Star Volleyball De

Star Volleyball De Volleyball lovers�
(1)

ਅੱਜ ਮਨੀਲਾ ਦੇ ਘੈਂਟ ਪ੍ਰਮੋਟਰ ਹੈਪੀ ਬੈਂਸ ਐਤੀਆਣਾ ਦਾ ਜਨਮ ਦਿਨ ਆ ਦਿਉ ਮੁਬਾਰਕਾਂ।
02/09/2026

ਅੱਜ ਮਨੀਲਾ ਦੇ ਘੈਂਟ ਪ੍ਰਮੋਟਰ ਹੈਪੀ ਬੈਂਸ ਐਤੀਆਣਾ ਦਾ ਜਨਮ ਦਿਨ ਆ ਦਿਉ ਮੁਬਾਰਕਾਂ।

ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਅੱਜ ਵਾਲੀਵਾਲ ਦੇ ਸੁਪਰ ਸਟਾਰ ਖਿਡਾਰੀ ਰਣਜੀਤ ਜਨੇਤਪੁਰਾ ਦੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਆ ...
02/09/2026

ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਅੱਜ ਵਾਲੀਵਾਲ ਦੇ ਸੁਪਰ ਸਟਾਰ ਖਿਡਾਰੀ ਰਣਜੀਤ ਜਨੇਤਪੁਰਾ ਦੇ ਘਰ ਵਾਹਿਗੁਰੂ ਨੇ ਪੁੱਤਰ ਦੀ ਦਾਤ ਬਖਸ਼ੀ ਆ ਆਪਣੇ ਪੇਜ਼ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

ਆ ਗੱਭਰੂ ਆ ਫਿਰੋਜ਼ਸ਼ਾਹ ਵਾਲੇ ਮਹਾਂਰਥੀ ਖਿਡਾਰੀ ਬਿੰਦੀ ਦਾ ਪੁੱਤਰ ਕਿਵੇਂ ਲੱਗਦੀ ਗੱਭਰੂ ਦੀ ਖੇਡ ਬੋਹੜ ਦੇ ਥੱਲੇ ਬੋਹੜ ਉੱਗਣ ਵਾਲੀ ਗੱਲ ਆ।
02/09/2026

ਆ ਗੱਭਰੂ ਆ ਫਿਰੋਜ਼ਸ਼ਾਹ ਵਾਲੇ ਮਹਾਂਰਥੀ ਖਿਡਾਰੀ ਬਿੰਦੀ ਦਾ ਪੁੱਤਰ ਕਿਵੇਂ ਲੱਗਦੀ ਗੱਭਰੂ ਦੀ ਖੇਡ ਬੋਹੜ ਦੇ ਥੱਲੇ ਬੋਹੜ ਉੱਗਣ ਵਾਲੀ ਗੱਲ ਆ।

02/09/2026
ਅੱਜ ਆਪਣੇ ਛੋਟੇ ਭਰਾ ਗਗਨ ਬਾਬਾ ਘੱਟੀਆ ਵਾਲੀ ਦਾ ਜਨਮ ਦਿਨ ਆ ਦਿਉ ਮੁਬਾਰਕਾਂ ਬਹੁਤ ਹੀ ਮਿਲਨਸਾਰ ਇਨਸਾਨ ਛੋਟੀਆਂ ਨੂੰ ਪਿਆਰ ਕਰਨ ਵਾਲਾ ਵੱਡੇ ਦਾ ਸ...
02/09/2026

ਅੱਜ ਆਪਣੇ ਛੋਟੇ ਭਰਾ ਗਗਨ ਬਾਬਾ ਘੱਟੀਆ ਵਾਲੀ ਦਾ ਜਨਮ ਦਿਨ ਆ ਦਿਉ ਮੁਬਾਰਕਾਂ ਬਹੁਤ ਹੀ ਮਿਲਨਸਾਰ ਇਨਸਾਨ ਛੋਟੀਆਂ ਨੂੰ ਪਿਆਰ ਕਰਨ ਵਾਲਾ ਵੱਡੇ ਦਾ ਸਤਿਕਾਰ ਕਰਨ ਵਾਲਾ ਹਰ ਪਲ ਖੁਸ਼ ਰਹਿਣ ਵਾਲਾ । ਆਪਣੇ ਪੇਜ਼ ਵੱਲੋਂ ਬਾਈ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

ਆ ਗੱਭਰੂ ਦੱਸੋ ਕੌਣ ਆ ਪੰਜਾਬ ਤੋ ਲੈਕੇ ਵਿਦੇਸ਼ਾਂ ਤੱਕ ਸਿੱਕਾ ਚੱਲਦਾ।
01/09/2026

ਆ ਗੱਭਰੂ ਦੱਸੋ ਕੌਣ ਆ ਪੰਜਾਬ ਤੋ ਲੈਕੇ ਵਿਦੇਸ਼ਾਂ ਤੱਕ ਸਿੱਕਾ ਚੱਲਦਾ।

ਆ ਟੀਮ ਨੇ ਵੀ ਲੰਬਾ ਸਮਾਂ ਰਾਜ ਕੀਤਾ ਹੋ ਸਕਦਾ ਇਹਨੇ ਦੇ ਬਣਾਏ ਹੋਏ ਰਿਕਾਰਡ ਨਾ ਟੁੱਟ ਸਕਣ ਪਰ ਸਮਾ ਸਮਾਂ ਸਮਰੱਥ ਆ ।
01/09/2026

ਆ ਟੀਮ ਨੇ ਵੀ ਲੰਬਾ ਸਮਾਂ ਰਾਜ ਕੀਤਾ ਹੋ ਸਕਦਾ ਇਹਨੇ ਦੇ ਬਣਾਏ ਹੋਏ ਰਿਕਾਰਡ ਨਾ ਟੁੱਟ ਸਕਣ ਪਰ ਸਮਾ ਸਮਾਂ ਸਮਰੱਥ ਆ ।

ਆਉਣ ਵਾਲੇ ਸਮੇਂ ਦਾ ਵੱਡਾ ਮੱਲ ਜੱਸਾ ਥੰਮਣ ਵਾਲਾ।
31/08/2026

ਆਉਣ ਵਾਲੇ ਸਮੇਂ ਦਾ ਵੱਡਾ ਮੱਲ ਜੱਸਾ ਥੰਮਣ ਵਾਲਾ।

Address

Bhadaur
148102

Telephone

+919779499086

Website

Alerts

Be the first to know and let us send you an email when Star Volleyball De posts news and promotions. Your email address will not be used for any other purpose, and you can unsubscribe at any time.

Shortcuts

Share

Category