Honey dharmkot

Honey dharmkot honey dharamkot

24/03/2023

ਫਸਲਾਂ ਅਤੇ ਨਸਲਾਂ ਦੋਵੇਂ ਹੀ ਖ਼ਤਰੇ ਵਿਚ ਹਨ
🙏(ਵਾਹਿਗੁਰੂ ਜੀ ਮੇਹਰ ਕਰੋ) 🙏

ਮੁਰਦਿਆਂ ਦੇ ਸ਼ਹਿਰ ਇੱਕ ਮਰਦ ਆਇਆ ਸੀ .. ਅਸੀਂ ਉਸਨੂੰ ਤਾਅਨੇ ਮਿਹਣੇ ਮਾਰੇ ਕਿ ਸਾਨੂੰ ਨੀਂਦ ਚੋਂ ਨਾਂ ਜਗਾ ਤੂੰ ਆਪ ਵੀ ਸੌਂਜਾ ਪਰ ਜਿਸਦੀ ਨੀਂਦ ਨ...
23/03/2023

ਮੁਰਦਿਆਂ ਦੇ ਸ਼ਹਿਰ ਇੱਕ ਮਰਦ ਆਇਆ ਸੀ .. ਅਸੀਂ ਉਸਨੂੰ ਤਾਅਨੇ ਮਿਹਣੇ ਮਾਰੇ ਕਿ ਸਾਨੂੰ ਨੀਂਦ ਚੋਂ ਨਾਂ ਜਗਾ ਤੂੰ ਆਪ ਵੀ ਸੌਂਜਾ ਪਰ ਜਿਸਦੀ ਨੀਂਦ ਨੂੰ ਕਲਗੀਆਂ ਵਾਲਾ ਤੋੜ ਦਵੇ ਉਹ ਕਦੇ ਘੇਸ ਨਹੀਂ ਵੱਟਦਾ .. ਉਹਨੇ ਪੰਥ ਦੀਆਂ ਤਕਲੀਫਾਂ ਨੂੰ ਵੇਖ ਕਦੇ ਅੱਖਾਂ ਨਹੀਂ ਮੀਟੀਆਂ.. ਉਹ ਅਕਸਰ ਆਖਦਾ ਸੀ ਬਾਈ ਆਪਣੇ ਲੋਕ ਸੁਣਦੇ ਨਹੀਂ ਪਰ ਅਗਲੀ ਗੱਲ ਕਹਿ ਦਿੰਦਾ ਸੀ ਕਿ ਆਪਾਂ ਲੋਕਾਂ ਨੂੰ ਸੁਣਾਉਣ ਨਹੀਂ ਗੁਰੂ ਦਾ ਹੁਕਮ ਵਜਾਉਣ ਆਏ ਆ ਕੋਈ ਸੁਣੇ ਜਾਂ ਨਾਂ .. ਸਾਡਾ ਧਰਮ ਹੈ .. ਉਹ ਕਹਿੰਦਾ ਬਾਈ ਮੇਰੇ ਤੋੰ ਪੰਥਕ ਬੰਦੇ ਨਰਾਜ ਹੋ ਜਾਂਦੇ ਵੀ ਖੌਰੇ ਮੈਂ ਉਹਨਾਂ ਦੀ ਥਾਂ ਲੈ ਰਿਹਾ ਪਰ ਦੀਪ ਸਿਆਂ ਤੈਨੂੰ ਸਤਿਗੁਰੂ ਨੇਂ ਜਿਹੜੀ ਥਾਂ ਬਖਸ਼ੀ ਹੈ ਉਹ ਅਖੌਤੀ ਪੰਥਕ ਕਦੇ ਵੀ ਹਾਸਿਲ ਨਹੀਂ ਕਰ ਸਕਦੇ..।

ਲਿਖਤ~ ਅਮ੍ਰਿਤਪਾਲ ਸਿੰਘ

(ਇਹ ਲਿਖਤ ਅਮ੍ਰਿਤਪਾਲ ਸਿੰਘ ਨੇ ਦੀਪ ਸਿੱਧੂ ਲਈ ਲਿਖੀ ਸੀ ਜੋ ਅੱਜ ਉਸ ਦੀ ਆਪ ਬੀਤੀ ਬਣ ਗਈ)

ਸਾਡੀਆਂ ਜੜ੍ਹਾਂ ਚ ਚਿੱਟਾ ਪਿਆ ਹੀ ਮਨਜੂਰ ਆ ਸਾਨੂੰ.. ਅੰਮ੍ਰਿਤ ਦੇ ਲਾਇਕ ਨਹੀਂ ਅਸੀਂ ..(ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ) 🙏🙏🙏

Kardo share mulkooo ❤️❤️😍
17/11/2022

Kardo share mulkooo ❤️❤️😍

Song - Wanted (Full Video)Singer - Harpreet Dhillon Ft Gurlez Akhtar Music - Mista BaazLyrics - SabbaPresentation- MeeruDirector - LakhwinderProducer - Raymo...

