Dilbag Dauke

Dilbag Dauke Contact information, map and directions, contact form, opening hours, services, ratings, photos, videos and announcements from Dilbag Dauke, School Sports Team, Faridkot.

ਆਪਣਾ ਤਾਂ ਓਹੀ ਆ ਜਿਹੜਾ ਖਾਮੋਸ਼ੀਆਂ ਨੂੰ ਸਮਝੇ, ਅੰਦਾਜ਼ੇ ਤਾਂ ਬੇਗਾਨੇ ਬੀ ਲਾ ਲੈਂਦੇ ਆ!
31/10/2023

ਆਪਣਾ ਤਾਂ ਓਹੀ ਆ ਜਿਹੜਾ ਖਾਮੋਸ਼ੀਆਂ ਨੂੰ ਸਮਝੇ,
ਅੰਦਾਜ਼ੇ ਤਾਂ ਬੇਗਾਨੇ ਬੀ ਲਾ ਲੈਂਦੇ ਆ!

ਪਸੰਦ ਤਾਂ ਮੈ ਸਭ ਨੂੰ ਹਾਂ . ਪਰ ਉਦੋਂ, ਜਦੋਂ ਉਹਨਾਂ ਨੂੰ ਮੇਰੀ ਜਰੂਰਤ ਹੂੰਦੀ ਹੈ
23/10/2023

ਪਸੰਦ ਤਾਂ ਮੈ ਸਭ ਨੂੰ ਹਾਂ . ਪਰ ਉਦੋਂ, ਜਦੋਂ ਉਹਨਾਂ ਨੂੰ ਮੇਰੀ ਜਰੂਰਤ ਹੂੰਦੀ ਹੈ

ਉਹ ਰੂਹਾਂ ਬੀ ਬਾ-ਕਮਾਲ ਹੁੰਦੀਆਂ ਨੇ, ਜੋ ਬਿਨਾਂ ਕਿਸੇ ਨਫੇ ਨੁਕਸਾਨ ਕਿਸੇ ਨੂੰ ਖੁਸ਼ ਦੇਖਣਾ ਚਾਹੁੰਦੀਆਂ ਨੇ! #𝒟𝒾𝓁𝒷𝒶𝑔
19/10/2023

ਉਹ ਰੂਹਾਂ ਬੀ ਬਾ-ਕਮਾਲ ਹੁੰਦੀਆਂ ਨੇ,
ਜੋ ਬਿਨਾਂ ਕਿਸੇ ਨਫੇ ਨੁਕਸਾਨ ਕਿਸੇ ਨੂੰ ਖੁਸ਼ ਦੇਖਣਾ ਚਾਹੁੰਦੀਆਂ ਨੇ! #𝒟𝒾𝓁𝒷𝒶𝑔

ਵੇਖਲਾਂਗੇ ਤੈਨੂੰ ਤੂੰ ਕੀ ਨਵਾਂ ਸਿਖਾਉਂਦੀ ਏ, ਚੱਲ ਜ਼ਿੰਦਗੀਏ ਚੱਲ . . . . . ਤੂੰ ਕਿਥੋਂ ਤੱਕ ਜਾਂਦੀ ਏ! #ᦔ𝓲ꪶ᥇ꪖᧁ
04/10/2023

ਵੇਖਲਾਂਗੇ ਤੈਨੂੰ ਤੂੰ ਕੀ ਨਵਾਂ ਸਿਖਾਉਂਦੀ ਏ,
ਚੱਲ ਜ਼ਿੰਦਗੀਏ ਚੱਲ . . . . .
ਤੂੰ ਕਿਥੋਂ ਤੱਕ ਜਾਂਦੀ ਏ! #ᦔ𝓲ꪶ᥇ꪖᧁ

ਜਿੰਦਗੀ ਓਹੀ ਹੈ ਜੋ ਜੀਅ ਰਹੇ ਆ 🌸ਆ ਕਰਾਂਗੇ ਉਹ ਕਰਾਂਗੇ, ਓਹ ਤਾਂ ਖਵਾਬ ਨੇ ……… #𝙼𝚊𝚑𝚕𝚊
18/09/2023

ਜਿੰਦਗੀ ਓਹੀ ਹੈ ਜੋ ਜੀਅ ਰਹੇ ਆ 🌸
ਆ ਕਰਾਂਗੇ ਉਹ ਕਰਾਂਗੇ, ਓਹ ਤਾਂ ਖਵਾਬ ਨੇ ………
#𝙼𝚊𝚑𝚕𝚊

Address

Faridkot

Website

Alerts

Be the first to know and let us send you an email when Dilbag Dauke posts news and promotions. Your email address will not be used for any other purpose, and you can unsubscribe at any time.

Share