ਪਿੰਡ ਅਹਿਰਾਣਾ ਕਲਾਂ-pind Ahrana kalan

ਪਿੰਡ ਅਹਿਰਾਣਾ ਕਲਾਂ-pind Ahrana kalan Contact information, map and directions, contact form, opening hours, services, ratings, photos, videos and announcements from ਪਿੰਡ ਅਹਿਰਾਣਾ ਕਲਾਂ-pind Ahrana kalan, Amateur Sports Team, Ahrana Kalan, Hoshiarpur, Hoshiarpur.

21ਵਾਂ ਨਿਰੋਲ ਕ੍ਰਿਕਟ ਟੂਰਨਾਮੈਂਟ
03/01/2024

21ਵਾਂ ਨਿਰੋਲ ਕ੍ਰਿਕਟ ਟੂਰਨਾਮੈਂਟ

ਗੁਰਦੁਆਰਾ ਸਿੰਘ ਸਭਾ🙏🏻🙏🏻
30/11/2023

ਗੁਰਦੁਆਰਾ ਸਿੰਘ ਸਭਾ🙏🏻🙏🏻

ਖੇਡਾਂ ਵਤਨ ਪੰਜਾਬ ਦੀਆਂ 2023 ਵਿੱਚੋਂ ਸਾਡੇ ਪਿੰਡ ਦਾ ਮਾਨ ਬਲਦੇਵ ਸਿੰਘ ਫੌਜੀ ਜਿਨਾਂ ਨੇ 3 ਕਿਲੋਮੀਟਰ ਦੌੜ ਵਿੱਚ 19 ਮਿੰਟ 35 ਸਕੈਡ ਵਿੱਚ ਦੌੜ ...
25/10/2023

ਖੇਡਾਂ ਵਤਨ ਪੰਜਾਬ ਦੀਆਂ 2023 ਵਿੱਚੋਂ ਸਾਡੇ ਪਿੰਡ ਦਾ ਮਾਨ ਬਲਦੇਵ ਸਿੰਘ ਫੌਜੀ ਜਿਨਾਂ ਨੇ 3 ਕਿਲੋਮੀਟਰ ਦੌੜ ਵਿੱਚ 19 ਮਿੰਟ 35 ਸਕੈਡ ਵਿੱਚ ਦੌੜ ਸਮਾਪਤ ਕੀਤੀ ਅਤੇ ਪਹਿਲਾ ਸਥਾਨ ਹਾਂਸਿਲ ਕੀਤਾ।
ਬਹੁਤ ਮਾਨ ਵਾਲੀ ਗੱਲ ਹੈ ਵਾਹਿਗੁਰੂ ਦੀ ਕਿਰਪਾ ਸਦਕਾ ਗੋਲਡ ਮੈਡਲ ਜਿੱਤਿਆ । Support ਕਰੋ ਤੇ youth ਲਈ ਇਕ inspiration ਤੋਂ ਘੱਟ ਨਹੀਂ ਇਹਨਾਂ ਦਾ talent 🙏🏻🙏🏻🙏🏻

ਸਾਡੇ ਪਿੰਡ ਦਾ ਮਾਨ ਬਲਦੇਵ ਸਿੰਘ (ਫੌਜੀ) ਜਿਨਾਂ ਨੇ   ਟਾਂਡੇ ਵਿੱਚ ਜਿਲਾ ਪਧਰੀ  3000 ਮੀਟਰ 56 ਤੌ 65 ਸਾਲ ਉਮਰ ਦੀਆਂ ਦੌੜਾਂ ਵਿੱਚੋਂ ਪਹਿਲਾ ਸ...
29/09/2023

ਸਾਡੇ ਪਿੰਡ ਦਾ ਮਾਨ ਬਲਦੇਵ ਸਿੰਘ (ਫੌਜੀ) ਜਿਨਾਂ ਨੇ ਟਾਂਡੇ ਵਿੱਚ ਜਿਲਾ ਪਧਰੀ 3000 ਮੀਟਰ 56 ਤੌ 65 ਸਾਲ ਉਮਰ ਦੀਆਂ ਦੌੜਾਂ ਵਿੱਚੋਂ ਪਹਿਲਾ ਸਥਾਨ ਹਾਂਸਿਲ ਕੀਤਾ।
ਬਹੁਤ ਮਾਨ ਵਾਲੀ ਗੱਲ ਹੈ ਕਿ ਪੰਜਾਬ ਟੀਮ ਲਈ ਸਲੈਕਸ਼ਨ ਹੋਈ ਹੈ ਇਨਾਂ ਦੀ ਆਸ ਕਰਦੇ ਹਾਂ ਵਾਹਿਗੁਰੂ ਦੀ ਕਿਰਪਾ ਸਦਕਾ ਗੋਲਡ ਮੈਡਲ ਲੈਕੇ ਆਉਣ।support ਕਰੋ ਤੇ ਯੂਥ ਲਈ ਇੱਕ inspiration ਤੋਂ ਘੱਟ ਨਹੀਂ ਇਹਨਾਂ ਦਾ talent 🙏🏻🙏🏻🙏🏻🙏🏻

