Rangla Punjab USA ਰੰਗਲਾ ਪੰਜਾਬ

Rangla Punjab USA ਰੰਗਲਾ ਪੰਜਾਬ ਵਾਹਿਗੁਰੂ ਜੀ

23/01/2026
17/11/2025
 #ਸ਼ੇਰ_ਏ_ਪੰਜਾਬ  #ਮਹਾਰਾਜਾ_ਰਣਜੀਤ_ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਨਾਮ (13 ਨਵੰਬਰ 1780) ਨੂੰ ਪਿਤਾ ਸਰਦਾਰ ਮਹਾਂ ਸ...
13/11/2025

#ਸ਼ੇਰ_ਏ_ਪੰਜਾਬ #ਮਹਾਰਾਜਾ_ਰਣਜੀਤ_ਸਿੰਘ ਜੀ ਦੇ ਜਨਮ ਦਿਹਾੜੇ ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਨਾਮ (13 ਨਵੰਬਰ 1780) ਨੂੰ ਪਿਤਾ ਸਰਦਾਰ ਮਹਾਂ ਸਿੰਘ ਜੀ ਦੇ ਘਰ ਮਾਤਾ ਰਾਜ ਕੌਰ ਜੀ ਦੀ ਕੁੱਖੋਂ ਹੋਇਆ, ਪਿੰਡ ਗੁੱਜਰਾਂਵਾਲਾ (ਪਾਕਿਸਤਾਨ)
ਮਿਸਲ ਸ਼ੁਕਰਚੱਕੀਆ

ਅੱਜ ਆਪਣੇ ਪਿੰਡ ਦੇ ਸਰਕਾਰੀ ਸਕੂਲ ਚ 2 ਬੇਰੀਆਂ, 1 ਜਾਮਣ ਲਾਈ..
09/11/2025

ਅੱਜ ਆਪਣੇ ਪਿੰਡ ਦੇ ਸਰਕਾਰੀ ਸਕੂਲ ਚ 2 ਬੇਰੀਆਂ,
1 ਜਾਮਣ ਲਾਈ..

02/11/2025


22/10/2025

21/10/2025

 #ਸਵਾਲ  #ਰਾਜਵੀਰ_ਜਵੰਦਾ ਦੀ ਮੌ/ਤ ਕਈ ਸਵਾਲ ਛੱਡ ਗਈ... ਜੋ ਸਵਾਲ ਹੀ ਰਹਿਣਗੇ...1. ਬਾਈਕ ਰਾਇਡਰ ਹਮੇਸ਼ਾ go pro (ਕੈਮਰਾ) ਲਾਕੇ ਜਾਦੇ ਨੇ ਇਸਦ...
11/10/2025

#ਸਵਾਲ #ਰਾਜਵੀਰ_ਜਵੰਦਾ ਦੀ ਮੌ/ਤ ਕਈ ਸਵਾਲ ਛੱਡ ਗਈ... ਜੋ ਸਵਾਲ ਹੀ ਰਹਿਣਗੇ...

1. ਬਾਈਕ ਰਾਇਡਰ ਹਮੇਸ਼ਾ go pro (ਕੈਮਰਾ) ਲਾਕੇ ਜਾਦੇ ਨੇ ਇਸਦੇ ਐਕਸੀਡੈਂਟ ਦੀ ਕੋਈ ਵੀਡੀਉ ਨੀ ਆਈ ।

2. ਇਸ ਦੇ ਨਾਲ ਦੇ ਰਾਇਡਰ ਕਿੱਥੇ ਗਏ ਕੋਈ ਮੂਹਰੇ ਨਹੀ ਆਇਆ ।

3 ਐਕਸੀਡੈਂਟ ਹੋਣ ਮਗਰੋਂ ਐਬੂਲੈਂਸ ਕਿਉ ਨੀ ਬੁਲਾਈ ਗਈ ।

4 ਐਨੀਆ ਸੇਫਟੀ ਚੀਜਾ ਪਾਉਣ ਮਗਰੋਂ ਵੀ ਐਨੀਆ ਮੇਜਰ ਇੰਜਰੀਆ (ਅੰਦਰੂਨੀ ਸੱਟਾ ) ਕਿਸ ਤਰਾ ਲੱਗ ਗਈਆ ।

5. 50-60 ਦੀ ਸਪੀਡ ਤੇ ਹੈਲਮੇਟ ਟੁੱਟ ਜਾਣਾ ਜੋ ਲਗਭਗ 3 ਲੱਖ ਦਾ ਦੱਸਦੇ ਤੇ ਹੋਲੀ ਸਪੀਡ ਤੇ ਐਨੀਆਂ ਇੰਜਰੀਆਂ...

