Kabaddi De Jodhe ਕਬੱਡੀ ਦੇ ਯੋਧੇ

Kabaddi De Jodhe ਕਬੱਡੀ ਦੇ ਯੋਧੇ ਕਬੱਡੀ ਦੀਆਂ ਵੀਡੀਓਜ ,ਫੋਟੋਜ, ਟੂਰਨਾਮੈਂਟ ਰਿਜਾਲਟਸ ਅਤੇ Live Update ਲਈ ਪੇਜ ਲਾਈਕ ਤੇ ਸੇਅਰ ਕਰੋ:!

28/08/2020

ਮੰਗੀ ਬੱਗਾ ਤੇ ਦੁੱਲਾ ਸੁਰਖਪੁਰ ਦੀ ਫਸਮੀ ਟੱਕਰ , ਕਬੱਡੀ ਕਿੰਗ vs ਕਬੱਡੀ ਦਾ ਸਚਿਨ

Dosto   injury karn kuj time groundan ton door rea...te darshak Nanni di game nu boht miss kar rahe c...thode din pelon ...
10/03/2017

Dosto injury karn kuj time groundan ton door rea...te darshak Nanni di game nu boht miss kar rahe c...thode din pelon gabru ne karti ea...shetin hi fit ho ke fir ton att krau groundan vich...ADMIN : Karan Dosanjh
Nanni de fans jaroor karn

ਅੱਜ ਗੱਲ ਕਰਦੇ ਆ ਸਨਦੀਪ ਨੰਗਲ ਅੰਬੀਆਂ ਦੀ ਇਹ ਲੰਬੇ ਸਮੇਂ ਤੋਂ ਕਬੱਡੀ ਵਿੱਚ ਅੱਤ ਕਰਵਾ ਰਿਹਾ , ਪਿਛਲੇ ਦਿਨੀਂ ਬੈਸਟ ਨਿਕਲ ਕੇ ਤੇ 5 ਲੱਖ ਦਾ ਜੱਫ...
09/03/2017

ਅੱਜ ਗੱਲ ਕਰਦੇ ਆ ਸਨਦੀਪ ਨੰਗਲ ਅੰਬੀਆਂ ਦੀ ਇਹ ਲੰਬੇ ਸਮੇਂ ਤੋਂ ਕਬੱਡੀ ਵਿੱਚ ਅੱਤ ਕਰਵਾ ਰਿਹਾ , ਪਿਛਲੇ ਦਿਨੀਂ ਬੈਸਟ ਨਿਕਲ ਕੇ ਤੇ 5 ਲੱਖ ਦਾ ਜੱਫਾ ਲਗਾ ਕੇ ਦੱਸ ਦਿੱਤਾ ਕਿ ਅਜੇ ਤਾਂ ਜੱਟ ਕਾਇਮ ਆ!! ਜੋ ਸਨਦੀਪ ਦਾ ਫੈਨ ਆ ਪੋਸਟ ਤੇ ਕਮੈਂਟ ਜਰੂਰ ਕਰੋ ਤੇ ਵੱਧ ਤੋਂ ਵੱਧ ਲਾਈਕ ਸੇਅਰ ਕਰੋ।।

ਖੁਸ਼ੀ ਦੁੱਗਾਂ ਵਾਲੇ ਨੇ ਜੱਫੇ ਲਾ ਕੇ ਅੱਜ ਕੱਲ ਦੁਨੀਆਂ ਨਚਾਈ ਹੋਈ ਆ।। ਕੌਨ ਕੌਨ ਫੈਨ ਆ ਜੱਟ ਦਾ?
08/03/2017

ਖੁਸ਼ੀ ਦੁੱਗਾਂ ਵਾਲੇ ਨੇ ਜੱਫੇ ਲਾ ਕੇ ਅੱਜ ਕੱਲ ਦੁਨੀਆਂ ਨਚਾਈ ਹੋਈ ਆ।। ਕੌਨ ਕੌਨ ਫੈਨ ਆ ਜੱਟ ਦਾ?

Address

Rampura Phul
Bathinda

Alerts

Be the first to know and let us send you an email when Kabaddi De Jodhe ਕਬੱਡੀ ਦੇ ਯੋਧੇ posts news and promotions. Your email address will not be used for any other purpose, and you can unsubscribe at any time.

Shortcuts

Share