PHRM

Directions Website Contact the business

PHRM The main purpose of PHRM is about organizing a festival and bringing the riding fraternity together.

30/09/2026

PHRM is on ११ to १३ December.

🏍️🔥 ਦੋਸਤੋ, ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ! 🔥🏍️ਹੁਣ ਤਿਆਰ ਹੋ ਜਾਓ ਰਾਈਡਿੰਗ, ਅਡਵੈਂਚਰ, ਵਿਰਾਸਤ ਅਤੇ ਦੋਸਤੀ ਦੇ ਜਸ਼ਨ ਲਈ। ❤️‍🔥ਪੰਜਾਬੀ ਅ...
29/09/2026

🏍️🔥 ਦੋਸਤੋ, ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ! 🔥🏍️

ਹੁਣ ਤਿਆਰ ਹੋ ਜਾਓ ਰਾਈਡਿੰਗ, ਅਡਵੈਂਚਰ, ਵਿਰਾਸਤ ਅਤੇ ਦੋਸਤੀ ਦੇ ਜਸ਼ਨ ਲਈ। ❤️‍🔥
ਪੰਜਾਬੀ ਅਡਵੈਂਚਰਰਜ਼ ਵੱਲੋਂ ਇਸ ਵਾਰ
🏆 Punjab Heritage Riders Meet – 2026 (PHRM-2026)
ਦਾ ਆਯੋਜਨ 11, 12 ਅਤੇ 13 ਦਸੰਬਰ 2026 ਨੂੰ ਕੀਤਾ ਜਾ ਰਿਹਾ ਹੈ।
ਇਹ ਸਿਰਫ਼ ਇੱਕ ਰਾਈਡਰ ਮੀਟ ਨਹੀਂ, ਸਗੋਂ ਪੰਜਾਬ ਦੀ ਵਿਰਾਸਤ, ਸੱਭਿਆਚਾਰ, ਰਾਈਡਿੰਗ ਪੈਸ਼ਨ ਅਤੇ ਐਡਵੈਂਚਰ ਨੂੰ ਇਕੱਠਾ ਮਨਾਉਣ ਦਾ ਮੌਕਾ ਹੈ। 🏍️🌾
🔥 ਖਿੱਚ ਲਓ ਤਿਆਰੀਆਂ...
🔥 ਬਾਈਕਾਂ ਤਿਆਰ ਕਰੋ...
🔥 ਗੇਅਰ ਸੰਭਾਲੋ...
🔥 ਤੇ ਜੁਟ ਜਾਓ PHRM-2026 ਨੂੰ ਯਾਦਗਾਰ ਬਣਾਉਣ ਲਈ!
ਆਓ, ਮਿਲ ਕੇ ਇਸ ਵਾਰ ਵੀ ਬਠਿੰਡੇ ਦੀ ਧਰਤੀ ’ਤੇ ਰਾਈਡਿੰਗ ਦੇ ਜਜ਼ਬੇ ਅਤੇ ਵਿਰਾਸਤ ਦੀ ਗੂੰਜ ਪੈਦਾ ਕਰੀਏ। ❤️
ਮੁਲਾਕਾਤ ਹੋਵੇਗੀ PHRM-2026 ’ਚ!
🏍️ Ride • Heritage • Adventure • Brotherhood 🏍️
ਟੀਮ ਪੰਜਾਬੀ ਅਡਵੈਂਚਰਰਜ਼

Sunday Ride Fun with Jalandhar Bikers🤩
26/07/2026

Sunday Ride Fun with Jalandhar Bikers🤩

🏍️ World Motorcycle Day Ride Celebration 🏍️Two wheels, endless adventures, and unforgettable memories! 🌍🔥Today we celebr...
18/06/2026

🏍️ World Motorcycle Day Ride Celebration 🏍️

Two wheels, endless adventures, and unforgettable memories! 🌍🔥

Today we celebrate the passion, freedom, and brotherhood that unite riders across the world. From every road traveled to every destination conquered, the journey is what makes us stronger.

Ride safe, ride proud, and keep the spirit alive! ❤️🏍️

ਪੰਜਾਬੀ ਅਡਵੈਂਚਰਜ਼ ਵੱਲੋਂ ਸਨਮਾਨ ਸਮਾਰੋਹ ਤਕਨੀਕੀ ਚੋਟੀ ਅਮਾ ਡਬਲਮ ਨੂੰ ਸਰ ਕਰਨ ਵਾਲੀ ਪਹਿਲੀ ਪੰਜਾਬਣ ਸੁੱਖੀ ਵੱਲ ਦਾ ਸਨਮਾਨI
02/05/2026

ਪੰਜਾਬੀ ਅਡਵੈਂਚਰਜ਼ ਵੱਲੋਂ ਸਨਮਾਨ ਸਮਾਰੋਹ ਤਕਨੀਕੀ ਚੋਟੀ ਅਮਾ ਡਬਲਮ ਨੂੰ ਸਰ ਕਰਨ ਵਾਲੀ ਪਹਿਲੀ ਪੰਜਾਬਣ ਸੁੱਖੀ ਵੱਲ ਦਾ ਸਨਮਾਨI

04/01/2026

Rangeelo Rajasthan

03/01/2026

Takkar……

25/12/2025

Wooper

Address

Phase 2
Bathinda
151001

Alerts

Be the first to know and let us send you an email when PHRM posts news and promotions. Your email address will not be used for any other purpose, and you can unsubscribe at any time.

Contact The Business

Send a message to PHRM:

Shortcuts

Share

Category