Sandhu Brothers ਕਬੱਡੀ ਕੁਮੈਂਟੇਟਰ

  • Home
  • India
  • Dhuri
  • Sandhu Brothers ਕਬੱਡੀ ਕੁਮੈਂਟੇਟਰ

Sandhu Brothers ਕਬੱਡੀ ਕੁਮੈਂਟੇਟਰ This page is about sandhu brothers, which are well know for their commentary in kabbadi.
(3)

01/08/2026

Tommy ਦੀ ਸਕੂਟਰੀ ਨੂੰ ਕੌਣ ਹੱਥ ਲਾਲੂ ਬਾਹਲਾ ਭੈੜਾ ਪਤੰਦਰ ਦੇਖੋ

31/07/2026

ਬਹਿਮਾਂ ਭਰਮਾਂ ਚ ਨਾਂ ਪਿਆ ਕਰੋ ਅਨਾਰ ਤਾਂ ਸਿਹਤ ਤੰਦਰੁਸਤੀ ਦਾ ਖਜ਼ਾਨਾਂ

11/07/2026

ਪਾਣੀ ਦਾ ਤੇਜ਼ ਵਹਾਅ ਦੇਖ ਕੇ ਕੁਦਰਤ ਦੀ ਤਾਕਤ ਦਾ ਅਹਿਸਾਸ ਹੁੰਦਾ ਹੈ ਸਜ਼ਾ ਉਹਨਾਂ ਨੂੰ ਰੱਬ ਦਿੰਦਾ ਜਦ ਇਹ ਧਰਤੀ ਤੇ ਪਾਪ ਹੁੰਦਾ ਹੈ ਸੱਚੇ ਪਾਤਸ਼ਾਹ ਸਭ ਤੇ ਆਪਣੀ ਮਿਹਰ ਬਣਾਈ ਰੱਖਣ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?

08/07/2026

ਪਤਾਨੀ ਸਾਡੇਆਲਾ ਇਹਜਾ ਜਾਂ ਸਾਰੇ ਹੀ ਹੁੰਦੇ ਨੇ Tommy ਚਲਿਆ ਖੇਤ ਦੀ ਰੱਖੀ ਨੂੰ ਜੀ

01/07/2026

ਹਿੰਮਤ ਰੱਖੋ ਮੇਰੇ ਦੋਸਤ, ਅਸੀਂ ਇਕੱਠੇ ਇਸ ਮੁਸ਼ਕਲ ਨੂੰ ਪਾਰ ਕਰਾਂਗੇ। ਪਾਲਤੂ ਜਾਨਵਰ ਸਿਰਫ਼ ਜਾਨਵਰ ਨਹੀਂ, ਸਗੋਂ ਸਾਡਾ ਪਰਿਵਾਰ ਹੁੰਦੇ ਹਨ। ਕਿਰਪਾ ਕਰਕੇ ਕਮੈਂਟਸ ਵਿੱਚ ਆਪਣਾ ਪਿਆਰ ਭੇਜੋ।

29/06/2026

ਗੱਲਾਂ ਤਾਂ ਸੱਚੀਆਂ ਨੇ ਦੁਨੀਆ ਖਤਮ ਹੋਣ ਕਿਨਾਰੇ ਆ

25/06/2026

ਇਹਦੇ ਚ ਕਿਸਾਨਾਂ ਦਾ ਕਸੂਰ ਨੀ ਕੱਲਾ ਅਪਣਾ ਵੀ ਆਪਣਾ ਸਾਰਿਆਂ ਦਾ

22/06/2026

ਆਹ ਹੁੰਦੀਆ ਦਲੇਰੀ ਵਿਗਾਨੀ ਸ਼ਹਿ ਤੇ ਕਦੇ ਮੁੱਛ ਨੀ ਮੁਨਾਈਦੀ ਆਹ ਦੇਖੋ ਇੰਝ ਹੋ ਜਾਂਦਾ 😃😃😃

21/06/2026

ਇਹ ਕਿਓਂ ਹੁੰਦਾ ਦੱਸੋਂਗੇ …?

19/06/2026

ਗੱਲਾਂ ਤਾਂ ਸੱਚੀਆਂ ਨੇ ਕਿਹੜੇ ਕਿਹੜੇ ਲੰਘ ਰਹੇ ਨੇ ਆਹ ਦੌਰ ਚੋ ਦੱਸੋ

Address

DHURI
Dhuri
148024

Telephone

+919814827537

Website

Alerts

Be the first to know and let us send you an email when Sandhu Brothers ਕਬੱਡੀ ਕੁਮੈਂਟੇਟਰ posts news and promotions. Your email address will not be used for any other purpose, and you can unsubscribe at any time.

Shortcuts

Share

Category