Gidderbaha Cycling Club

Gidderbaha Cycling Club CWC-
-Cycling and Welfare Club Gidderbaha

27/06/2023

ਆਖਰ ਸਾਡੀ ਸੁਣੀ ਗਈ ✌️

ਘੁੱਦਾ ਸਿੰਘ Ghudda Singh
10/06/2023

ਘੁੱਦਾ ਸਿੰਘ Ghudda Singh

team Gidderbaha Cycling Club
07/06/2023

team Gidderbaha Cycling Club

ਪੰਜ-ਆਬ ਕਲਰਚਲ ਸੋਸਾਇਟੀ ਅਤੇ ਸਾਇਕਲਿੰਗ ਕਲੱਬ ਗਿੱਦੜਬਾਹਾ ਵੱਲੋ ਭੰਗੜਾ-ਗਿੱਧਾ ਸੋਲੋ ਕੱਪ ਮਹਾਰਾਜਾ ਅਗਰਸੇਨ ਧਰਮਸ਼ਾਲਾ ਵਿਖੇ ਆਯੋਜਿਤ
23/05/2023

ਪੰਜ-ਆਬ ਕਲਰਚਲ ਸੋਸਾਇਟੀ ਅਤੇ ਸਾਇਕਲਿੰਗ ਕਲੱਬ ਗਿੱਦੜਬਾਹਾ ਵੱਲੋ ਭੰਗੜਾ-ਗਿੱਧਾ ਸੋਲੋ ਕੱਪ ਮਹਾਰਾਜਾ ਅਗਰਸੇਨ ਧਰਮਸ਼ਾਲਾ ਵਿਖੇ ਆਯੋਜਿਤ

Gidderbaha, Muktsar : ਗਿੱਦੜਬਾਹਾ: ਪੰਜ-ਆਬ ਕਲਰਚਲ ਸੋਸਾਇਟੀ ਅਤੇ ਸਾਇਕਲਿੰਗ ਕਲੱਬ ਗਿੱਦੜਬਾਹਾ ਵੱਲੋ ਭੰਗੜਾ-ਗਿੱਧਾ ਸੋਲੋ ਕੱਪ ਮਹਾਰਾਜਾ ਅਗਰਸੇਨ ਧਰਮ...

thnx press club Gidderbaha
23/05/2023

thnx press club Gidderbaha

big ਟੋਆ in tha road..
27/04/2023

big ਟੋਆ in tha road..

ਗਿੱਦੜਬਾਹਾ ਸਾਇਕਲਿੰਗ ਕਲੱਬ ਅਤੇ ਪੰਜ ਆਬ ਲੋਕ ਨਾਚ ਕਲਚਰਲ ਸੋਸਾਇਟੀ ਗਿੱਦੜਬਾਹ‍ਾ ਵੱਲੋ ਮਿਤੀ 21.05.2023 ਨੂੰ ਭੰਗੜਾ ਅਤੇ ਗਿੱਧੇ ਦੇ ਕਰਵਾਏ ਜਾ...
22/04/2023

ਗਿੱਦੜਬਾਹਾ ਸਾਇਕਲਿੰਗ ਕਲੱਬ ਅਤੇ ਪੰਜ ਆਬ ਲੋਕ ਨਾਚ ਕਲਚਰਲ ਸੋਸਾਇਟੀ ਗਿੱਦੜਬਾਹ‍ਾ ਵੱਲੋ ਮਿਤੀ 21.05.2023 ਨੂੰ ਭੰਗੜਾ ਅਤੇ ਗਿੱਧੇ ਦੇ ਕਰਵਾਏ ਜਾ ਰਹੇ ਮੁਕਾਬਲੇ ਦਾ ਪੋਸਟਰ ਅੱਜ ਸ਼੍ਰੀ ਪ੍ਰਿਤਪਾਲ ਸ਼ਰਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗਿੱਦੜਬਾਹਾ ਵੱਲੋ ਸਿਟੀ ਕਲੱਬ ਗਿੱਦੜਬਾਹਾ ਵਿਖੇ ਕੀਤਾ ਗਿਆ ।

ਗਿੱਦੜਬਾਹਾ ਸਾਇਕਲਿੰਗ ਕਲੱਬ ਅਤੇ ਪੰਜ ਆਬ ਲੋਕ ਨਾਚ ਕਲਚਰਲ ਸੋਸਾਇਟੀ ਗਿੱਦੜਬਾਹ‍ਾ ਵੱਲੋ ਮਿਤੀ 21.05.2023 ਨੂੰ ਭੰਗੜਾ ਅਤੇ ਗਿੱਧੇ ਦੇ ਮੁਕਾਬਲੇ ...
22/04/2023

ਗਿੱਦੜਬਾਹਾ ਸਾਇਕਲਿੰਗ ਕਲੱਬ ਅਤੇ ਪੰਜ ਆਬ ਲੋਕ ਨਾਚ ਕਲਚਰਲ ਸੋਸਾਇਟੀ ਗਿੱਦੜਬਾਹ‍ਾ ਵੱਲੋ ਮਿਤੀ 21.05.2023 ਨੂੰ ਭੰਗੜਾ ਅਤੇ ਗਿੱਧੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਜੇਤੂ ਰਹਿਣ ਵਾਲੇ ਸਾਰੇ ਪ੍ਰਤਿਯੋਗੀਆ ਨੂੰ ਕੱਪ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਅਤੇ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ, ਆਪ ਸਭ ਨੂੰ ਬੇਨਤੀ ਕੀਤੀ ਜਾਦੀ ਹੈ ਕੇ ਆਪ ਅਤੇ ਆਪਣੇ ਬੱਚਿਆ ਸਮੇਤ ਇਸ ਮੁਕਾਬਲੇ ਵਿੱਚ ਭਾਗ ਲਵੋ ।

11/04/2023

Gidderbaha, Muktsar : ਗਿੱਦੜਬਾਹਾ: ਗਿੱਦੜਬਾਹਾ ਸਾਈਕਲਿੰਗ ਕਲੱਬ ਵੱਲੋਂ ਲਗਾਏ ਗਏ ਖੂਨਦਾਨ ਕੈਂਪ 74 ਯੂਨਿਟ ਖ਼ੂਨਦਾਨ | Public App

गिद्दड़बाहा साइकलिंग क्लब एवं सिटी क्लब के सहयोग से लगाया गया "सवै इच्छा रक्तदान कैंप" -
11/04/2023

गिद्दड़बाहा साइकलिंग क्लब एवं सिटी क्लब के सहयोग से लगाया गया "सवै इच्छा रक्तदान कैंप" -

गिदडवाहा (संजीव कुमार गर्ग ) -गिदडवाहा शहर के सिटी क्लब में आज गिद्दड़बाहा साइकलिंग क्लब एवं सिटी क्लब के सहयोग से श...

ਪ੍ਰੈਸ ਕਲੱਬ ਗਿੱਦੜਬਾਹ‍ਾ ਦਾ ਬਹੁਤ ਬਹੁਤ ਧੰਨਵਾਦ ❤🙏🙏
11/04/2023

ਪ੍ਰੈਸ ਕਲੱਬ ਗਿੱਦੜਬਾਹ‍ਾ ਦਾ ਬਹੁਤ ਬਹੁਤ ਧੰਨਵਾਦ ❤🙏🙏

Address

Gidderbaha
152101

Telephone

+919653500078

Website

Alerts

Be the first to know and let us send you an email when Gidderbaha Cycling Club posts news and promotions. Your email address will not be used for any other purpose, and you can unsubscribe at any time.

Contact The Business

Send a message to Gidderbaha Cycling Club:

Share

Category