Kirpal singh libra Football academy

Kirpal singh libra Football academy Grassroot football development

27/05/2026


24/05/2026

ਕ੍ਰਿਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਵੱਲੋਂ ਛੋਟੇ ਬੱਚਿਆਂ ਦੇ ਵਿਚ ਫੁੱਟਬਾਲ ਨੂੰ Develop (Grassroot Football Development) ਕਰਨ ਲਈ ਇ...
21/05/2026

ਕ੍ਰਿਪਾਲ ਸਿੰਘ ਲਿਬੜਾ ਫੁੱਟਬਾਲ ਅਕੈਡਮੀ ਵੱਲੋਂ ਛੋਟੇ ਬੱਚਿਆਂ ਦੇ ਵਿਚ ਫੁੱਟਬਾਲ ਨੂੰ Develop (Grassroot Football Development) ਕਰਨ ਲਈ ਇਹ ਇਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰਿਆਂ ਦੇ ਸਹਿਯੋਗ ਦੀ ਉਮੀਦ ਕਰਦੇ ਹਾਂ।

(5th Fatehgarh Sahib Football Baby League 2026)

Age group :-
U-7 (2020)(5A- Side)
U-9 (2018)(5A-Side)
U-11 (2016)(6A-Side)
U-13(2014)(7A- Side)
U-15(2012)(7A- Side)
ਨੋਟ:-
1- ਸਾਰੇ ਮੈਚ ਲੀਗ ਦੇ ਅਧਾਰ ਤੇ ਖੇਡੇ ਜਾਣਗੇ।
2-ਮੈਚ 12/7/26 ਤੋਂ ਹਰ ਐਤਵਾਰ ਸਵੇਰੇ ਅਤੇ ਸ਼ਾਮ ਨੂੰ ਖੇਡੇ ਜਾਣਗੇ।
3-ਹਰ ਇਕ ਮੈਚ ਦੇ ਵਿਚੋਂ ਮੈਨ ਆਫ ਦਿ ਮੈਚ ਦਿੱਤਾ ਜਾਵੇਗਾ।
4-1st, 2nd & 3rd. ਤੇ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ
ਦਿਤੇ ਜਾਣਗੇ।
5-ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਸਨਮਾਨ ਚਿਨ ਦੇ ਕੇ
ਸਨਮਾਨਿਤ ਕੀਤਾ ਜਾਵੇਗਾ।
6-ਇਸ ਟੂਰਨਾਮੈਂਟ ਵਿਚ ਕਿਸੇ ਵੀ ਸਕੂਲ, ਕਲੱਬ ਅਤੇ ਅਕੈਡਮੀ
ਦੇ ਖਿਡਾਰੀ ਭਾਗ ਲੈ ਸਕਦੇ ਹਨ।

Proof of Age:- ਅਪਡੇਟ ਆਧਾਰ ਕਾਰਡ
:-ਜਨਮਮਿਤੀ ਦਾ ਸਰਟੀਫਿਕੇਟ
:-ਸਕੂਲ ਆਈ ਕਾਰਡ
ਰਜਿਸਟ੍ਰੇਸ਼ਨ ਦੀ ਆਖਰੀ ਮਿਤੀ:- 05/07/26
ਰਜਿਸਟ੍ਰੇਸ਼ਨ ਵਾਸਤੇ ਇਸ ਨੰਬਰ ਤੇ ਸੰਪਰਕ ਕਰੋ।
7009727501-ਮਨਿੰਦਰਜੀਤ ਸਿੰਘ ਚੀਮਾ

A small initiative is being made by Kirpal Singh Libra Football Academy to develop grassroots football among young children. We hope for everyone’s support and cooperation.
(5th Fatehgarh Sahib Football Baby League 2026)
Age Groups:
U-7 (Born in 2020) – 5A-Side
U-9 (Born in 2018) – 5A-Side
U-11 (Born in 2016) – 6A-Side
U-13 (Born in 2014) – 7A-Side
U-15 (Born in 2012) – 7A-Side
Note:
All matches will be played on a league basis.
Matches will begin from 12/07/2026 and will be played every Sunday morning and evening.
A “Man of the Match” award will be given in every match.
Prizes will be awarded to the players/teams securing 1st, 2nd, and 3rd positions.
All participating players will be honored with mementos.
Players from any school, club, or academy can participate in this tournament.
Proof of Age Required:
Updated Aadhaar Card
Birth Certificate
School ID Card
Last Date for Registration:
05/07/2026
For registration, contact:
7009727501 – Maninderjeet Singh Cheema



Share this post 🙏

Today, an exhibition match of the Kripal Singh Libra Football Academy U-19 girls’ team was organized against Tarn Taran ...
17/05/2026

Today, an exhibition match of the Kripal Singh Libra Football Academy U-19 girls’ team was organized against Tarn Taran Football Club (Tarn Taran).
On this occasion, Sub Inspector Nirmal Singh Goldy, Harjit Singh (Football Coach, Tarn Taran), Jagtar Singh Dhirpur, Maninderjit Singh Cheema, and the players’ parents were present.

07/05/2026
06/05/2026

ਦਸਮੇਸ਼ ਸਪੋਰਟਸ ਕਲੱਬ ਫ਼ਤਹਿਗੜ੍ਹ ਸਾਹਿਬ ਵੱਲੋਂ ਮਿਤੀ 08 ਮਈ ਦਿਨ ਸ਼ੁੱਕਰਵਾਰ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸਵ ਕਿਰਪਾਲ ਸਿੰਘ ਲਿਬੜਾ ਸਾਬਕਾ ਵਿਧਾਇਕ ਸਰਹਿੰਦ ਦੀ ਯਾਦ ਨੂੰ ਸਮਰਪਿਤ 19 ਵਾਂ ਖੂਨ ਦਾਨ ਕੈਂਪ🩸 ਲਗਾਇਆ ਜਾ ਰਿਹਾ ਹੈ 🙏🙏
Amarinder Singh Libra




Request for join us for the Noble Cause 🙏Amarinder Singh Libra
03/05/2026

Request for join us for the Noble Cause 🙏

Amarinder Singh Libra

Address

Baba Jorawar Singh Baba Fateh Singh Public School
Fatehgarh Sahib
140406

Telephone

+917854000001

Website

Alerts

Be the first to know and let us send you an email when Kirpal singh libra Football academy posts news and promotions. Your email address will not be used for any other purpose, and you can unsubscribe at any time.

Contact The Business

Send a message to Kirpal singh libra Football academy:

Share