Kabddi in my blood

Kabddi in my blood Contact information, map and directions, contact form, opening hours, services, ratings, photos, videos and announcements from Kabddi in my blood, Stadium, arena & sports venue, Talwandi bhai, Ferozepore.

ਟੂਰਨਾਮੈਂਟ ਸਮਾਪਤ ਹੋਇਆ 6.41ਮਿੰਟ ਤੇਮਹੀਆਂ ਵਾਲਾ ਕਲਾਂ( ਜੀਰਾ) ਕਬੱਡੀ ਕੱਪਮਿਤੀ, 4,ਮਾਰਚ,, 2026👇ਫਾਇਨਲ ਰਿਜਲਟ👇🥇ਸੂਰੇਵਾਲਾ 1ਲੱਖ💵🥈ਵਰਨਾਲਾ75...
05/03/2026

ਟੂਰਨਾਮੈਂਟ ਸਮਾਪਤ ਹੋਇਆ 6.41ਮਿੰਟ ਤੇ
ਮਹੀਆਂ ਵਾਲਾ ਕਲਾਂ( ਜੀਰਾ) ਕਬੱਡੀ ਕੱਪ
ਮਿਤੀ, 4,ਮਾਰਚ,, 2026
👇ਫਾਇਨਲ ਰਿਜਲਟ👇
🥇ਸੂਰੇਵਾਲਾ 1ਲੱਖ💵
🥈ਵਰਨਾਲਾ75ਹਜਾਰ💵
ਬੈਸਟ ਰੇਡਰ👉ਸ਼ੀਰਾ ਚੱਕ ਅਲੀਸ਼ੇਰ
ਬੈਸਟ ਜਾਫੀ👉ਸੋਨਾ ਵਾਦੜਡੋਡ
ਬੈਸਟਾ ਨੂੰ 41-41000💵ਸੀ
ਐਡਮਿੰਨ 🖊️ਸੇਵਕ ਵਲਟੋਹਾ
▶️ਵਰਨਾਲਾ👉ਜੱਗੂ ਹਾਕਮਵਾਲਾ,ਰਵੀ ਸਾਹੋਕੇ, ਅਰਸ਼ ਵਰਨਾਲਾ,ਗੁਰਲਾਲ ਸੋਹਲ,ਸੀਪਾ,ਚੈਨਾ ਆਦਿ
▶️ਸੂਰੇਵਾਲਾ👉ਸ਼ੀਰਾ ਚੱਕ ਅਲੀਸ਼ੇਰ, ਗਗਨ ਸੂਰੇਵਾਲਾ, ਵੰਸ਼ ਸੂਰੇਵਾਲਾ, ਕਾਲਾ, ਸੋਨਾ ਵਾਦੜਡੋਡ, ਵਿੱਕੀ ਹਰੀਕੇ ਕਲਾਂ ਆਦਿ
ਕੁਮੈਟਰ🎤ਬੂਟਾ ਉਮਰੀਆਣਾ, ਰਾਜ ਮੇਹਰ ਸਿੰਘ ਵਾਲਾ, ਰੁਪਿੰਦਰ ਜਲਾਲ, ਗੁਰਚਰਨ ਸਨੇਰ, ਸੁਰਿੰਦਰ ਕੰਗ ਚੂਹੜਚੱਕ, ਮਨਦੀਪ ਕਾਲੀਏਵਾਲਾ, ਦਵਿੰਦਰ ਸਨੇਰ, ਲੱਖਾ ਭੋਲੂਵਾਲਾ, ਗੋਪੀ ਡਗਰੂ ਨੇ ਬਹੁਤ ਸੋਹਣੇ ਬੋਲ ਬੋਲ
ਰੈਫਰੀ-ਗੀਤਾ ਕੋਟ ਕਰੋੜ, ਬਿੱਲਾ ਗਾਲਿਬ,ਸੋਨੀ ਕੋਟ ਕਰੋੜ, ਸੇਬੀ ਦਾਤਾ, ਭਿੰਦਾ ਕੋਟ ਕਰੋੜ, ਗੁਰਜੀਤ ਲੰਗੇਆਣਾ,ਰੇਸ਼ਮ ਫੂਲੇਵਾਲਾ,ਮਨੀ ਧੂੜ, ਗੁਰਜੰਟ ਸੱਦਾ ਸਿੰਘ ਵਾਲਾ
ਅੰਕੜਾਕਾਰ-ਰਾਜੂ ਸ਼ਰਮਾ ਮਹੀਆਂ ਵਾਲਾ

