Kabaddi in my blood

Kabaddi in my blood Kabaddi in My Blood

  26 Jan 2023
08/01/2023

26 Jan 2023

ਗੋਲਡ ਕਬੱਡੀ ਕੱਪ #ਫਿਲੌਰ (ਜਲੰਧਰ) ਮਿਤੀ 26 ਫਰਵਰੀ 2023
ਮੇਜਰ ਲੀਗ ਕਬੱਡੀ ਫੈਡਰੇਸਨ ਦਾ ਕਬੱਡੀ ਕੱਪ
Sandeep Nangal Ambian
Follow now 🙏

ਸਵ, ਦਾਰਾ ਔਜਲਾ ਮੁਠੱਡਾ ਅਤੇ ਸੰਦੀਪ ਨੰਗਲ ਅੰਬੀਆਂ ਦੀ ਨਿਗ੍ਹੀ ਯਾਦ ਨੂੰ ਸਮਰਪਿਤ 20ਵਾਂ ਇੰਟਰਨੈਸ਼ਨਲ ਕਬੱਡੀ ਕੱਪ 4 ਮਾਰਚ 2023 ਨੂੰ ਮੁਠੱਡਾਂ ਕਲ...
02/01/2023

ਸਵ, ਦਾਰਾ ਔਜਲਾ ਮੁਠੱਡਾ ਅਤੇ ਸੰਦੀਪ ਨੰਗਲ ਅੰਬੀਆਂ ਦੀ ਨਿਗ੍ਹੀ ਯਾਦ ਨੂੰ ਸਮਰਪਿਤ 20ਵਾਂ ਇੰਟਰਨੈਸ਼ਨਲ ਕਬੱਡੀ ਕੱਪ 4 ਮਾਰਚ 2023 ਨੂੰ ਮੁਠੱਡਾਂ ਕਲਾਂ ਵਿਖੇ...✍ 🙏

Final Result - Bagrian championship First - Kapurthala Second - Haryana Best Raider - Bullet Best Stopper - Yadha Surkhp...
10/12/2022

Final Result - Bagrian championship
First - Kapurthala
Second - Haryana
Best Raider - Bullet
Best Stopper - Yadha Surkhpure a

ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆ
05/12/2022

ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ

ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆ

ਕੱਲ ਜ਼ਰੂਰ ਪਹੁੰਚਿਓ ਸਾਡੇ ਡੈਡਾ ਨੂੰ ਚਹਾਉਣ ਵਾਲੇ🙏Miss you Dad😢
03/12/2022

ਕੱਲ ਜ਼ਰੂਰ ਪਹੁੰਚਿਓ ਸਾਡੇ ਡੈਡਾ ਨੂੰ ਚਹਾਉਣ ਵਾਲੇ🙏
Miss you Dad😢

Pala 💪💪
03/12/2022

Pala 💪💪

ਨੰਗਲ ਅੰਬੀਆਂ ਸੁਪਰ ਕਬੱਡੀ ਕੱਪ ਦੀ ਚੈਂਪੀਅਨ ਟੀਮ ਰਹੀ ਭਗਵਾਨਪੁਰ ਮਾਝਾ,  ਟਰੈਕਟਰਾਂ ਦੇ ਜੇਤੂ ਖਿਡਾਰੀ ਰਹੇ ਅਮਿ੍ਤ ਔਲਖ ਤੇ ਭੀਮ ਦੁਬਲੀ.. ਬਹੁਤ ...
07/02/2022

ਨੰਗਲ ਅੰਬੀਆਂ ਸੁਪਰ ਕਬੱਡੀ ਕੱਪ ਦੀ ਚੈਂਪੀਅਨ ਟੀਮ ਰਹੀ ਭਗਵਾਨਪੁਰ ਮਾਝਾ, ਟਰੈਕਟਰਾਂ ਦੇ ਜੇਤੂ ਖਿਡਾਰੀ ਰਹੇ ਅਮਿ੍ਤ ਔਲਖ ਤੇ ਭੀਮ ਦੁਬਲੀ.. ਬਹੁਤ ਬਹੁਤ ਮੁਬਾਰਕਾਂ

