04/12/2025
ਨਨਕਾਣਾ ਸਾਹਿਬ ਦੀ ਕੁੜੀਆਂ ਦੀ ਹਾਕੀ ਟੀਮ ਨੇ ਲੁਧਿਆਣੇ ਵਿੱਚ ਤਿੰਨ ਦਿਨਾਂ ਤੋ ਚੱਲ ਰਹੇ ( ਗੁਰੂ ਗੋਬਿੰਦ ਸਿੰਘ ਹਾਕੀ ਟੂਰਨਾਮੈਂਟ ) ਵਿੱਚ ਪਹਿਲਾ ਸਥਾਨ 🥇 ਹਾਸਲ ਕੀਤਾ ਹੈ ਜੀ ।
ਇਸ ਵਿੱਚ ਮਹਿਕਪ੍ਰੀਤ ਕੌਰ ਔਜਲਾ ਅਤੇ ਨਵਿਆ ਏ ਬੀ ਸੀ ਅਕੈਡਮੀ ਭਵਾਨੀਗੜ੍ਹ ਦੀਆਂ ਖਿਡਾਰਨਾਂ ਹਨ ।