03/03/2026

ਸ੍ਰੀ ਅਨੰਦਪੁਰ ਸਾਹਿਬ ਕਬੱਡੀ ਕੱਪ ਦਾ ਨਤੀਜਾ Kabddi in my blood

01/03/2026

ਜ਼ੀਰਾ 👉 ਫਿਰੋਜਪੁਰ ਦਾ ਫਾਈਨਲ ਰਜਿਲਟ 👇👇👇
ਫਸਟ ਟੀਮ 👉 ਜੋਗੇਵਾਲਾ ( ਅੰਕ 31) 💰 2,25,000 🏆
ਸੈਕਡ ਟੀਮ👉ਗੱਗੀ ਲੋਪੋ ਮਾਲਵਾ ( ਅੰਕ 19,5 )💰 2,00,00🏆
ਬੈਸਟ ਰੇਡਰ 👉ਬਲਕਰਨ ਕਲਿਆਣ ਸੁੱਖਾ ( 9 ਰੇਡਾ 9 ਨੰਬਰ)
ਬੈਸਟ ਜਾਫੀ 👉 ਰਾਜਾ ਪੱਧਰੀ
ਬੈਸਟਾ ਨੂੰ 31000+ 31000 💵

27/02/2026

ਰਾਜੇਆਣਾ ਕਬੱਡੀ ਕੱਪ ਦਾ ਨਤੀਜਾ Kabddi in my blood #ਜਾਂਗਪੁਰ

Amloh ( FGS ) Kabbadi All Open Final Result 1st Team 👉 Deora ( 39.5 ) 1,50,000 💰 2nd Team 👉 Dedna ( 24 ) 1,00,000 💰 Best...
22/02/2026

Amloh ( FGS ) Kabbadi All Open Final Result
1st Team 👉 Deora ( 39.5 ) 1,50,000 💰
2nd Team 👉 Dedna ( 24 ) 1,00,000 💰
Best Raider 👉 Ravi Deora 13-13 Point 🤟
Best Stopper 👉 Shillu Bhau Akbarpur 6 Jaffe
Best Nu New Swift Car C 🚘

 #ਜਾਂਗਪੁਰ (ਲੁਧਿਆਣਾ) ਕਬੱਡੀ 🏆 ਫਾਈਨਲ ਰਿਜਲਟ 🏆ਫਸਟ👉 ਤਲਵੰਡੀ ਰਾਏ (20)💰1,00,000ਸੈਕਿੰਡ 👉 ਲੀਲਾ ਮੇਘ ਸਿੰਘ ਵਾਲਾ (12.5) 💰71,000ਬੈਸਟ ਰੇਡ...
21/02/2026

#ਜਾਂਗਪੁਰ (ਲੁਧਿਆਣਾ) ਕਬੱਡੀ 🏆 ਫਾਈਨਲ ਰਿਜਲਟ 🏆
ਫਸਟ👉 ਤਲਵੰਡੀ ਰਾਏ (20)💰1,00,000
ਸੈਕਿੰਡ 👉 ਲੀਲਾ ਮੇਘ ਸਿੰਘ ਵਾਲਾ (12.5) 💰71,000
ਬੈਸਟ ਰੇਡਰ 👉 ਅਰਸ਼ ਵਰਨਾਲਾ 10 ਰੇਡ 10 ਪੁਆਇੰਟ
ਬੈਸਟ ਜਾਫੀ 👉 ਪ੍ਰਤਾਪ ਕਡਿਆਣਾ 5 ਟੱਚ 3 ਜੱਫੇ
ਬੈਸਟ ਨੂੰ ਮੋਟਰਸਾਈਕਲ 🏍️ 🏍️ ਸਨ
ਸਾਰੇ ਮੈਚ ਵਧੀਆ 👌 ਹੋਏ

19/02/2026

ਗੋਪੀ ਫਰੰਦੀਪੁਰ ਦੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ?

18/02/2026

ਰੁੜਕਾ ਕਲਾਂ ਕਬੱਡੀ ਕੱਪ ਦਾ ਨਤੀਜਾ Kabddi in my blood

17/02/2026

ਚੱਕ ਰਾਮ ਸਿੰਘ ਵਾਲਾ ਬਠਿੰਡਾ ਕਬੱਡੀ ਕੱਪ ਦਾ ਨਤੀਜਾ Kabddi in my blood

ਪਿੰਡ 👉 ਕੱਬਰਵੱਛਾ ਫਿਰੋਜ਼ਪੁਰ ਕਬੱਡੀ ਟੂਰਨਾਮੈਂਟ ਮਿਤੀ 👉 14 ਫਰਵਰੀ 2026 ਦਿਨ ਸ਼ਨੀਵਾਰ ਫਾਈਨਲ ਰਿਜਲਟ 👇👇 ਪਹਿਲਾਂ ਸਥਾਨ 👉 ਬੁੱਟਰ (ਅੰਕ-37.5)...
15/02/2026