20/02/2017

ਅੱਜ ਸੈਦੋਵਾਲ ਦੇ ਕਬੱਡੀ ਕੱਪ ਉੱਤੇ ਸੈਮੀ ਫਾਇਨਲ ਮੈਚ ਖੇਡ ਦੇ ਹੋਇਆਂ ਅਾਪਣੇ ਜਾਫੀ #ਹੈਪੀ_ਚੋਹਲਾ_ਸਾਹਿਬ ਦੀ ਲਤ ਤੇ ਗਿੱਟੇ ਉੱਪਰ ਕਾਫੀ ਜਿਆਦਾ ਸੱਟ ਲੱਗ ਗਈ ੲੇ ,,ਹੈਪੀ ਬਹੁਤ ਹੀ ਗਰੀਬ ਘਰ ਤੋਂ ਹੈ ,,ਜਿਸਦਾ ਘਰ ਕਬੱਡੀ ਦੇ ਸਿਰ ਤੋਂ ਹੀ ਚੱਲਦਾ ਹੈ,, ਉਸਦੇ ਇਲਾਜ ਦੇ ਲਈ ਦਰਸ਼ਕਾਂ ਵਲੋਂ 30000 ਰੁਪੈ , ਅਾਪਣੀ ਅਕੈਡਮੀ ਵਲੋਂ ਮੌਕੇ ਤੇ10000..ਅਤੇ ਬਾਅਦ ਵਿਚ ਵੀ ਹਰ ਸੰਭਵ ਮਦਦ ਦਾ ਅੈਲਾਨ ਤੇ ਸ਼ਾਹਕੋਟ ਲਾੲਿਨ ਵਲੋਂ 5000 ਤੇ ਰਾੲਿਲ ਕਿੰਗ ਵਲ਼ੋਂ 5000ਮੌਕੇ ੳੁਪਰ ਇਕੱਠੇ ਹੋਏ ਸੀ,ਦਾਨੀ ਵੀਰਾਂ ਦਾ ਧੰਨਵਾਦ...
ਅੱਜ ਸੱਟ ਲੱਗਣ ਕਰਕੇ ਕਬੱਡੀ ਮੈਦਾਨਾਂ ਤੋਂ ਦੂਰ ਹੋਇਆ ਹੈ,
ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਇਹ ਸਟਾਰ ਪਲੇਅਰ ਜਲਦ ਹੀ ਠੀਕ ਹੋ ਕੇ ਮੈਦਾਨਾਂ ਵਿੱਚ ਪਰਤੇ,,
ਜੇਕਰ ਕੋੲੀ ਸਜਣ ੲਿਸ ਮੁਸ਼ਕਿਲ ਘੜੀ ਵਿਚ ਹੈਪੀ ਦੀ ਮਦਦ ਕਰਨੀ ਚਾਹੁੰਦਾ ੲੇ ਤਾਂ ...ਸੰਪਰਕ ਕਰੋ..
Happy Chohla saab ...9815486602

31/07/2016

⛳⛳ ਪਰਣਾਮ ਸ਼ਹੀਦਾਂ ਨੂੰ ⛳⛳
🚩🚩 ਸ਼ਹੀਦ ਊਧਮ ਸਿੰਘ ਜੀ 🚩🚩
💥💥💥💥💥💥💥💥💥
ਜਿਹੜਾ ਵੈਰੀ ਅਣਖ ,ਪੰਜਾਬ ਦੀ ਨੂੰ ਖੰਘਿਆ ,
ਜਾ ਕਿ ਸਰਦਾਰ ਨੇ ਸੀ ,ਲੰਡਨ ਚ ਟੰਗਿਆ,

'ਜੋਗੇ 'ਦਾ ਸਲਾਮ ,ਓ ਊਧਮ ਸਿੰਘ ਵੀਰ ਨੂੰ ,
ਅਣਖ ਨਾ ਜਿਉਂਦਾ ,ਉਸ ਯੋਧੇ ਸੂਰਬੀਰ ਨੂੰ,

ਓ ਕੱਲੇ ਬੁੱਤ ਨਾ ਬਣਾਉ ,ਉਹੋ ਅਣਖ ਜਗਾਓ,
ਜਿਹੜੀ ਲੰਡਨ ਚ ਜਾ ਕਿ,ਅਡਵਾਇਰ ਮਾਰਦੀ ,

ਲੋਕੋਂ ਪੰਜਾਬ ਵਿੱਚੋਂ ਨਸ਼ੇ,ਤੇ ਲੱਚਰਤਾ ਮੁਕਾਓ ,
ਜਿਹੜੀ ਫਿਰਦੀ ਪੰਜਾਬੀਆਂ ਦਾ ਅੰਤ ਭਾਲਦੀ ,

ਹਰ ਮਾਂ ਦੀ ਕੁੱਖੋਂ ,ਨੀ ਊਧਮ ਸਿੰਘ ਜੰਮਣਾ ,
ਜੁਲਮੀ ਪਹਾੜ ਨਹੀਓ ,ਹਿੰਮਤਾਂ ਨਾ ਥੰਮਣਾ ,

ਅੱਜ ਵੀ ਜਿਉਦੇਂ ਬੜੇ ,ਖੂਨੀ ਅਡਵਾਇਰ ਬਈ ,
ਪਰ ਦੇਸ਼ ਦੇ ਜਵਾਨਾਂ ਦੇ ਨਸ਼ੇ ਚ ਫਸ਼ੇ ਪੈਰ ਬਈ,

ਤੇਰੀ ਵਾਲੀ ਸੋਚ ਥੋੜੀ ,ਊਧਮ ਸਿੰਘਾਂ ਰਹਿ ਗਈ ,
ਲੋਕਾਂ ਲਈ ਸ਼ਹੀਦੀ ,ਹਾਰ ਫੁੱਲਾਂ ਵਾਲਾ ਰਹਿ ਗਈ ,

💥💥💥💥💥💥💥💥💥

Att khusi ustad..
28/04/2016

Att khusi ustad..

01/01/2016

Happy new year friends..

26/12/2015

Address

Goraya

Telephone

9878563290

Alerts

Be the first to know and let us send you an email when Kabaddi in my blood posts news and promotions. Your email address will not be used for any other purpose, and you can unsubscribe at any time.

Share