' ਯਾਰਾਂ ਨਾਲ ਬਿਤਾਏ ਉਹ ਸੁਨਹਿਰੀ ਸਾਲ ਨਹੀਂ ਭੁੱਲਣੇ '

  • Home
  • India
  • Chandigarh
  • ' ਯਾਰਾਂ ਨਾਲ ਬਿਤਾਏ ਉਹ ਸੁਨਹਿਰੀ ਸਾਲ ਨਹੀਂ ਭੁੱਲਣੇ '

' ਯਾਰਾਂ ਨਾਲ ਬਿਤਾਏ ਉਹ ਸੁਨਹਿਰੀ ਸਾਲ ਨਹੀਂ ਭੁੱਲਣੇ ' RBBA MAINU MAFF KARII MAIN TENU BHULL Jaun PAR YAARI NAHIOUN BHULNIIIIII................

Rip bawe darling..teri kmi kde puri ne ho skdi
17/10/2017

Rip bawe darling..teri kmi kde puri ne ho skdi

ੲਿਹ ਹੋ ਕੀ ਰਿਹਾ...
17/12/2016

ੲਿਹ ਹੋ ਕੀ ਰਿਹਾ...

17/03/2013

DIL udoo tk nhi tutda jdo tk koi guurha piyar na pave.....,
Bnda udo tk nhi dubda jdo tk HUNKAR na ave........

14/02/2013

ਅਸੀਂ ਕੱਚਿਆ ਰਾਹਾਂ ਚ ਉੱਗੇ ਘਾਹ ਵਰਗੇ
ਅਸੀਂ ਸਿਵਿਆ ਚ ਤਪਦੀ ਸਵਾਹ ਵਰਗੇ
ਜਿਸ ਉੱਤੋਂ ਲੰਘਦੀ ਹਵਾ ਵੀ ਖੌਫ਼ ਖਾਵੇ
ਅਸੀਂ ਕਬਰਾਂ ਨੂੰ ਜਾਂਦੇ ਹੋਏ ਰਾਹ ਵਰਗੇ,.

31/01/2013

ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ
ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ..
yo! yo!™ ®

19/12/2012

Dil nu lagg jan rog te ki kerye kisy di yad wich akhyan ron te ki kerye?
Sanu milan di tamanna rehendi A her dam per je yarhi BHull jan te ki kerye?
I MISS U MY BroTHer's

06/11/2012

ਰਸਤੇ 'ਚ ਜਾਂਦੇ ਜੇ ਤੁਹਾਨੂੰ ਮੰਦਿਰ, ਗੁਰੂਦਵਾਰਾ ਦਿਖੇ ਅਤੇ
ਤੁਸੀ ਮੱਥਾ ਨਾ ਟੇਕੋ ਤੇ ਚੱਲੂਗਾ ।
ਪਰ ਜੇ ਰਸਤੇ 'ਚ ਤੁਹਾਨੂੰ ਕੋਈ " AMBULANCE "
ਮਿਲੇ ਤਾਂ ਉਸ ਵੇਲੇ ਅਰਦਾਸ ਜ਼ਰੂਰ ਕਰਨਾ ।
ਤੇ ਓਸ ਨੂੰ ਰਸਤਾ ਜਰੂਰ ਛੱਡ ਦਿਆ ਕਰੋ ।
ਕੀ ਪਤਾ ਕੋਈ ਜਿੰਦਗੀ ਤੁਹਾਡੀ ਦੁਆ ਨਾਲ ਬੱਚ ਜਾਵੇ

06/11/2012

RED LIGHT ਤੇ ACTIVA ਬੰਦ ਹੋ
ਗਈ, SOHNI ਮਾਰਦੀ ਆਂ
ਕਿਕਾਂ ZOR ਲਾਕੇ...
ਕੰਜੂਸ ਮਾਪਿਆ ਦਾ ਮੁਕ ਗਿਆ
ਤੇਲਵਿੱਚੋਂ ਤੋਰਨੀ ਪੈ
ਗਈ ਹੈਂਡਲ ਨੂੰ ਹੱਥ ਪਾ ਕੇ...... ਰੰਗ ਜੇਠ
ਦੀ ਧੁੱਪ ਚ'ਲਾਲ ਹੋਇਆ,
ਤੁਰੀ ਜਾਂਦੀ ਦੇ
ਮੁਢੀਰ ਝਾਕ
ਕੇ ......
ਰੁਸੇ GANGUWALIE ਦੀ ਅੱਜ ਯਾਦ
ਆਉਂਦੀ ,
ਜਿਹੜਾ ਖੜਦਾ ਸੀ ਨਾਲ ਹਰ
ਥਾਂ AAKE
ਕਾਲੇ ਰੰਗ DE BuLLeT(7474,2474) ਨੂੰ
MISSਕਰਦੀ, UTTO
ਵੇਖਿਆ ਨਹੀਂ ਸੀ JISDE ਪੈਰ ਲਾਹ
ਕੇ......

06/11/2012

ਉਹ ਤੇਰਾ ਮੇਰੇ ਵੱਲ ਦੇਖ਼ ਕੇ ਐਨਾ ਸ਼ਰਮਾਉਣਾ,
ਤੇ ਮੇਰੇ ਯਾਰਾ ਦਾ ਤੇਰਾ ਨਾਂ ਲੈ ਕੇ ਸਤਾਉਣਾ,
ਉਹ ਅੱਜ ਵੀ ਸਾਰੇ ਕਿੱਸੇ ਮੈਨੂੰਬੜਾ ਤੜਫਾਉਦੇ ਨੇ,
ਕਾਲਜ਼ ਵਾਲੇ ਜੀ.ਟੀ.ਰੋਡ ਬੜੇ ਚੇਤੇ ਆਉਦੇ ਨੇ...

09/09/2012

ਦਾਰੂ ਸਿਰਫ ਆਪਾ ਦੌ ਦਿਨ ਹੀ ਪੀਨੇ ਆ...
ਇਕ ਜਿੱਦਨ ਮੀਂਹ ਪੈਂਦਾ....ਇਕ ਜਿੱਦਨ ਮੀਂਹ ਨਹੀ ਪੈਂਦਾ.

Address

Chandigarh

Website

Alerts

Be the first to know and let us send you an email when ' ਯਾਰਾਂ ਨਾਲ ਬਿਤਾਏ ਉਹ ਸੁਨਹਿਰੀ ਸਾਲ ਨਹੀਂ ਭੁੱਲਣੇ ' posts news and promotions. Your email address will not be used for any other purpose, and you can unsubscribe at any time.

Shortcuts

Share

Category