ਸਟਾਰ ਕਬੱਡੀ ਦੇ

ਸਟਾਰ ਕਬੱਡੀ ਦੇ Check Out This Page New Kabaddi News, Matches Recommendation & Info About All Players. Must Follow This Page If You Are A Real Kabaddi Lover.

ਮਿਤੀ 8 ਦਸੰਬਰ 2022 ਪਿੰਡ ਅਹਿਮਦਗੜ੍ਹ ਛੰਨਾ (ਮਾਲੇਰਕੋਟਲਾ) 🏆 ਪਹਿਲਾ ਇਨਾਮ 1 ਲੱਖ 🏆 ਦੂਜਾ ਇਨਾਮ 75,000 ਬੈਸਟ ਰੇਡਰ ਤੇ ਜਾਫੀ ਨੂੰ ਫੋਰਡ ਟਰੈਕ...
17/09/2022

ਮਿਤੀ 8 ਦਸੰਬਰ 2022
ਪਿੰਡ ਅਹਿਮਦਗੜ੍ਹ ਛੰਨਾ (ਮਾਲੇਰਕੋਟਲਾ)
🏆 ਪਹਿਲਾ ਇਨਾਮ 1 ਲੱਖ
🏆 ਦੂਜਾ ਇਨਾਮ 75,000
ਬੈਸਟ ਰੇਡਰ ਤੇ ਜਾਫੀ ਨੂੰ ਫੋਰਡ ਟਰੈਕਟਰ ਦਿੱਤੇ ਜਾਣਗੇ

ਸਮੂਹ ਨਗਰ ਨਿਵਾਸੀਆਂ ਵੱਲੋ ਅਤੇ NRI ਵੀਰਾ ਵੱਲੋ ਸਭ ਨੂੰ ਖੁੱਲਾ ਸੱਦਾ

....ਕਰੋ ਬਾਈ ਸਾਰੇ ਖਿਡਾਰੀ ਤੇ ਦਰਸ਼ਕ ਵੀਰ ਨੋਟ.......       ਆਪਣੇ ਪਿਆਰੇ ਵੀਰ ਗੁਰਵੀਰ ਮਾਨ,  ਮਰਾੜ,  ਤੇ ਸ਼ਨੀ ਮਾਨ ,ਇੰਨਾ ਵੀਰਾ ਦੇ ਪਿੰਡ ਹਰ...
16/09/2022

....ਕਰੋ ਬਾਈ ਸਾਰੇ ਖਿਡਾਰੀ ਤੇ ਦਰਸ਼ਕ ਵੀਰ ਨੋਟ.......
ਆਪਣੇ ਪਿਆਰੇ ਵੀਰ ਗੁਰਵੀਰ ਮਾਨ, ਮਰਾੜ, ਤੇ ਸ਼ਨੀ ਮਾਨ ,ਇੰਨਾ ਵੀਰਾ ਦੇ ਪਿੰਡ ਹਰ ਸਾਲ ਦੀ ਤਰਾਂ ਇਸ ਸਾਲ ਵੀ ਧੰਨ ਧੰਨ ਬਾਬਾ ਜੋਗਾ ਸਿੰਘ ਜੀ ਦੀ ਯਾਦ ਵਿੱਚ 14 ਵਾ ਗਹਿ ਗੱਡਵਾ ਕਬੱਡੀ ਟੂਰਨਾਮੈਟ ਆ ਦੋਸਤੋ ,, ਕਰਲੋ ਅੱਜ ਤੋ ਹੀ ਤਰੀਕਾ ਨੋਟ ਮਿਤੀ..21,22 ਤੇ ..23.09..2022 ਨੂੰ
ਇੰਨਾ ਭਰਾਵਾ ਵੱਲੋ ਸਾਰੇ ਪਲੇਅਰਾ ਤੇ ਦਰਸ਼ਕਾ ਨੂੰ ਖੁੱਲੇ ਸੱਦੇ ਪੱਤਰ ਆ
ਪੇਜ ਐਡਮਿਨ........ਮਨਪਰੀਤ ਸਿੰਘ ਬਰਾੜ
ਅਰਾਈਆ ਵਾਲਾ, ਫ਼ਰੀਦਕੋਟ

ਲੰਬੀ ਰੇਸ ਦੇ ਘੋੜੇਜਨਮ ਦਿਨ ਦਿਆ ਬਹੁਤ ਬਹੁਤ ਮੁਬਾਰਕ ਗੁਰਲਾਲ ਘਨੌਰ ਜੀ ਨੂੰ  (MLA SAAB)
16/09/2022

ਲੰਬੀ ਰੇਸ ਦੇ ਘੋੜੇ
ਜਨਮ ਦਿਨ ਦਿਆ ਬਹੁਤ ਬਹੁਤ ਮੁਬਾਰਕ ਗੁਰਲਾਲ ਘਨੌਰ ਜੀ ਨੂੰ (MLA SAAB)

