Rajdeep Maluka Official

Rajdeep Maluka Official life is great make the most of its

24/05/2024
17/05/2024

ਮਜਬੂਰੀਆਂ ਹਮੇਸ਼ਾ ਮੰਗਣਾ ਹੀ ਸਿਖਾਉਂਦੀਆਂ ਨੇ ?????
ਮਿਹਨਤ ਕਰਕੇ ਆਪਣਾ ਪੈਰਾਂ ਤੇ ਖੜ੍ਹਾ ਹੋਣਾ ਨਹੀਂ,,,,,,🤔🤔🤔

ਐਵੇਂ ਹੀ ਕਿਸੇ ਦੀ ਚਾਪਲੂਸੀ ਨਾ ਕਰਿਆ ਕਿਉਂਕਿ ਚਾਪਲੂਸੀ ਸਿਰਫ਼ ਆਹੁਦੇ ਦਵਾ ਸਕਦੀ ਆ ਇੱਜਤ ਨਹੀਂ.......
04/05/2024

ਐਵੇਂ ਹੀ ਕਿਸੇ ਦੀ ਚਾਪਲੂਸੀ ਨਾ ਕਰਿਆ
ਕਿਉਂਕਿ ਚਾਪਲੂਸੀ ਸਿਰਫ਼ ਆਹੁਦੇ ਦਵਾ ਸਕਦੀ ਆ
ਇੱਜਤ ਨਹੀਂ.......

ਇਨਸਾਨਾਂ ਦੀ ਫਿਤਰਤ ਨੂੰ ਦੇਖ ਕੇ ਗਿਰਗਟ ਨੇ ਵੀ ਆਤਮ ਹੱਤਿਆ ਕਰ ਲਈ,,,,,,ਕਿਉੰ ਕਿ ਇਨਸਾਨ ਤਾਂ ਗਿਰਗਟ ਤੋਂ ਛੇਤੀ ਰੰਗ ਬਦਲ ਲੈਂਦੇ ਨੇ
30/04/2024

ਇਨਸਾਨਾਂ ਦੀ ਫਿਤਰਤ ਨੂੰ ਦੇਖ ਕੇ ਗਿਰਗਟ ਨੇ ਵੀ ਆਤਮ ਹੱਤਿਆ ਕਰ ਲਈ,,,,,,
ਕਿਉੰ ਕਿ ਇਨਸਾਨ ਤਾਂ ਗਿਰਗਟ ਤੋਂ ਛੇਤੀ ਰੰਗ ਬਦਲ ਲੈਂਦੇ ਨੇ

Address

Bathinda
151001

Website

Alerts

Be the first to know and let us send you an email when Rajdeep Maluka Official posts news and promotions. Your email address will not be used for any other purpose, and you can unsubscribe at any time.

Shortcuts

Share