Baba Farid volleyball club

Baba Farid volleyball club YouTube channel
baba farid club Faridkot live telecast

ਕੌਰ ਸਿੰਘ ਸੰਧੂ ਜਨਰਲ ਸੈਕਟਰੀ ਸ਼ੂਟਿੰਗ ਵਾਲੀਬਾਲ ਐਸੋਸੀਏਸ਼ਨ ਪੰਜਾਬ ਅਤੇ ਚੇਅਰਮੈਨ ਬਾਬਾ ਸ਼ੇਖ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਨੂੰ ਜਨਮਦਿਨ ਦੀਆ...
07/01/2026

ਕੌਰ ਸਿੰਘ ਸੰਧੂ ਜਨਰਲ ਸੈਕਟਰੀ ਸ਼ੂਟਿੰਗ ਵਾਲੀਬਾਲ ਐਸੋਸੀਏਸ਼ਨ ਪੰਜਾਬ ਅਤੇ ਚੇਅਰਮੈਨ ਬਾਬਾ ਸ਼ੇਖ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਨੂੰ ਜਨਮਦਿਨ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

ਰੱਬਾ ਧਕਾ ਕਰ ਗਿਆ 😭😭💔💔 ਤੇਰੀ ਕਮੀ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਰਹੋ ਗਈ 😭😭💔💔🙏🙏
23/06/2025

ਰੱਬਾ ਧਕਾ ਕਰ ਗਿਆ 😭😭💔💔 ਤੇਰੀ ਕਮੀ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਰਹੋ ਗਈ 😭😭💔💔🙏🙏

ਅੱਜ ਸਾਡੇ ਬਹੁਤ ਹੀ ਨੇਕ ਦਿਲ ਇਨਸਾਨ lovepreet ਸਿੰਘ ( AUSTRALIA)ਦਾ ਜਨਮਦਿਨ ਹੈ ਵੀਰ ਨੂੰ ਜਨਮਦਿਨ🥂🎂 ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ...
16/06/2025

ਅੱਜ ਸਾਡੇ ਬਹੁਤ ਹੀ ਨੇਕ ਦਿਲ ਇਨਸਾਨ lovepreet ਸਿੰਘ ( AUSTRALIA)ਦਾ ਜਨਮਦਿਨ ਹੈ ਵੀਰ ਨੂੰ ਜਨਮਦਿਨ🥂🎂 ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।🎂
💙💙

ਅੱਜ ਸਾਡੇ ਬਾਬਾ ਫ਼ਰੀਦ ਕਲੱਬ ਦੇ ਪ੍ਰਧਾਨ ਗੋਲਡੀ ਵਰਮਾ ਜੀ ਜਨਮਦਿਨ ਹੈਪ੍ਰਧਾਨ ਜੀ ਨੂੰ ਜਨਮਦਿਨ ਦੀ ਬਹੁਤ ਬਹੁਤ ਮੁਬਾਰਕਾਂ ਰੱਬ ਹਮੇਸ਼ਾ ਚੜ੍ਹਦੀ ਕ...
13/06/2025

ਅੱਜ ਸਾਡੇ ਬਾਬਾ ਫ਼ਰੀਦ ਕਲੱਬ ਦੇ ਪ੍ਰਧਾਨ ਗੋਲਡੀ ਵਰਮਾ ਜੀ ਜਨਮਦਿਨ ਹੈ
ਪ੍ਰਧਾਨ ਜੀ ਨੂੰ ਜਨਮਦਿਨ ਦੀ ਬਹੁਤ ਬਹੁਤ ਮੁਬਾਰਕਾਂ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ❤️

Rajesh Kumar  ਅਤੇ ਗੋਲਡੀ ਵਰਮਾ ਜੀ ਦੀ ਅਗਵਾਹੀ ਹੇਠ Punjab team ਪੋਂਚ ਗਈ ਹੈ ਰਤਲਾਮ (MP) Dropping National     ਖੇਡਣ ਲਈ best of lu...
22/03/2025

Rajesh Kumar ਅਤੇ ਗੋਲਡੀ ਵਰਮਾ ਜੀ ਦੀ ਅਗਵਾਹੀ ਹੇਠ Punjab team ਪੋਂਚ ਗਈ ਹੈ ਰਤਲਾਮ (MP) Dropping National ਖੇਡਣ ਲਈ best of luck ਸਾਰੀ ਪੰਜਾਬ ਟੀਮ ਨੂੰ ❤️ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਤੇ ❤️

1st round match 🏐🏐 🏐🏐🏐🏐🏐🏐🏐🏐                             ਵੱਲੋ ਅਮਨ ਨਗਰ ਸਪੋਰਟਸ ਕਲੱਬ ਕੋਟਕਪੂਰਾ ਆਲ ਓਪਨ ਵਾਲੀਬਾਲ ਸ਼ੂਟਿਗ ਟੂਰਨਾਮੈਂਟ...
16/03/2025

