Noujwan Sports Club Chanarthal Kalan

Noujwan Sports Club Chanarthal Kalan Contact information, map and directions, contact form, opening hours, services, ratings, photos, videos and announcements from Noujwan Sports Club Chanarthal Kalan, Stadium, arena & sports venue, CHANARTHAL KALAN, Fatehgarh Sahib.

02/10/2023
02/10/2023

ਪਿੰਡ ਚਨਾਰਥਲ ਕਲਾਂ ਲਈ..ਸਮਾਜ ਲਈ..ਭਾਈਚਾਰੇ ਤੇ ਕੋਮ ਲਈ ਇਹਨਾਂ ਸਭਨਾਂ ਨੇ ਆਪਣੇ-ਆਪਣੇ ਹਿੱਸੇ ਦਾ ਯੋਗਦਾਨ ਪਾਇਆ ਜੀ…ਸਾਡੇ ਪਿੰਡ ਦਾ ਮਾਣ ਹਨ ਸਭ….ਧੰਨਵਾਦ ਸਣੇ..ਵੀਰ ਪ੍ਰਿਤਪਾਲ ਸਿੰਘ ਟਿਵਾਣਾ ਵੀਰ ਦੀ ਕੰਧ ਤੋਂ..ਉਹਨਾਂ ਦੀ ਲਿਖਤ ਸਣੇ…

ਸਾਡੀਆਂ ਜੜਾਂ

ਸਤਿਕਾਯੋਗ ਸ਼ਖਸ਼ੀਅਤਾਂ

ਕੁਝ ਹੋਰ ਵੀ ਸ਼ਖਸ਼ੀਅਤਾਂ ਹਨ ਜਿਨਾਂ ਰੂਹਾਂ ਨੇ ਪਿੰਡ ਲਈ ਬਣਦਾ ਯੋਗਦਾਨ ਪਾਇਆ ਹੈ ਉਹ ਅਗਲੇ ਪੋਸਟਰ ਵਿਚ ਨਜਰ ਆਉਣਗੀਆਂ ।

ਅਪਣੀ ਆ ਰਹੀ ਕਿਤਾਬ "ਸਾਡਾ ਪਿੰਡ " ਅਡੀਸ਼ਨ ਦੂਜੇ ਵਿਚ ਇਹ ਸਭ ਸ਼ਖਸ਼ੀਅਤਾਂ ਦੀਆ ਤਸਵੀਰਾਂ ਤੁਹਾਨੂੰ ਜਲਦੀ ਨਜ਼ਰ ਆਉਣਗੀਆਂ ਜੀ ।

ਸਤਿਕਾਰ ਸਹਿਤ
ਪ੍ਰਿਤਪਾਲ ਟਿਵਾਣਾਂ
ਚਨਾਰਥਲ ਕਲਾਂ
9814826711

01/11/2022
ਸਾਡੇ ਪਿੰਡ ਦੀ ਸ਼ਾਨ ਝਾਕੀਆਂ  #ਦੁਸਹਿਰਾ   #ਚਨਾਰਥਲਕਲਾਂ
26/10/2020

ਸਾਡੇ ਪਿੰਡ ਦੀ ਸ਼ਾਨ ਝਾਕੀਆਂ
#ਦੁਸਹਿਰਾ
#ਚਨਾਰਥਲਕਲਾਂ

ਨੌਜਵਾਨ ਸਪੋਰਟਸ ਕਲੱਬ ਅਤੇ ਜਨਤਾ ਸਪੋਰਟਸ ਕਲੱਬ ਚਨਾਰਥਲ ਕਲਾਂ ਦੇ ਸਮੁਹ ਅਹੁਦੇਦਾਰਾਂ ਵੱਲੋਂ ਨਗਰ ਵਿੱਚ ਪਿਛਲੇ ਕਈ ਦਿਨਾਂ ਚੱਲ ਰਹੀ ਰਾਮਲੀਲਾ ਦਾ ...
23/10/2020

ਨੌਜਵਾਨ ਸਪੋਰਟਸ ਕਲੱਬ ਅਤੇ ਜਨਤਾ ਸਪੋਰਟਸ ਕਲੱਬ ਚਨਾਰਥਲ ਕਲਾਂ ਦੇ ਸਮੁਹ ਅਹੁਦੇਦਾਰਾਂ ਵੱਲੋਂ ਨਗਰ ਵਿੱਚ ਪਿਛਲੇ ਕਈ ਦਿਨਾਂ ਚੱਲ ਰਹੀ ਰਾਮਲੀਲਾ ਦਾ ਉਦਘਾਟਨ ਕੀਤਾ ਗਿਆ ।

14/08/2020

ਕਲੱਬ ਦੇ ਪ੍ਰਧਾਨ ਗਿਆਨੀ ਅਵਤਾਰ ਸਿੰਘ ਵੈਦਵਾਨ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ||            ਜਿਓ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ ||ਆਪ ਜੀ ਨੂੰ ਅਤੇ ਆਪ ਜ...
12/11/2019

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ|| ਜਿਓ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ ||
ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਅਵਤਾਰ ਪੁਰਬ ਦੀਅਾ ਬੇਅੰਤ - ਬੇਅੰਤ ਮੁਬਾਰਕਾ ਹੋਵਣ ਜੀ | ਵਾਹਿਗੁਰੂ ਜੀ ਆਪ ਸਭ ਨੂੰ ਸਦਾ ਚੜ੍ਹਦੀ ਕਲਾ ਬਖਸਿਸ਼ ਕਰਨ |

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚਨਾਰਥਲ ਕਲਾਂ ਵੱਲੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ...
11/11/2019

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਚਨਾਰਥਲ ਕਲਾਂ ਵੱਲੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀ ਭਰਦਿਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ।

ਅਮਿੱਟ ਯਾਦਾਂ ਛੱਡ ਗਿਆ ਚਨਾਰਥਲ ਕਲਾਂ ਦਾ ਦੁਸਹਿਰਾ ਟੂਰਨਾਮੈਂਟ ੨੦੧੯
10/10/2019

ਅਮਿੱਟ ਯਾਦਾਂ ਛੱਡ ਗਿਆ ਚਨਾਰਥਲ ਕਲਾਂ ਦਾ ਦੁਸਹਿਰਾ ਟੂਰਨਾਮੈਂਟ
੨੦੧੯

Address

CHANARTHAL KALAN
Fatehgarh Sahib
147104

Telephone

8528740000

Website

Alerts

Be the first to know and let us send you an email when Noujwan Sports Club Chanarthal Kalan posts news and promotions. Your email address will not be used for any other purpose, and you can unsubscribe at any time.

Share