Kabaddi

Kabaddi ਕੋਡੀ ਕੋਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ

15/09/2021
ਅਸੀ ਹੂਲੇ ਫੂਕੇ ਸੀ ਚੰਗਿਆਂ ਲਈ,ਹੱਥ ਫੇਰ ਵੀ ਸਾਡੇ ਕੁੱਝ ਆਇਆ ਨਾਸਾਡੇ ਤੱਪੜ ਵਿੱਛ ਗਏ ਵੇਹੜਿਆ ਚ'ਸਾਡੇ ਗੀਝੇ ਖੜੀ ਕਦੇ ਮਾਇਆ ਨਾ,ਉਹਨੂੰ ਫਿਕਰ ਵੱ...
10/07/2020

ਅਸੀ ਹੂਲੇ ਫੂਕੇ ਸੀ ਚੰਗਿਆਂ ਲਈ,
ਹੱਥ ਫੇਰ ਵੀ ਸਾਡੇ ਕੁੱਝ ਆਇਆ ਨਾ
ਸਾਡੇ ਤੱਪੜ ਵਿੱਛ ਗਏ ਵੇਹੜਿਆ ਚ'
ਸਾਡੇ ਗੀਝੇ ਖੜੀ ਕਦੇ ਮਾਇਆ ਨਾ,
ਉਹਨੂੰ ਫਿਕਰ ਵੱਡ ਵੱਡ ਖਾਂਦੇ ਸੀ,
ਲੰਘੇ ਸਮੇਂ ਨੂੰ ਬਾਪੂ ਪਛਤਾਉਦਾਂ ਰਿਹਾ,
ਨਾਲੇ ਸਾਫਾ ਨਿੰਮ ਨਾਲ ਪਾਉਦਾਂ ਰਿਹਾ,
ਨਾਲੇ ਪਾ ਪਾ ਕੇ ਫਿਰ ਲਾਉਦਾਂ ਰਿਹਾ।
ਬੇਬੇ ਬਲੀ ਚੜਾ ਗਈ ਏ ਟੂਮਾਂ ਦੀ,
ਅਸੀ ਬਹੁਤੀ ਵਿੱਦਿਆ ਜਾਣੀ ਨਹੀ,
ਨੀ ਇੱਥੇ ਪਿੱਟ ਸਿਆਪੇ ਹੁੰਦੇ ਰਹੇ,
ਪਰ ਮੰਗਕੇ ਕਿਸੇ ਤੋੰ ਖਾਣੀ ਨਹੀ,
ਉਹਦੀ ਹਿੱਕ ਤੇ ਭਾਂਬੜ ਮੱਚਦੇ ਸੀ,
ਪਰ ਭਾਣਾ ਉਹਦਾ ਮਨਾਉਦਾ ਰਿਹਾ,
ਨਾਲੇ ਸਾਫਾ ਨਿੰਮ ਨਾਲ ਪਾਉਦਾਂ ਰਿਹਾ,
ਨਾਲੇ ਪਾ ਪਾ ਕੇ ਫਿਰ ਲਾਉਦਾਂ ਰਿਹਾ।
(ਜਗਜੀਤ)

08/04/2020

ਸਤਿ ਸ੍ਰੀ ਅਕਾਲ ....
ਦੋਸਤੋ,ਜੇ ਮਾਂ ਖੇਡ ਕਬੱਡੀ ਨੂੰ ਪਿਅਾਰ ਕਰਦੇ ਹੋ ਤਾ ਪੇਜ਼ ਨੂੰ ਵੱਧ ਤੋ ਵੱਧ like ਤੇ share ਕਰੋ...

ਧੰਨਵਾਦ

01/11/2018

*धुंआ दर्द बयाँ करता है,,और राख कहानियां छोड़ जाती है*

*कुछ लोगों की बातों में भी दम नही होता*

*कुछ लोंगो की खामोशियाँ भी निशानियां छोड़ जाती हैं*🌹

02/04/2014
24/03/2014

kabaddi-ik mohabbat

Address

Doraha

Telephone

+918491806598

Website

Alerts

Be the first to know and let us send you an email when Kabaddi posts news and promotions. Your email address will not be used for any other purpose, and you can unsubscribe at any time.

Share