1st round match
🏐🏐 🏐🏐🏐🏐🏐🏐🏐🏐
ਵੱਲੋ
ਅਮਨ ਨਗਰ ਸਪੋਰਟਸ ਕਲੱਬ ਕੋਟਕਪੂਰਾ

ਆਲ ਓਪਨ ਵਾਲੀਬਾਲ ਸ਼ੂਟਿਗ ਟੂਰਨਾਮੈਂਟ ਮੀਡੀਅਮ ਕੱਪ
💐💐 💐 ਕੋਟਕਪੂਰਾ 💐💐💐
16-03-2025

Admin - Ashish faridkotA

ਵਾਲੀਵਾਲ ਨੂੰ ਪ੍ਮੋਟ ਕਰਨ ਦਾ ਜੋ ਬੀੜਾ ਸਾਡੇ ਵੀਰ ਕਾਕਾ ਸੰਧੂ ਅਤੇ ਸਾਡੇ ਕਲੱਬ ਬਾਬਾ ਫਰੀਦ ਵਾਲੀਵਾਲ ਕਲੱਬ ਫਰੀਦਕੋਟ ਵੱਲੋ ਪਿੰਡ ਕੱਬਰਵੱਛੇ ਟੂਰਨ...
11/02/2025

ਵਾਲੀਵਾਲ ਨੂੰ ਪ੍ਮੋਟ ਕਰਨ ਦਾ ਜੋ ਬੀੜਾ ਸਾਡੇ ਵੀਰ ਕਾਕਾ ਸੰਧੂ ਅਤੇ ਸਾਡੇ ਕਲੱਬ ਬਾਬਾ ਫਰੀਦ ਵਾਲੀਵਾਲ ਕਲੱਬ ਫਰੀਦਕੋਟ ਵੱਲੋ ਪਿੰਡ ਕੱਬਰਵੱਛੇ ਟੂਰਨਾਮੈਂਟ ਵਿੱਚ ਉੱਭਰ ਦੇ ਖਡਾਰੀਆ ਦਾ ਸਨਮਾਨ ਕੱਪਾ ਨਾਲ ਕੀਤਾ ਜਾਵੇਗਾ

04/02/2025
30/01/2025

💔🥺

28/01/2025

ਸਤਿ ਸ੍ਰੀ ਅਕਾਲ ਦੋਸਤੋ
ਸਭ ਨੂੰ ਦੱਸਿਆ ਜਾਂਦਾ ਹੈ
ਕਿ ਮਿਤੀ29-01-2025 ਦਿਨ ਬੁੱਧਵਾਰ ਨੂੰ ਪਿੰਡ ਅਹਿਮਦਪੁਰ ( ਬੁਢਲਾਡਾ ,ਮਾਨਸਾ ) ਵਿਖੇ
ਧੰਨ ਧੰਨ ਬਾਬਾ ਕਿਸ਼ੋਰ ਦਾਸ ਦੀ ਯਾਦ ਵਿੱਚ 32ਵਾਂ ਵਾਲੀਵਾਲ ਮੀਡੀਅਮ ਕੱਪ ਕਰਵਾਈ
ਜਾ ਰਹੀ ਹੈ ਸਾਰੀਆਂ ਟੀਮਾਂ ਨੂੰ ਬੇਨਤੀ ਹੈ :
ਕਿ ਜ਼ਰੂਰ ਪਹੁੰਚਣ !
1️⃣ ਪਹਿਲਾ ਇਨਾਮ = 21,000+🏆
ਦੂਜਾ ਇਨਾਮ =15,000+🏆
2️⃣ ਇੰਟਰੀ ਫੀਸ 300 ਰੁਪਏ ਹੋਵੇਗੀ
3️⃣ ਟੂਰਨਾਮੈਂਟ ਆਲ ਓਪਨ ਹੋਵੇਗਾ ।
4️⃣ ਸਾਰੀਆਂ ਟੀਮਾਂ ਨੋਟ ਕਰਨ 12:00pm ਤੋਂ ਬਾਅਦ ਕੋਈ ਵੀ ਟੀਮ ਐਨਟਰ ਨਹੀਂ ਕੀਤੀ ਜਾਵੇਗੀ।
5 ਸੁੱਦੇ ਪੱਤਰ ਵਾਲੀਆਂ ਟੀਮਾਂ ਨੂੰ ਕਿਰਾਇਆ ਦਿੱਤਾ ਜਾਵੇਗਾ।
6 ਰੈਫਰੀ ਦਾ ਫੈਸਲਾ ਅਟੱਲ ਹੋਵੇਗਾ।
7 ਇਹ ਰੂਲ ਸਖ਼ਤੀ ਨਾਲ ਵਰਤੇ ਜਾਣਗੇ ।
8 ਗੁਰੂ ਕੇ ਲੰਗਰ ਅਟੁੱਟ ਵਰਤਦੇ ਗਾ ।
ਸੰਪਰਕ ਨੰ: — ਮਾਸਟਰ - 81466-61206
ਦੇਵ ਚਹਿਲ - 95014-45008

Baba Farid club
078146 01446

Address

Faridkot
151203

Telephone

7814601446

Website

Alerts

Be the first to know and let us send you an email when Baba Farid volleyball club posts news and promotions. Your email address will not be used for any other purpose, and you can unsubscribe at any time.

Contact The Business

Send a message to Baba Farid volleyball club:

Share

Category