Guru Nanak Govt College, Kala Afghana, Gurdaspur

Guru Nanak Govt College, Kala Afghana, Gurdaspur Contact information, map and directions, contact form, opening hours, services, ratings, photos, videos and announcements from Guru Nanak Govt College, Kala Afghana, Gurdaspur, Sports, KALA AFGHANA, Fatehgarh Churian.

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਪਹਿਲਾਂ ਫੁੱਟਬਾਲ (ਲੜਕੇ)ਦਾ ਇੰਟਰ ਕਾਲਜ ਮੁਕਾਬਲੇ ਪ੍ਰੋਫੈਸਰ ਗੁਰਸੇਵਕ ਸਿੰ...
24/10/2024

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਪਹਿਲਾਂ ਫੁੱਟਬਾਲ (ਲੜਕੇ)ਦਾ ਇੰਟਰ ਕਾਲਜ ਮੁਕਾਬਲੇ ਪ੍ਰੋਫੈਸਰ ਗੁਰਸੇਵਕ ਸਿੰਘ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਵਿਖੇ ਮਿਤੀ 21 ਤੋਂ 22 ਅਕਤੂਬਰ 2024 ਤੱਕ ਕਰਵਾਏ ਗਏ ।
ਜਿਸ ਵਿਚ ਯੂਨੀਵਰਸਿਟੀ ਹੇਠ ਆਉਂਦੇ ਕਾਲਜਾ ਦੀਆਂ ਟੀਮਾਂ ਨੇ ਭਾਗ ਲਿਆ ।
ਫਾਈਨਲ ਮੈਚ ਵਿੱਚ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾ (ਗੁਰਦਾਸਪੁਰ)ਅਤੇ ਸ਼ਹੀਦ ਕਾਂਸੀ ਰਾਮ ਫਿਜ਼ੀਕਲ ਐਜੂਕੇਸ਼ਨ ਕਾਲਜ ਭਾਗੋਮਾਜਰਾ ( ਸਾਹਿਬਜਾਦਾ ਅਜੀਤ ਸਿੰਘ ਨਗਰ) ਵਿਚਕਾਰ ਖੇਡਿਆ ਗਿਆ ਜਿਸ ਵਿਚ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫਗਾਨਾ ਨੇ ਭਾਗੋਮਾਜਰਾ ਟੀਮ ਨੂੰ 2 -0 ਨਾਲ ਹਰਾ ਕੇ ਪਹਿਲੇ ਫੁੱਟਬਾਲ ਇੰਟਰ ਕਾਲਜ ਤੇ ਕਬਜ਼ਾ ਕੀਤਾ ।ਮੌਕੇ ਤੇ ਮੌਜ਼ੂਦ ਸਨ ਪ੍ਰੋ : ਸਰਵਜੀਤ ਕੌਰ, ਪ੍ਰੋ: ਜਗਦੀਪ ਕੌਰ, ਇੰਦਰਜੀਤ ਸਿੰਘ (ਫੁੱਟਬਾਲ ਕੋਚ), ਹਰਿੰਦਰਜੀਤ ਸਿੰਘ (ਫੁੱਟਬਾਲ ਕੋਚ) ਪ੍ਰੋਫੈਸਰ ਸਹਿਬਾਨ ਭਾਗੋਮਾਜਰਾ ਤੇ ਸਮੂਹ ਰੈਫਰੀ ਸਹਿਬਾਨ।

20/08/2024

Practice Time

Address

KALA AFGHANA
Fatehgarh Churian
143513

Telephone

+919872716003

Website

Alerts

Be the first to know and let us send you an email when Guru Nanak Govt College, Kala Afghana, Gurdaspur posts news and promotions. Your email address will not be used for any other purpose, and you can unsubscribe at any time.

Contact The Business

Send a message to Guru Nanak Govt College, Kala Afghana, Gurdaspur:

Share

Category