5. ਜਿਸ ਬਲੈਰੋ 'ਚ ਵੱਜਿਆਂ ਉਹ ਕਿੱਥੇ ਤੇ ਉਹਨਾਂ ਕੋਈ ਬਿਆਨ ਨੀ ਜਦ ਕੇ ਇੱਕ ਮੁੰਡੇ ਦੇ ਦੱਸਣ ਮੁਤਾਬਿਕ ਉਹ ਰੁਕ ਗਏ ਸੀ ..ਕੋੜਾ ਸੱਚ ਹੈ ਪੰਜਾਬ ਸਿਆਂ ਸੀ ਬੀ ਆਈ ਜਾਂਚ ਦੀ ਮੰਗ ਕਰਨੀ ਚਾਹੀਦੀ ਹੈ ਪਰਿਵਾਰ ਅਤੇ ਸਾਰੇ ਕਲਾਕਾਰਾਂ ਨੂੰ....
ਰਾਜਵੀਰ ਸਿੰਘ ਜਵੰਦਾ ਬਾਈ ਨੂੰ ਇਨਸਾਫ਼ ਦਵਾਉਣ ਲਈ ਸੇ਼ਅਰ ਜਰੂਰ ਕਰਨਾ ਜੀ....
ਰੱਬਾ ਕਹਿਰ ਹੀ ਕਰ

ਜੰਮੂ ਵਾਲੇ ਵੀ ਯੋਧੇ ਨਿਕਲੇਸਾਂਬਾ ਦੇ ਕੋਲਪੁਰ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਮਨਜੀਤ ਦਾ ਘਰ ਸਥਾਨਕ ਸੰਗ...
11/10/2025

ਜੰਮੂ ਵਾਲੇ ਵੀ ਯੋਧੇ ਨਿਕਲੇ

ਸਾਂਬਾ ਦੇ ਕੋਲਪੁਰ ਪਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਮਨਜੀਤ ਦਾ ਘਰ ਸਥਾਨਕ ਸੰਗਤ ਨੇ ਬੁਲਡੋਜ਼ਰਾਂ ਨਾਲ ਰੋਸ ਵਿੱਚ ਢਾਹਿਆ। ਦੋਸ਼ੀ ਨੂੰ ਪੁਲਿਸ ਨੇ ਪਕੜ ਲਿਆ ਹੈ। ਮਾਮਲੇ ਉੱਤੇ ਸਿੱਖਾਂ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਗੁਰੂ ਘਰ ਅੰਦਰ ਸੰਗਤ ਨੂੰ ਸੰਬੋਧਨ ਹੁੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪ੍ਰਸ਼ਾਸਨ ਤੇ ਪੁਲਿਸ ਦੀ ਹਾਜ਼ਰੀ ਵਿੱਚ ਕਿਹਾ ਕਿ ਜੇਕਰ ਘਰ ਢਾਹੁਣ ਦੀ ਕਾਰਵਾਈ ਵਿੱਚ ਕਿਸੇ ਵੀ ਸਿੱਖ ਵਿਰੁੱਧ ਪਰਚਾ ਦਰਜ ਕੀਤਾ ਗਿਆ ਤਾਂ ਸਿੱਖ ਵਿਰੋਧ ਕਰਨਗੇ ਤੇ ਮੋਰਚਾ ਲਗਾਉਣਗੇ। ਉਨ੍ਹਾਂ ਕਿਹਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ।

ਅਲਵਿਦਾ ਬਾਈ.. ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਚਰਨਾ ਚ ਨਿਵਾਸ ਬਖਸ਼ੇ
08/10/2025

ਅਲਵਿਦਾ ਬਾਈ.. ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਚਰਨਾ ਚ ਨਿਵਾਸ ਬਖਸ਼ੇ

08/10/2025

Address

Bathinda
151201

Telephone

+919988202152

Website

Alerts

Be the first to know and let us send you an email when Rangla Punjab USA ਰੰਗਲਾ ਪੰਜਾਬ posts news and promotions. Your email address will not be used for any other purpose, and you can unsubscribe at any time.

Shortcuts

Share