ਸਤਿਗੁਰ ਨਾਨਕ ਪ੍ਗਟਿਅਾ ਮਿਟੀ ਧੁੱਧ ਜਗ ਚਾਨਣ ਹੋਅਾਸਮੂਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਪ੍ਕਾਸ ਪੁਰਬ ਦੀਅਾਂ ਲੱਖ ਲੱਖ ਵਧਾੲੀਅਾਂ ਜੀ 🙏🙏
08/11/2022

ਸਤਿਗੁਰ ਨਾਨਕ ਪ੍ਗਟਿਅਾ
ਮਿਟੀ ਧੁੱਧ ਜਗ ਚਾਨਣ ਹੋਅਾ

ਸਮੂਹ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਪ੍ਕਾਸ ਪੁਰਬ ਦੀਅਾਂ ਲੱਖ ਲੱਖ ਵਧਾੲੀਅਾਂ ਜੀ 🙏🙏

ਕੇਈ ਪੈਰਾ ਤੋ ਨੰਗੇ ਫਰੇਦੇਸਿਰ ਤੇ ਲਭਨ ਛਾਵਾਮੈਨੂੰ ਦਾਤਾ ਸਭ ਕੁਝ ਦਿਤਾਕੀਓ ਨ ਸ਼ੁਕਰ ਮਾਨਵਾ 🙏🙏🙏 ਆਪਣੀ ਜ਼ਿੰਦਗੀ ਦਾ ਪਹਿਲਾ ਸਨਮਾਨ🙏💖ਬਹੁਤ ਬਹੁਤ ...
30/10/2022

ਕੇਈ ਪੈਰਾ ਤੋ ਨੰਗੇ ਫਰੇਦੇ
ਸਿਰ ਤੇ ਲਭਨ ਛਾਵਾ
ਮੈਨੂੰ ਦਾਤਾ ਸਭ ਕੁਝ ਦਿਤਾ
ਕੀਓ ਨ ਸ਼ੁਕਰ ਮਾਨਵਾ 🙏🙏🙏 ਆਪਣੀ ਜ਼ਿੰਦਗੀ ਦਾ ਪਹਿਲਾ ਸਨਮਾਨ
🙏💖ਬਹੁਤ ਬਹੁਤ ਧੰਨਵਾਦ ਅਪਣੇ ਵੀਰ ਰਾਣੇ art (ਚੱਗੁਵਾਲ) ਗੁਰਦਾਸਪੁਰ ਵਾਲੇ ਭਰਾ ਨੇ ਆਪਣਾ ਸਨਮਾਨ ਸਮਾਰਟ LED ਨਾਲ ਕਿਤਾ
ਜਿਉਂਦੇ ਵੱਸਦੇ ਰਹੋ ਸਾਰੇ ਵੀਰ ਆਪਣੇ 🙏🙏🙏
ਾ_ਭਲਾ 🙏

ਜਨਮਦਿਨ ਦੀਆ ਬਹੁਤ ਸਾਰੀਆਂ ਮੁਬਾਰਕਾਂ ਉਸਤਾਦ ਜੀਜਿਓਦੇ ਵੱਸਦੇ ਰਹੋ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ,♥️🎂🎂 😘😘😘😘
10/09/2022

ਜਨਮਦਿਨ ਦੀਆ ਬਹੁਤ ਸਾਰੀਆਂ ਮੁਬਾਰਕਾਂ ਉਸਤਾਦ ਜੀ
ਜਿਓਦੇ ਵੱਸਦੇ ਰਹੋ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ,♥️🎂🎂 😘😘😘😘

Address

Gurdaspur
143521

Website

Alerts

Be the first to know and let us send you an email when Honey dharmkot posts news and promotions. Your email address will not be used for any other purpose, and you can unsubscribe at any time.

Shortcuts

Share