Dilshad issi comenter

Dilshad issi comenter kabaddi

Karo check apna vlog bros
05/08/2024

Karo check apna vlog bros

Derby Kabaddi Cup vlog No-2

ਧੰਨਵਾਦ ਭਾਜ਼ੀ ਇੰਨਾ ਮਾਣ ਦੇਣ ਲਈ ਮਿਲਦੇ ਵੀਰੋ ਜਲਦ ਪੰਜਾਬ
24/01/2024

ਧੰਨਵਾਦ ਭਾਜ਼ੀ ਇੰਨਾ ਮਾਣ ਦੇਣ ਲਈ ਮਿਲਦੇ ਵੀਰੋ ਜਲਦ ਪੰਜਾਬ

ਅੱਜ ਆਪਣੀ ਮਾਂ ਖੇਡ ਕਬੱਡੀ ਦੀ ਕੁਮੈਂਟਰੀ ਨਾਲ ਐਨ ਬੱਲੇ ਬੱਲੇ ਕਰਾਉਣ ਵਾਲੇ ਬੁਲਾਰੇ ਵਾਲੇ ਦਾ ਜਨਮ ਦਿਨ ਆ! ਦਿਲਸ਼ਾਦ ਜਿੱਥੇ ਪਿਛਲੇ 3-4 ਸੀਜਨ ਤੋ ਲਗਾਤਾਰ ਤਰੱਕੀ ਕਰ ਰਿਹਾ ਤੇ ਪ੍ਰਸਿੱਧੀ ਹਾਸਿਲ ਕਰਕੇ ਪੰਜਾਬ ਦੇ ਹਰ ਵੱਡੇ,ਛੋਟੇ ਕੱਪ ‘ਤੇ ਭਰਵੀਂ ਹਾਜ਼ਰੀ ਭਰਦਾ ਹੈ ਉੱਥੇ ਹੀ ਅੱਜਕੱਲ ਕਨੇਡਾ ਦੀ ਧਰਤੀ “ਤੇ ਰੈਜ਼ ਬਸੇਰੇ ਲਾਈ ਬੈਠਾ ਹੈ! ਵਿਦੇਸ਼ੀ ਖੇਡ ਮੈਦਾਨਾਂ ਚ ਵੀ ਹਰ ਵਾਰ ਬਹੁਤ ਸੋਹਣੇ ਬੋਲ ਬੋਲਦਾ! ਇੱਕ ਆਮ ਜਹੇ ਗਰੀਬ ਪਰਿਵਾਰ ਚੋ ਉਠ ਕੇ, ਮਿਹਨਤਾਂ ਮੁਸ਼ਕਤਾਂ ਨਾਲ.ਨਾਮਣਾ ਖੱਟਣਾ ਕੋਈ.ਸੌਖੀ ਗੱਲ ਨੀਗੀ! ਉਸਦੀ ਕੁਮੈਂਟਰੀ ਚੌ ਕੀਤੀ ਹੋਈ ਮਿਹਨਤ ਬੋਲਦੀ ਹੈ ਤਾਂ ਹੀ ਮੋਟਸਾਇਕਲ,ਗੱਡੀ ਤੇ ਨਗਦ ਰਾਸ਼ੀਆਂ ਨਾਲ ,ਕਈ ਮਾਣ ਸਨਮਾਨ ਵੀ ਹੋਂਏ ਆ!
ਅੱਜ #ਜਨਮਦਿਨ ‘ਤੇ ਸਾਰੇ ਕਬੱਡੀ ਜਗਤ ਤੇ ਆਪਣੇ ਪੇਜ਼ ਵਲੋਂ ਵੀ.ਬਹੁਤ ਬਹੁਤ ਮੁਬਾਰਕਾਂ ਹੋਣ🍰🍰💝 waheguru hamesha chardi kala ch Rakhe❤🙏
ਤੁਸੀਂ ਵੀ ਦਿਓ ਮੁਬਾਰਕਾਂ ਸਾਰੇ@ birthday 🎉🎈💓

Copywrite@ -jagatpur fb
Admin@ khosa kotla

27/08/2023

Address

Dhuri

Telephone

+919814009280

Website

Alerts

Be the first to know and let us send you an email when Dilshad issi comenter posts news and promotions. Your email address will not be used for any other purpose, and you can unsubscribe at any time.

Contact The Business

Send a message to Dilshad issi comenter:

Share

Category