ਬਹੁਤ ਹੀ ਵਧੀਆ ਖਿਡਾਰੀ ਫਿੱਡੂ ਤੇ ਹੈਪੀ ਪਿੰਡ ਫੁਗਲਾਣਾ
09/01/2023

ਬਹੁਤ ਹੀ ਵਧੀਆ ਖਿਡਾਰੀ ਫਿੱਡੂ ਤੇ ਹੈਪੀ ਪਿੰਡ ਫੁਗਲਾਣਾ

ਗਰੀਬੀ ਦੀ ਹਿੱਕ ਪਾੜ ਕੇ ਕਿਵੇਂ ਪਿੰਡ ਫੁਗਲਾਣਾ ਦਾ ਨਾਮ ਰੋਸ਼ਨ ਕੀਤਾ ਫੁੱਟਬਾਲ ਦੀ ਦੁਨੀਆ ਚ

20/01/2022
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।।੧।। ਦੇ ਮਹਾ ਵਾਕਾਂ ਅਨੁਸਾਰ ਆਪਣੇ ਇਲਾਕੇ ਦੇ ਬਹੁਤ ਹੀ ਸਤਿਕਾਰ ਯੋਗ ਮਹਾਂਪੁਰਖ ਸੰਤ ਦਿਲਾਵਰ ਸਿੰਘ ਬ੍ਰਹਮ ਜੀ ...
23/04/2021

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।।੧।। ਦੇ ਮਹਾ ਵਾਕਾਂ ਅਨੁਸਾਰ ਆਪਣੇ ਇਲਾਕੇ ਦੇ ਬਹੁਤ ਹੀ ਸਤਿਕਾਰ ਯੋਗ ਮਹਾਂਪੁਰਖ ਸੰਤ ਦਿਲਾਵਰ ਸਿੰਘ ਬ੍ਰਹਮ ਜੀ ਜਬੜ ਵਾਲੇ ਆਪਣੇ ਸੁਆਸਾ ਦੀ ਪੂੰਜੀ ਨੂੰ ਭੋਗਦੇ ਹੋਏ ਅੱਜ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ। ਵਾਹਿਗੁਰੂ ਸਮੂਹ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ।

ਨਗਰ ਦੀ ਸੁੱਖ ਸ਼ਾਂਤੀ ਲਈ ਅੱਜ ਸਕੂਲ ਦੀ ਗਰਾਊਂਡ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ,,,,ਵਾਹਿਗੁਰੂ ਜੀ ਮੇਹਰ ਕਰਿਓ 🙏🏻🙏🏻🙏🏻🙏🏻
12/03/2021

ਨਗਰ ਦੀ ਸੁੱਖ ਸ਼ਾਂਤੀ ਲਈ ਅੱਜ ਸਕੂਲ ਦੀ ਗਰਾਊਂਡ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ,,,,ਵਾਹਿਗੁਰੂ ਜੀ ਮੇਹਰ ਕਰਿਓ 🙏🏻🙏🏻🙏🏻🙏🏻

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਹੀਦ ਭਗਤ ਸਿੰਘ ਸਪੌਰਟਸ ਕਲੱਬ ਡਵਿੱਡਾ ਅਹਿਰਾਣਾ ਵਲੋਂ ਹਰ ਸਾਲ ਦੀ ...
11/03/2021

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਹੀਦ ਭਗਤ ਸਿੰਘ ਸਪੌਰਟਸ ਕਲੱਬ ਡਵਿੱਡਾ ਅਹਿਰਾਣਾ ਵਲੋਂ ਹਰ ਸਾਲ ਦੀ ਤਰਾਂ ਸਰਬਤ ਦੇ ਭਲੇ ਲਈ ਆਖੰਡ ਪਾਠ ਸਾਹਿਬ ਕਰਵਾਇਆ ਜਾ ਰਿਹਾ ਹੈ ।
(ਮਿਤੀ 12 ਮਾਰਚ 2021, ਦਿਨ ਸ਼ੁਕਰਵਾਰ)
ਆਰੰਭ ਸ਼੍ਰੀ ਆਖੰਡ ਪਾਠ ਸਾਹਿਬ ਜੀ ...ਸਵੇਰੇ 10ਵਜੇ

( ਮਿਤੀ 14 ਮਾਰਚ 2021, ਦਿਨ ਐਤਵਾਰ)
ਭੋਗ ਸ਼੍ਰੀ ਆਖੰਡ ਪਾਠ ਸਾਹਿਬ 10:30 ਵਜੇ ਸਵੇਰੇ।
14 ਮਾਰਚ ਨੂੰ ਸਰਦਾਰ ਰਣਜੋਤ ਸਿੰਘ ਜੀ ਸਾਬਕਾ ਹੈਡ ਗ੍ਰੰਥੀ ਤਖਤ ਸ਼੍ਰੀ ਕੇਸਗੜ ਸਾਹਿਬ ਗੁਰਮਤਿ ਵਿਚਾਰ ਸਾਂਝੇ ਕਰਨਗੇ।

ਭਾਈ ਵਿਕਰਮਜੀਤ ਸਿੰਘ ਜੀ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ।

 #ਮਾਪੇ_ਅਧਿਆਪਕ_ਮਿਲਣੀ #ਮਿਤੀ 08-03-21ਅਤੇ 09-03-2021ਸ ਸ ਸ ਸ ਅਹਿਰਾਣਾ ਕਲਾਂ Gss S Ahrana Kalan
07/03/2021

#ਮਾਪੇ_ਅਧਿਆਪਕ_ਮਿਲਣੀ
#ਮਿਤੀ 08-03-21ਅਤੇ 09-03-2021
ਸ ਸ ਸ ਸ ਅਹਿਰਾਣਾ ਕਲਾਂ
Gss S Ahrana Kalan

ਪਿੰਡ ਵਾਲਿਓ ਦਿਉ ਜਵਾਬ ਹੁਣ
14/10/2020

ਪਿੰਡ ਵਾਲਿਓ ਦਿਉ ਜਵਾਬ ਹੁਣ

Address

Ahrana Kalan, Hoshiarpur
Hoshiarpur
146001

Website

Alerts

Be the first to know and let us send you an email when ਪਿੰਡ ਅਹਿਰਾਣਾ ਕਲਾਂ-pind Ahrana kalan posts news and promotions. Your email address will not be used for any other purpose, and you can unsubscribe at any time.

Shortcuts

Share