ਪਿੰਡ 👉 ਕੱਬਰਵੱਛਾ ਫਿਰੋਜ਼ਪੁਰ ਕਬੱਡੀ ਟੂਰਨਾਮੈਂਟ

ਮਿਤੀ 👉 14 ਫਰਵਰੀ 2026 ਦਿਨ ਸ਼ਨੀਵਾਰ

ਫਾਈਨਲ ਰਿਜਲਟ 👇👇

ਪਹਿਲਾਂ ਸਥਾਨ 👉 ਬੁੱਟਰ (ਅੰਕ-37.5) 81000+🏆

ਦੂਜਾ ਸਥਾਨ 👉 ਜਰਮਨ (ਅੰਕ-29) 71000+🏆

ਬੁੱਟਰ ਟੀਮ 👉 ਗਗਨ ਸੂਰੇਵਾਲੀਆ, ਅਰਸ਼ ਵਰਨਾਲਾ, ਵਿੱਕੀ ਜਾਂਗਪੁਰ, ਫੋਜੀ ਫੱਗੂ ਵਾਲਾ, ਪ੍ਰਭ ਬਰੀਵਾਲਾ, ਅੰਮ੍ਰਿਤ ਤੂਬੜਭੰਨ, ਰੋਮੀ ਲੋਹਾਰਾ, ਸੀਪਾ ਥਾਂਦੇਵਾਲਾ।🤟

ਜਰਮਨੀ ਟੀਮ 👉 ਬੁਲਟ ਘੋੜਾ, ਅਮਨਾ ਭੂਦੜ, ਯਾਦੂ ਖੀਵੇ ਵਾਲਾ, ਕੁਲਵੀਰ ਬੋੜਾਵਾਲ, ਅਮਰੀਕ ਬਾਲਿਆਂਵਾਲੀ, ਕੌਰਾ ਤਾਸ਼ਪੁਰ, ਯਾਦੂ ਚੱਠੇਵਾਲਾ, ਗਗਨ ਨਾਗਰਾ, ਅਵਤਾਰ ਕਿਲੀ ਨਿਹਾਲ ਸਿੰਘ ਵਾਲਾ।