16/09/2022

ਕੱਲ ਆਪਣੇ ਪਿੰਡ ਅਰਾਈਆ ਵਾਲਾ ਕਲਾਂ,,ਫਰੀਦਕੋਟ,,ਦਾ 22 ਵਾ ਕਬੱਡੀ ਟੂਰਨਾਮੈਟ ਦਿੱਤੇ ਹੋਏ ਸਮੇ ਮੁਤਾਬਿਕ ਸਮਾਪਤ ਹੋਇਆ,ਤੇ ਬਿਨਾ ਲਾਇਟਾ ਤੋ ਮੈਚ ਕਰਵਾਏ,ਸਾਰੇ ਹੀ ਨਗਰ ਦਾ,ਖਿਡਾਰੀ ਵੀਰਾ ਦਾ,ਤੇ ਰੈਫਰੀ ਵੀਰਾ ਦਾ ਧੰਨਵਾਦ ਜੀ
ਕਬੱਡੀ ਓਪਨ....ਘਾਗਾ ਫਸਟ....41000
..ਵਕੀਲਾ ਵਾਲਾ.ਸੈਕਿੰਡ.....31000
ਪੇਜ ਐਡਮਿਨ....ਮਨਪਰੀਤ ਬਰਾੜ ਅਰਾਈਆ ਵਾਲਾ

ਲਉ ਬਾਈ ਕਰੋ ਸਾਰੇ ਖਿਡਾਰੀ ਵੀਰ ਤੇ ਦਰਸ਼ਕ ਨੋਟਆਪਣੇ ਪਿੰਡ ਅਰਾਈਆ ਵਾਲਾ ਕਲਾ ਦਾ 22 ਵਾ ਗਹਿ ਗੱਡਵਾ ਕਬੱਡੀ ਟੂਰਨਾਮੈਟ,ਮਿਤੀ.....13,14,15 ਸਤੰਬਰ...
11/09/2022

ਲਉ ਬਾਈ ਕਰੋ ਸਾਰੇ ਖਿਡਾਰੀ ਵੀਰ ਤੇ ਦਰਸ਼ਕ ਨੋਟ
ਆਪਣੇ ਪਿੰਡ ਅਰਾਈਆ ਵਾਲਾ ਕਲਾ ਦਾ 22 ਵਾ ਗਹਿ ਗੱਡਵਾ ਕਬੱਡੀ ਟੂਰਨਾਮੈਟ,
ਮਿਤੀ.....13,14,15 ਸਤੰਬਰ 2022
ਨੋਟ.......ਸਾਰੀਆ ਓਪਨ ਦੀਆ ਟੀਮਾ 15 ਤਾਰੀਖ ਨੂੰ ਠੀਕ 12 ਵਜੇ ਤੋ ਪਹਿਲਾ ਇੰਟਰ ਹੋ ਜਾਣ,ਲਾਈਟਾ ਦਾ ਕੋਈ ਪਰਬੰਧ ਨਹੀ,ਕਬੱਡੀ ਓਪਨ ਦਾ ਫਾਈਨਲ ਸਹੀ 7 ਵਜੇ ਤੋ ਪਹਿਲਾ ਕਰਵਾ ਦਿੱਤਾ ਜਾਵੇਗਾ
ਕਰਦੋ ਸ਼ੇਅਰ ਵੱਧ ਤੋ ਵੱਧ ਦੋਸਤੋ

...ਇਹ ਆ ਦੋਸਤੋ ਸੇਵਕ ਸਿੰਘ ਵੜਿੰਗ ਸਰਪੰਚ ਝਾੜੀਵਾਲਾ......    ਜਿੰਨਾ ਟਾਇਮ ਜੱਟ ਨੇ ਕਬੱਡੀ ਖੇਡੀ,ਬਿੱਲਕੁਲ ਸਾਫ ਤੇ ਸ਼ਾਨਦਾਰ ਖੇਡੀ ਆ,ਤੂਤ ਪਿੰਡ...
10/09/2022

...ਇਹ ਆ ਦੋਸਤੋ ਸੇਵਕ ਸਿੰਘ ਵੜਿੰਗ ਸਰਪੰਚ ਝਾੜੀਵਾਲਾ......
ਜਿੰਨਾ ਟਾਇਮ ਜੱਟ ਨੇ ਕਬੱਡੀ ਖੇਡੀ,ਬਿੱਲਕੁਲ ਸਾਫ ਤੇ ਸ਼ਾਨਦਾਰ ਖੇਡੀ ਆ,ਤੂਤ ਪਿੰਡ ਵਿੱਚ ਖੇਡਦਾ ਖੇਡਦਾ ਸੇਵਕ ਤੂਤ ਪਿੰਡ ਨਾਲ ਮਸ਼ਹੂਰ ਹੋ ਗਿਆ ਸਿਰੇ ਦਾ ਸਟਾਰ ਜਾਫੀ ਰਿਹਾ ਸੇਵਕ ਅੱਜ ਕੱਲ ਅਸਟਰੇਲੀਆ ਦੀ ਧਰਤੀ ਤੇ ਰਹਿ ਰਿਹਾ,
ਦੱਸੋ ਫਿਰ ਕਿਸ ਕਿਸ ਨੇ ਇਸ ਸਿੰਘ ਦੀ ਖੇਡ ਦੇਖੀ ਆ
ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਜੀ,ਤਾ ਜੋ ਹੋਰ ਵੀ ਖਿਡਾਰੀਆ ਦਾ ਮਾਣ ਵੱਧੇ
ਪੇਜ ਐਡਮਿਨ......ਸਟਾਰ ਕਬੱਡੀ ਦੇ
...ਮਨਪਰੀਤ ਸਿੰਘ ਬਰਾੜ....
... ਅਰਾਈਆ ਵਾਲਾ ਕਲਾ....

