Friends Kabootar Club Mishri Wala

Friends Kabootar Club  Mishri Wala ਕਬੂਤਰਾ ਤੇ ਕਬੂਤਰਬਾਜੀਆ ਬਾਰੇ ਜਾਣਕਰੀ ਲੈਣ ਲ਼ੀ ਏਸ ਪੇਜ਼ ਨੂੰ ਲਾਇਕ ਫੋਲੋ ਜ਼ਰੂਰ ਕਰੋ 🕊🕊🕊❤️🙏🏻🇦🇺🇦🇺

ਆਪਣੇ ਪਿੰਡ ਮਿਸਰੀਵਾਲਾ ਮਈ 2026  ਚ ਬਾਜ਼ੀ ਕਰਾਈ ਜਾ ਰਹੀ ਆ।  ਜਿਸਨੇ ਕਬੂਤਰ ਲਿਖਵਾਉਣਾ ਓਹ ਫੋਨ ਕਰਕੇ ਲਿਖਵਾ ਸਕਦਾ। ਜੋ ਖਿਡਾਰੀ ਆਪਦੇ ਪਿੰਡ ਬਾ...
18/08/2025

ਆਪਣੇ ਪਿੰਡ ਮਿਸਰੀਵਾਲਾ ਮਈ 2026 ਚ ਬਾਜ਼ੀ ਕਰਾਈ ਜਾ ਰਹੀ ਆ। ਜਿਸਨੇ ਕਬੂਤਰ ਲਿਖਵਾਉਣਾ ਓਹ ਫੋਨ ਕਰਕੇ ਲਿਖਵਾ ਸਕਦਾ।

ਜੋ ਖਿਡਾਰੀ ਆਪਦੇ ਪਿੰਡ ਬਾਜ਼ੀ ਨਈ ਕਰਾਉਂਦੇ ਓਹ ਕਿਰਪਾ ਕਰਕੇ ਫੋਨ ਨਾ ਕਰਨ ਓਹਨਾ ਦੀ ਐਟਰੀ ਬੰਦ ਆ ਤੇ ਜੇੜੇ ਬਾਜੀਆ ਤੇ ਘਪਲਾ ਕਰਦੇ ਓਹ ਵੀ ਕਬੂਤਰ ਨਾ ਐਟਰ ਕਰਾਉਣ ਓਹਨਾ ਦਾ ਕਬੂਤਰ ਵੀ ਐਟਰ ਨਈ ਹੋਵੇਗਾ।

ਧੰਨਵਾਦ ਜੀ 🙏🏻🙏🏻Kala TehnaGurveer Brar

21/05/2025
Kro note
06/05/2025

Kro note

ਆਪਣੇ ਕਲੱਬ ਦੀਆਂ ਪੰਜ ਬਾਜੀਆ ਚ ਇੰਟਰ ਹੋਏ ਕਬੂਤਰ।  ਇਹਨਾ ਕਬੂਤਰਾਂ ਬਿਨਾ ਹੋਰ ਨਵਾਂ ਕੋਈ ਕਬੂਤਰ ਨਈ ਉੱਡੂਗਾ।  ਪਹਿਲੀ ਬਾਜ਼ੀ 28 ਅਪ੍ਰੈਲ ਤੋ ਸ਼...
18/04/2025

ਆਪਣੇ ਕਲੱਬ ਦੀਆਂ ਪੰਜ ਬਾਜੀਆ ਚ ਇੰਟਰ ਹੋਏ ਕਬੂਤਰ। ਇਹਨਾ ਕਬੂਤਰਾਂ ਬਿਨਾ ਹੋਰ ਨਵਾਂ ਕੋਈ ਕਬੂਤਰ ਨਈ ਉੱਡੂਗਾ। ਪਹਿਲੀ ਬਾਜ਼ੀ 28 ਅਪ੍ਰੈਲ ਤੋ ਸ਼ੁਰੂ ਆ।

