19/01/2026
ਬਲਵਿੰਦਰ ਸਿੰਘ ਸਤਕਰਤਾਰ ਜੋ ਉਹਨਾਂ ਦਾ ਅੰਤਿਮ ਸਸਕਾਰ 20 ਜਨਵਰੀ ਕੱਲ ਟਿੱਬੇ ਵਾਲੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ਦੁਪਹਿਰ 2:30 ਵਜੇ ! ਆਪ ਸਭ ਜੀ ਨੂੰ ਬੇਨਤੀ ਹੈ ਕਿ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਅੰਤਿਮ ਯਾਤਰਾ ਤੇ ਉਹਨਾਂ ਦਾ ਸਾਥ ਦਿਓ! ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