ਕਰੋ ਸਾਰੇ  ਪਲੇਅਰ ਵੀਰ ਨੋਟ
09/09/2022

ਕਰੋ ਸਾਰੇ ਪਲੇਅਰ ਵੀਰ ਨੋਟ

09/09/2022
07/09/2022

....ਦੋਸਤੋ ਵੀਡੀਉ ਸੁਣਕੇ ਦੱਬਕੇ ਸ਼ੇਅਰ ਕਰਦੋ....
ਕਬੱਡੀ ਵਿੱਚੋ ਹਨੇਰਾ ਦੂਰ ਕਰਨ ਲਈ ਇਸ ਪਿੰਡ ਨੇ ਕਰਤੀ ਨਵੀ ਸ਼ੁਰੂਆਤ,ਕਬੱਡੀ ਖਿਡਾਰੀਆ ਨੂੰ ਹੁਣ ਸਾਥ ਦੇਣਾ ਚਾਹੀਦਾ,ਇਸ ਕਲੱਬ ਦਾ
ਪਿੰਡ..ਅਰਾਈਆ ਵਾਲਾ ਕਲਾ
ਫਰੀਦਕੋਟ
ਪੇਜ ਐਡਮਿਨ.....ਮਨਪਰੀਤ ਬਰਾੜ ਅਰਾਈਆ ਵਾਲਾ

ਕੱਲ ਧੰਨ ਧੰਨ ਬਾਬਾ ਖਜਾਣ ਸਿੰਘ ਜੀ ਦੀ ਯਾਦ ਵਿੱਚ ਪਿੰਡ ਮਚਾਕੀ ਖੁਰਦ ਵਿੱਖੇ ਕਰਵਾਏ ਗਏ ਕਬੱਡੀ open  ਟੂਰਨਾਮੈਂਟ ਵਿੱਚ ਆਪਣੀ ਸਪਾਂਸਰ ਕੀਤੀ ਆਪਣ...
06/09/2022

ਕੱਲ ਧੰਨ ਧੰਨ ਬਾਬਾ ਖਜਾਣ ਸਿੰਘ ਜੀ ਦੀ ਯਾਦ ਵਿੱਚ ਪਿੰਡ ਮਚਾਕੀ ਖੁਰਦ ਵਿੱਖੇ ਕਰਵਾਏ ਗਏ ਕਬੱਡੀ open ਟੂਰਨਾਮੈਂਟ ਵਿੱਚ ਆਪਣੀ ਸਪਾਂਸਰ ਕੀਤੀ ਆਪਣੇ ਪਿੰਡ ਅਰਾਈਆ ਵਾਲਾ ਕਲਾ ਦੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਦੂਸਰਾ ਸਥਾਨ ਹਾਸਿਲ ਕੀਤਾ,
........ਬਹੁਤ ਬਹੁਤ ਮੁਬਾਰਕਾਂ,.....
ਪ੍ਰਗਟ, ਸ਼ੰਮਾ, ਗੋਲਾ, ਜਸਵੰਤ, ਸ਼ਾਕਾ, ਏਕਮ, ਤੇ ਆਗਿਆਪਾਲ,ਤੇ ਸਾਰੇ ਪਿੰਡ, ਤੇ ਮੇਲਾ ਕਮੇਟੀ ਨੂੰ
ਪੇਜ admin.... ਤੇ ਖੇਡ ਪ੍ਰਮੋਟਰ
. ਮਨਪ੍ਰੀਤ ਸਿੰਘ ਬਰਾੜ
ਅਰਾਈਆ ਵਾਲਾ ਕਲਾਂ
ਫਰੀਦਕੋਟ
9465407174

Address

V. P. O. Arayan Wala Kalan
Faridkot

Telephone

9465407174

Website

Alerts

Be the first to know and let us send you an email when ਸਟਾਰ ਕਬੱਡੀ ਦੇ posts news and promotions. Your email address will not be used for any other purpose, and you can unsubscribe at any time.

Shortcuts

Share

Category