B Hans

B Hans Contact information, map and directions, contact form, opening hours, services, ratings, photos, videos and announcements from B Hans, Personal trainer, Dhuri.

05/08/2026

it’s for my heaters 😂😏

20/07/2026

I miss you dhuri waliya and I hope Vadiya Hoge ❤️‍🩹😩

05/07/2026

**st ਰੇਪਿਸਟਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਗੋਲੀ ਨਾਲ ਉਡਾ ਦਿਓ। 30 ਦੇ 30 ਨੂੰ ਗੋਲੀ ਨਾਲ ਉਡਾ ਦਿਓ। ਇੰਡੀਆ ਵਿੱਚ ਰੇਪਿਸਟਾਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ। ਮੌਤ ਦੀ ਹੀ ਸਜ਼ਾ ਸੁਣਾਉਣੀ ਚਾਹੀਦੀ ਹੈ।”😭😭🥺❤️‍🩹❤️‍🩹😩

03/07/2026

ਆਪਣੀ ਨਾਕਾਮੀ ਦਾ ਗੁੱਸਾ ਉਸ ਗਰੀਬ ‘ਤੇ ਕੱਢ ਦਿੱਤਾ, ਜੋ ਦਿਨ-ਰਾਤ ਸਿਰਫ਼ ਦੋ ਵਕਤ ਦੀ ਰੋਟੀ ਲਈ ਖੂਨ-ਪਸੀਨਾ ਵਹਾਉਂਦਾ ਹੈ। ਬਹੁਤ ਸ਼ਰਮਨਾਕ! 💔😔”

01/07/2026

. ❤️‍🩹🙂 ਅੱਜ ਸਾਡਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਸਾਡੀਆਂ ਸਰਕਾਰਾਂ ਅਜਿਹੀ ਗੂੜ੍ਹੀ ਨੀਂਦ ਸੁੱਤੀਆਂ ਹੋਈਆਂ ਹਨ ਕਿ ਹੁਣ ਸਾਡੀਆਂ 4 ਸਾਲਾਂ ਦੀਆਂ ਮਾਸੂਮ ਧੀਆਂ ਵੀ ਸੁਰੱਖਿਅਤ ਨਹੀਂ ਹਨ। ਕੀ ਇਹੀ ਸਾਡਾ ਇਨਸਾਫ਼ ਹੈ? ਕੀ ਇਹੀ ਸਾਡੀ ਸਰਕਾਰ ਹੈ? ਹੁਣ ਅਸੀਂ ਕਿਸ ਨੂੰ ਦੋਸ਼ ਦੇਈਏ?😢🙏

01/07/2026

#1000 ਹਾਂ ਜੀ ਪੰਜਾਬ ਵਾਲਿਓ! ਅੱਜ 1 ਤਰੀਕ ਹੋ ਗਈ ਐ... ਫਿਰ ਤੁਹਾਡੇ ਫੋਨਾਂ ‘ਚ ‘ਟੂੰ-ਟੂੰ’ ਹੋਈ ਕਿ ਨਹੀਂ?”😆😙

30/06/2026

🌔😆I am the simple but so time my transformation like this 🍃❤️‍🩹

29/06/2026

😨❤️‍🩹ਹੁਣ ਇੱਥੇ ਤਾਂ ਲੋਕ ਘਰ ਜਾ ਕੇ ਇਨਸਾਫ਼ ਕਰਦੇ ਆ... ਇਹ ਇਨਸਾਫ਼ ਲੈ ਰਹੇ ਆ ਕਿ ਗੁੰਡਾਗਰਦੀ ਕਰ ਰਹੇ ਆ?”

29/06/2026

not only follow the gym routine. I follow my culture my religion.🙏❤️‍🩹

28/06/2026

justice for brother 😢❤️‍🩹 ਅੱਜ ਸਾਡੇ ਸ਼ਹਿਰਾਂ ਦੀ ਹਾਲਤ ਇੰਨੀ ਚਿੰਤਾਜਨਕ ਹੋ ਚੁੱਕੀ ਹੈ ਕਿ ਭੀੜ-ਭੜੱਕੇ ਵਾਲੇ ਬਜ਼ਾਰਾਂ ਅਤੇ ਸੜਕਾਂ ‘ਤੇ ਸਰੇਆਮ ਕਤਲ ਹੋ ਰਹੇ ਹਨ। ਇੱਕ 19 ਸਾਲ ਦਾ ਨੌਜਵਾਨ ਮੁੰਡਾ, ਜਿਸ ਨੇ ਅਜੇ ਆਪਣੀ ਜ਼ਿੰਦਗੀ ਅਤੇ ਭਵਿੱਖ ਦੇ ਸੁਪਨੇ ਬੁਣਨੇ ਸ਼ੁਰੂ ਹੀ ਕੀਤੇ ਸਨ, ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਸਿਰਫ਼ ਇੱਕ ਨੌਜਵਾਨ ਦਾ ਕਤਲ ਨਹੀਂ ਹੈ, ਸਗੋਂ ਸਾਡੇ ਕਾਨੂੰਨ-ਪ੍ਰਬੰਧ ਅਤੇ ਸਮਾਜਿਕ ਅਮਨ-ਚੈਨ ਦਾ ਜਨਾਜ਼ਾ ਹੈ।🙏😢

Address

Dhuri

Website

Alerts

Be the first to know and let us send you an email when B Hans posts news and promotions. Your email address will not be used for any other purpose, and you can unsubscribe at any time.

Shortcuts

Share