Faridkot cricket live

Faridkot cricket live Lehder cricket faridkot

03/04/2026
ਕਨੇਡਾ 🇨🇦🇨🇦 ਦੀ ਕ੍ਰਿਕਟ ਦੀ ਟੀਮ, ਜਰਸੀ ਨੰਬਰ 15 ਅਤੇ ਉੱਪਰ ਲਿਖਿਆ ਹੋਇਆ  "BUTTAR"  "ਬੁੱਟਰ"   ਨਾਮ ਹੈ ਜਸਕਰਨ ਸਿੰਘਭਲਾ ਪਤਾ ਕਿਸੇ ਨੂੰ ਕੌਣ...
21/02/2026

ਕਨੇਡਾ 🇨🇦🇨🇦 ਦੀ ਕ੍ਰਿਕਟ ਦੀ ਟੀਮ, ਜਰਸੀ ਨੰਬਰ 15 ਅਤੇ ਉੱਪਰ ਲਿਖਿਆ ਹੋਇਆ "BUTTAR" "ਬੁੱਟਰ" ਨਾਮ ਹੈ ਜਸਕਰਨ ਸਿੰਘ
ਭਲਾ ਪਤਾ ਕਿਸੇ ਨੂੰ ਕੌਣ ਆ ਇਹ ਮੁੰਡਾ ??? ਕਨੇਡਾ ਆਲੇ ਸ਼ਾਇਦ ਜਾਣਦੇ ਹੋਣਗੇ।
ਇਹ ਚੋਬਰ ਬੁੱਟਰ ਮੋਗਾ ਪਿੰਡ ਦਾ, ਜਸਕਰਨ ਸਿੰਘ S/O ਦਰਸ਼ਨ ਸਿੰਘ ਸੋਹਲ ( ਢਿੱਲੋਂ ਪੱਤੀ, ਪਿੰਡ ਬੁੱਟਰ) ਹੈ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ INTERNATIONAL CRICKET PLAYER/ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਦੇ ਤੌਰ ਤੇ ਖੇਡ ਰਿਹਾ ਹੈ। ਜਸਕਰਨ ਸਿੰਘ ਪਹਿਲਾਂ ਪੰਜਾਬ ਦੇ ਲਈ ਵੀ ਖੇਡ ਚੁੱਕਿਆ ਹੈ। ਜਸਕਰਨ ਸਿੰਘ IPL ਵੀ ਖੇਡ ਚੁੱਕਾ ਹੈ ਅਤੇ ਅੱਜ ਕੱਲ Men's T20 Cricket World Cup ਵਿੱਚ Canada 🇨🇦 ਵੱਲੋਂ ਖੇਡ ਰਿਹਾ ਹੈ।

Congratulations Ankush Garg
14/01/2026

Congratulations Ankush Garg

10/01/2026
08/01/2026
Apne vdde bra da mela Manpreet Singh Sandhu  @
08/01/2026

Apne vdde bra da mela Manpreet Singh Sandhu @

08/01/2026

Jit Gaye faridkotye 1 lakh Ravinder Brar Ankush Garg

Address

Sethimohala
Faridkot
151203

Alerts

Be the first to know and let us send you an email when Faridkot cricket live posts news and promotions. Your email address will not be used for any other purpose, and you can unsubscribe at any time.

Contact The Business

Send a message to Faridkot cricket live:

Shortcuts

Share

Category