🙏🏻🙏🏻🙏🏻😥
07/01/2025

🙏🏻🙏🏻🙏🏻😥

😓😥😥😥😥
02/01/2025

😓😥😥😥😥

ਬਾਬਾ ਗੁਰਬਚਨ ਸਿੰਘ ਬਰਾੜ ਜੰਡਵਾਲਾ। ਬਾਬਾ ਸਾਈ ਪੱਖੀ ਕਲਾ
21/07/2024

ਬਾਬਾ ਗੁਰਬਚਨ ਸਿੰਘ ਬਰਾੜ ਜੰਡਵਾਲਾ। ਬਾਬਾ ਸਾਈ ਪੱਖੀ ਕਲਾ

ਮੌਸਮ ਦੀ ਖਰਾਬੀ ਕਰਕੇ ਆਪਾ 30 ਜੂਨ ਵਾਲੀ ਬਾਜ਼ੀ ਕੈਸਲ ਕਰਤੀ ਸੀ। ਹੁਣ ਨਵੀਂ ਮਿਤੀ 7.8 ਅਗਸਤ 2024 ਨੂੰ ਇਹ ਬਾਜ਼ੀ ਕਰਾਈ ਜਾ ਰਹੀ ਆ ਬਾਜ਼ੀ ਦੂਸਰ...
10/07/2024

ਮੌਸਮ ਦੀ ਖਰਾਬੀ ਕਰਕੇ ਆਪਾ 30 ਜੂਨ ਵਾਲੀ ਬਾਜ਼ੀ ਕੈਸਲ ਕਰਤੀ ਸੀ। ਹੁਣ ਨਵੀਂ ਮਿਤੀ 7.8 ਅਗਸਤ 2024 ਨੂੰ ਇਹ ਬਾਜ਼ੀ ਕਰਾਈ ਜਾ ਰਹੀ ਆ ਬਾਜ਼ੀ ਦੂਸਰ ਦੀ ਹੋਵੇਗੀ।

🙏🏻🙏🏻🕊🇦🇺
21/06/2024

🙏🏻🙏🏻🕊🇦🇺

ਆਪਣੇ ਪਿੰਡ ਦੀ ਬਾਜੀ।  🙏🏻🙏🏻
17/06/2024

ਆਪਣੇ ਪਿੰਡ ਦੀ ਬਾਜੀ। 🙏🏻🙏🏻

ਅੱਜ ਪਿੰਡ ਬਾਜਾ ਮਡਾਹਰ  ਨੇੜੇ ਬਰੀਵਾਲਾ ਟੋਟਲ 108 ਉੱਡੇ ਸੀ 2200 ਇੰਟਰੀ ਨੂੰ ਬਾਜ਼ੀ ਚਾਰ ਕਬੂਤਰਾਂ ਚ ਸਾਜੀ ਹੋਈ। ਬਾਈਕ ਚਾਨਣ ਮਨਸੂਰਵਾਲ ਤੇ ਕਾ...
15/06/2024

ਅੱਜ ਪਿੰਡ ਬਾਜਾ ਮਡਾਹਰ ਨੇੜੇ ਬਰੀਵਾਲਾ ਟੋਟਲ 108 ਉੱਡੇ ਸੀ 2200 ਇੰਟਰੀ ਨੂੰ ਬਾਜ਼ੀ ਚਾਰ ਕਬੂਤਰਾਂ ਚ ਸਾਜੀ ਹੋਈ। ਬਾਈਕ ਚਾਨਣ ਮਨਸੂਰਵਾਲ ਤੇ ਕਾਲ਼ਾ ਟਹਿਣਾ ਚ ਸਾਂਝਾ ਹੋਇਆ। ਵਧਾਈਆਂ ਸਾਰੇ ਕਾਲਾ ਟਹਿਣਾ ਯੋਧਾ ਟਹਿਣਾ ਜੱਗਾ ਟਹਿਣਾ ਮਨੂੰ ਟਹਿਣਾ ਰਾਜੂ ਗਿਆਨੀ। ਲੱਖੀ ਮਨੀਲਾ ਅਤੇ। ਚਾਰੇ ਜੇਤੂ ਭਰਾਵਾਂ ਨੂੰ ਬਹੁਤ ਬਹੁਤ ❤️❤️🕊❤️❤️ 18 ਕਬੂਤਰਾ ਤੇ ਵਾਧਾ ਸੀ ਸਾਰਾ ਵਾਧਾ ਵੀ ਇੱਕੱਲੇ ਯੋਧੇ ਟਹਿਣੇ ਨੇ ਜਿੱਤਿਆ।

Address

Mishriwala
Faridkot
151213

Telephone

+918146841431

Website

Alerts

Be the first to know and let us send you an email when Friends Kabootar Club Mishri Wala posts news and promotions. Your email address will not be used for any other purpose, and you can unsubscribe at any time.

Contact The Business

Send a message to Friends Kabootar Club Mishri Wala:

Share

Category