Knowledge About Kabaddi Players

Knowledge About Kabaddi Players Contact information, map and directions, contact form, opening hours, services, ratings, photos, videos and announcements from Knowledge About Kabaddi Players, Sport & recreation, Bathinda.

ਅੱਜ਼ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਉੱਭਰਦੇ ਸਟਾਰ ਮਾਲਵੇ ਦੀ ਖੇਡ ਕਬੱਡੀ ਦੇ ਚੜਦੇ ਸੂਰਜ ਹਨੀ ਦੁੱਲੇਵਾਲਾ ! ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ...
28/09/2020

ਅੱਜ਼ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਉੱਭਰਦੇ ਸਟਾਰ ਮਾਲਵੇ ਦੀ ਖੇਡ ਕਬੱਡੀ ਦੇ ਚੜਦੇ ਸੂਰਜ ਹਨੀ ਦੁੱਲੇਵਾਲਾ ! ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ ਰਘਬੀਰ ਸਿੰਘ ਧਾਲੀਵਾਲ ਦੇ ਫਰਜ਼ੰਦ , ਲਕਤੇ ਜੀਗਰ , ਸਤਿਕਾਰਯੋਗ ਮਾਤਾ ਜੀ ਸਰਦਾਰਨੀ ਇੰਦਰਜੀਤ ਕੌਰ ਦੀ ਪਵਿੱਤਰ ਕੁੱਖ ਦੇ ਸ਼ਿੰਗਾਰ ਸਰਬਪ੍ਰੀਤ ਸਿੰਘ ਹਨੀ ਧਾਲੀਵਾਲ ਦੁੱਲੇਵਾਲਾ ਨੂੰ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ !
ਅੱਜ਼ ਸੰਤ ਬਾਬਾ ਮਨੀ ਸਿੰਘ ਜੀ ਯਾਦਗਾਰੀ ਕਬੱਡੀ ਟੂਰਨਾਮੈਂਟ ਦੁੱਲੇਵਾਲਾ ਤੇ ਹਨੀ ਦੁੱਲੇਵਾਲਾ ਕਬੱਡੀ ਖਿਡਾਰੀ ਦਾ ਜੀਤਾ ਗਿੱਲ ਜੰਗੀਰਾਣਾ USA , ਮਨਿੰਦਰ ਸਿੰਘ ਗਿੱਲ ਜੰਗੀਰਾਣਾ USA ਵੱਲੋਂ 15,000 ਰੁਪੲੇ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ! ਵਿਸ਼ੇਸ਼ ਸਨਮਾਨਿਤ ਦੀਆਂ ਲੱਖ-ਲੱਖ ਵਧਾਈਆਂ ! ਅੱਲ੍ਹਾ ਤਾਲਾ ਮੇਰੇ ਵੱਡੇ ਵੀਰ ਨੂੰ ਹਮੇਸ਼ਾ ਖੁਸ਼ ਰੱਖੇ ਤੇ ਤਰੱਕੀਆਂ ਦੇਵੇ ਤੇ ਤੰਦਰੁਸਤੀਆ ਬਖਸ਼ੇ ਤੇ ਲੰਮੀਆਂ ਉਮਰਾਂ ਬਖਸ਼ੇ !

Address

Bathinda
151001

Opening Hours

Monday 6am - 7pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 6am - 5am

Website

Alerts

Be the first to know and let us send you an email when Knowledge About Kabaddi Players posts news and promotions. Your email address will not be used for any other purpose, and you can unsubscribe at any time.

Share