ਬੈਸਟ ਰੇਡਰ 👉 ਵਿੱਕੀ ਜਾਂਗਪੁਰ 12 ਕਬੱਡੀਆਂ 12 ਅੰਕ

ਬੈਸਟ ਜਾਫੀ 👉 ਗਗਨ ਸੂਰੇਵਾਲੀਆ ਅਮਨਾ ਭੂਦੜ ਪ੍ਰਭ ਬਰੀਵਾਲਾ ਤਿੰਨਾ ਦੇ 11-11 ਟੱਚ 3-3 ਜੱਫੇ

ਬੈਸਟਾ ਨੂੰ 👉 21-21 ਹਜ਼ਾਰ ਸੀ ਵੀਰੋ।

14/02/2026

👉🏻ਇਸ ਨੂੰ ਪੜ੍ਹ ਕੇ ਪ੍ਰਬੰਧਕਾਂ ਨੂੰ ਅਹਿਸਾਸ ਹੋਵੇਗਾ ਕਿ ਦਰਸ਼ਕ ਕੀ ਚਾਹੁੰਦੇ ਹਨ।
🏆 ਖੇਡ ਕਬੱਡੀ ਦੇ ਵਾਰਸੋ ਤੇ ਪ੍ਰਬੰਧਕ ਵੀਰੋ - ਇੱਕ ਦਰਦੀਲੀ ਅਪੀਲ 🏆
🌏ਕਬੱਡੀ ਜਾਨ ਹੈ ਸਾਡੀ, ਕਬੱਡੀ ਸ਼ਾਨ ਹੈ ਸਾਡੀ 🌏
ਪਰ ਜੇ ਮੈਦਾਨ ਹੀ ਵੰਡੇ ਗਏ, ਤਾਂ ਫਿਰ ਰੌਣਕ ਕਿੱਥੇ ਰਹਿਣੀ?"
ਭਰਾਵੋ, ਫਿਰੋਜ਼ਪੁਰ, ਮੋਗਾ ਤੇ ਫਰੀਦਕੋਟ ਦੀ ਧਰਤੀ ਕਬੱਡੀ ਦਾ ਗੜ੍ਹ ਮੰਨੀ ਜਾਂਦੀ ਹੈ। ਇੱਥੋਂ ਦੇ ਪ੍ਰਬੰਧਕ ਲੱਖਾਂ ਰੁਪਏ ਲਾ ਕੇ ਮੇਲੇ ਕਰਵਾਉਂਦੇ ਨੇ, ਪਰ ਇੱਕੋ ਦਿਨ 4-4 ਵੱਡੇ ਕੱਪ ਰੱਖ ਕੇ ਅਸੀਂ ਆਪਣੀ ਖੇਡ ਦਾ ਹੀ ਨੁਕਸਾਨ ਕਰ ਰਹੇ ਹਾਂ। ਕਿਸੇ ਦਿਨ ਇਹਨਾ ਜਿਲਿਆ ਵਿੱਚ ਇੱਕ ਵੀ ਕੱਪ ਨਹੀ ਹੁੰਦਾ ਤੇ ਕਦੀ ਕਦੀ ਚਾਰ -ਚਾਰ ਕੱਪ
ਚਲਦੇ ਹਨ ਕੀ ਕਮੇਟੀਆ ਰਲ ਮਿਲ ਮੈਚ ਅੱਗੇ ਪਿੱਛੇ ਨਹੀ ਕਰ ਸਕਦੀਆਂ
ਸੋਚ ਕੇ ਦੇਖੋ:
👉🏻ਜਦੋਂ ਵੱਡੇ ਰੇਡਰ ਤੇ ਜਾਫੀ ਵੱਖ-ਵੱਖ ਮੈਦਾਨਾਂ 'ਚ ਵੰਡੇ ਜਾਂਦੇ ਨੇ, ਤਾਂ ਉਹ "ਚੋਟੀ ਦੀ ਟੱਕਰ" ਨਹੀਂ ਹੁੰਦੀ ਜਿਸ ਲਈ ਦਰਸ਼ਕ ਤਰਸਦੇ ਨੇ।
👉🏻ਜਦੋਂ ਦਰਸ਼ਕ ਵੰਡੇ ਜਾਂਦੇ ਨੇ, ਤਾਂ ਮੈਦਾਨਾਂ ਦੀ ਉਹ "ਧੂੜ" ਨਹੀਂ ਉੱਡਦੀ ਜੋ ਪੰਜਾਬ ਦੇ ਮੇਲਿਆਂ ਦੀ ਪਛਾਣ ਹੈ।
🙏🏻ਮੁੱਖ ਬੇਨਤੀ:
👉🏻ਕਮੇਟੀਆਂ ਵਾਲੇ ਵੀਰੋ, ਆਪਸ ਵਿੱਚ ਬੈਠ ਕੇ, ਫੋਨ ਕਰਕੇ ਤਾਰੀਖਾਂ ਅੱਗੇ-ਪਿੱਛੇ ਕਰ ਲਿਆ ਕਰੋ। ਜੇ ਇੱਕ ਦਿਨ ਇੱਕੋ ਵੱਡਾ ਕੱਪ ਹੋਵੇਗਾ, ਤਾਂ ਪੂਰਾ ਪੰਜਾਬ ਉੱਥੇ ਉੱਮੜ ਕੇ ਆਵੇਗਾ!"
👉🏻ਆਓ ਸਾਰੇ ਰਲ ਕੇ ਕਬੱਡੀ ਨੂੰ ਬਚਾਈਏ, ਨਾ ਕਿ ਤਾਰੀਖਾਂ ਦੇ ਚੱਕਰ ਵਿੱਚ ਖੇਡ ਨੂੰ ਵੰਡੀਏ।

Bhai Rupa (Bathinda) Kabaddi Cup Result 👇🥇Alewa - (14.5) - 1,00,000 💵 🥈Gaddikheri - (11) - 75,000 💵 Best Raider🏅Ankush N...
12/02/2026

Bhai Rupa (Bathinda) Kabaddi Cup Result 👇

🥇Alewa - (14.5) - 1,00,000 💵

🥈Gaddikheri - (11) - 75,000 💵

Best Raider🏅Ankush Nain 8 / 8

Best Stopper🏅Aman Khatri 4 / 2 👍

Best Nu 💪 31000 / 31000 💰
Admin sahota

Address

Talwandi Bhai
Ferozepore
142050

Website

Alerts

Be the first to know and let us send you an email when Kabddi in my blood posts news and promotions. Your email address will not be used for any other purpose, and you can unsubscribe at any time.

Contact The Business

Send a message to Kabddi in my blood:

Share