ਬਾਬਾ ਫੱਕਰ ਦਾਸ ਸਪੋਰਟਸ ਸਟੇਡੀਅਮ Baba fakar das sports stadium

  • Home
  • India
  • Faridkot
  • ਬਾਬਾ ਫੱਕਰ ਦਾਸ ਸਪੋਰਟਸ ਸਟੇਡੀਅਮ Baba fakar das sports stadium

ਬਾਬਾ ਫੱਕਰ ਦਾਸ ਸਪੋਰਟਸ ਸਟੇਡੀਅਮ  Baba fakar das sports stadium Baba fakar das ji sports club | Dhimanwali 151209(Faridkot) and gym and sports stadium |

18/11/2025

ਉਹ ਘੜੀ ਵੀ ਬਹੁਤ ਕਲਿਹਣੀ ਸੀ ਜਿਸਨੇ ਮਾਂ ਖੇਡ ਕਬੱਡੀ ਦਾ ਸੁਪਰਸਟਾਰ ਧਾਵੀ #ਜਗਦੀਪ_ਢੀਮਾਂਵਾਲੀ ਸਾਡੇ ਤੋਂ ਸਦਾ ਲਈ ਖੋਹ ਲਿਆ,ਜਿਲ੍ਹੇ ਫਰੀਦਕੋਟ ਦਾ ਬੜ੍ਹਾ ਹੀ ਸਾਊ ਤੇ ਬੀਬੇ ਮੁੰਡੇ ਦੀ ਖੇਡ ਦੇਖ ਕੇ ਵੀ ਪੂਰਾ ਚਿੱਤ ਖੁਸ਼ ਹੋ ਜਾਂਦਾ ਸੀ,ਕਿਸੇ ਟਾਈਮ ਬਾਹਰਲੇ ਮੁਲਕਾਂ ਵਿੱਚ ਵੀ ਆਪਣੀ ਖੇਡ ਦਾ ਲੋਹਾ ਮਨਵਾਇਆ ਤੇ ਪੰਜਾਬ ਵਿੱਚ ਵੀ ਪੂਰੇ ਬੱਲੇ ਬੱਲੇ ਕਰਵਾਈ,ਇੱਕ ਖਿਡਾਰੀ ਦੇ ਨਾਲ ਨਾਲ ਇੱਕ ਬਹੁਤ ਵਧੀਆ ਪ੍ਰਬੰਧਕ ਵੀ ਸੀ #ਜਗਦੀਪ ਪੂਰਾ ਇਲਾਕਾ ਪਿਆਰ ਕਰਦਾ ਸੀ ਗੱਭਰੂ ਨੂੰ ਉਹ ਕਾਲਾ ਦਿਨ 2018 ਦਾ ਜਿਸ ਦਿਨ ਕਰੰਟ ਲੱਗਣ ਕਾਰਨ ਸਾਡੇ ਤੋਂ ਮਾਂ ਖੇਡ ਕਬੱਡੀ ਦਾ ਹੀਰਾ ਸਦਾ ਲਈ ਦੂਰ ਹੋਗਿਆ।..ਕੌਣ-ਕੌਣ ਅੱਜ ਵੀ ਯਾਦ ਕਰਦਾ #ਜਗਦੀਪ_ਢੀਮਾਂਵਾਲੀ ਨੂੰ ਤੇ ਓਸਦੀਆਂ ਪਾਈਆਂ ਰੇਡਾਂ ਨੂੰ???💔😭
Kabaddi England 0044

ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਗ੍ਰਾਮ ਪੰਚਾਇਤ ਤੇ NRI ਵੀਰਾਂ ਦਾ ਜਿੰਨਾ ਨੇ ਇਸ ਮੇਲੇ ਨੂੰ ਸਫ਼ਲ ਬਣਾਇਆ । ਜੇ ਫਿਰ ਵੀ ਟੂਰਨਾਮੈਂਟ ਕਮ...
06/10/2025

ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀਆਂ ਗ੍ਰਾਮ ਪੰਚਾਇਤ ਤੇ NRI ਵੀਰਾਂ ਦਾ ਜਿੰਨਾ ਨੇ ਇਸ ਮੇਲੇ ਨੂੰ ਸਫ਼ਲ ਬਣਾਇਆ । ਜੇ ਫਿਰ ਵੀ ਟੂਰਨਾਮੈਂਟ ਕਮੇਟੀ ਤੂੰ ਕੋਈ ਗਲਤੀ ਹੋਈ ਹੋਵੇ ਤਾ ਮਾਫ਼ ਕਰਨਾ ।

ਢੀਮਾਂਵਾਲੀ ਲਾਈਵ ਕਬੱਡੀ ਕੱਪ
28/09/2025

ਢੀਮਾਂਵਾਲੀ ਲਾਈਵ ਕਬੱਡੀ ਕੱਪ

Dhimanwali (Faridkot) Kabaddi Tournament 28 Sep 2025 | Kabaddi Today live👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ https://goo.gl/RYPufE👉Kabaddi...

ਪਹੁੰਚ ਰਹੇ ਖਿਡਾਰੀ ਪਿੰਡ ਢੀਮਾਂਵਾਲੀ (ਫਰੀਦਕੋਟ)
18/09/2025

ਪਹੁੰਚ ਰਹੇ ਖਿਡਾਰੀ ਪਿੰਡ ਢੀਮਾਂਵਾਲੀ (ਫਰੀਦਕੋਟ)

ਬਾਬਾ ਫੱਕਰ ਦਾਸ ਜੀ ਦੀ ਯਾਦ ਨੂੰ ਸਮਰਪਿਤ
18/09/2025

ਬਾਬਾ ਫੱਕਰ ਦਾਸ ਜੀ ਦੀ ਯਾਦ ਨੂੰ ਸਮਰਪਿਤ

ਹੋਜੋ ਫਿਰ ਤਿਆਰ ਫਰੀਦਕੋਟ ਵਲ਼ਿਓ ਆ ਗਿਆ ਪਿੰਡ ਢੀਮਾਂਵਾਲੀ ਦਾ ਕਬੱਡੀ ਕੱਪ
31/08/2025

ਹੋਜੋ ਫਿਰ ਤਿਆਰ ਫਰੀਦਕੋਟ ਵਲ਼ਿਓ ਆ ਗਿਆ ਪਿੰਡ ਢੀਮਾਂਵਾਲੀ ਦਾ ਕਬੱਡੀ ਕੱਪ

54 ਵਾ ਕਬੱਡੀ ਕੱਪ 2025
31/08/2025

54 ਵਾ ਕਬੱਡੀ ਕੱਪ 2025

Address

Dhimanwali
Faridkot
151209

Website

Alerts

Be the first to know and let us send you an email when ਬਾਬਾ ਫੱਕਰ ਦਾਸ ਸਪੋਰਟਸ ਸਟੇਡੀਅਮ Baba fakar das sports stadium posts news and promotions. Your email address will not be used for any other purpose, and you can unsubscribe at any time.

Shortcuts

Share