ਯਾਰਾਂ ਦਾ ਯਾਰ

ਯਾਰਾਂ ਦਾ ਯਾਰ Contact information, map and directions, contact form, opening hours, services, ratings, photos, videos and announcements from ਯਾਰਾਂ ਦਾ ਯਾਰ, Fencing Club, Begowal.

24/08/2026
24/08/2026

ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਓ.ਐਸ.ਡੀ. (OSD) ਡਾ. ਰਾਜਬੀਰ ਸਿੰਘ ਘੁੰਮਣ ਜੀ ਨਾਲ ਮੁਲਾਕਾਤ ਕਰਕੇ ਹਲਕੇ ਦੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ।

ਇੱਕ ਗੱਲ ਦਾ ਜ਼ਿਕਰ ਇੱਥੇ ਜ਼ਰੂਰ ਕਰਨਾ ਚਾਹੁੰਦਾ ਹਾਂ ਕਿ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਗਿੱਲ ਜੀ ਦੀ ਇੱਕ ਗੱਲ ਸੁਣਨ ਨੂੰ ਮਿਲੀ ਸੀ ਕਿ ਬਿਕਰਮ ਮਜੀਠੀਆ ਨੇ ਪਹਿਲਾਂ ਕੋਸ਼ਿਸ਼ ਕੀਤੀ ਕਿ 'ਸੈਟਿੰਗ' ਕਰ ਲਵਾਂ, ਪਰ ਸੈਟਿੰਗ ਨਾ ਹੋਣ 'ਤੇ ਹੁਣ ਬਦਨਾਮੀ ਵਾਲਾ ਰੁਖ਼ ਕਰ ਲਿਆ ਹੈ। ਹਰ ਬੰਦਾ ਸੈਟਿੰਗਾਂ ਵਾਲਾ ਨਹੀਂ ਹੁੰਦਾ, ਕੁਝ ਯਾਰਾਂ ਦੇ ਯਾਰ ਵੀ ਹੁੰਦੇ ਹਨ।

ਕਿਉਂਕਿ ਇਨ੍ਹਾਂ ਹੀ ਸੈਟਿੰਗਾਂ ਦੇ ਸਿਰ 'ਤੇ ਕਾਂਗਰਸੀ ਵਿਧਾਇਕ (ਭੁਲੱਥ) ਅਕਾਲੀ ਸਰਕਾਰ ਵਿੱਚ ਵੀ ਆਨੰਦ ਮਾਣਦਾ ਸੀ, ਪਰ ਇਹ ਸਰਕਾਰ ਸੈਟਿੰਗਾਂ ਵਾਲੀ ਨਹੀਂ ਹੈ।

15/08/2026

Address

Begowal
144601

Website

Alerts

Be the first to know and let us send you an email when ਯਾਰਾਂ ਦਾ ਯਾਰ posts news and promotions. Your email address will not be used for any other purpose, and you can unsubscribe at any time.

Shortcuts

Share

Category