Deep dairy farm 03

Deep dairy farm 03 Warking on Hf and jersey cow

08/09/2026

ਡਾਇਰੀ ਫਾਰਮ ਦੀ ਆ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਕਰੋ

ਗਰਮੀ ਵਿੱਚ ਇਹ ਟੀਕਾ ਕੋਣ ਕੌਣ ਆਪਣੇ ਫਾਰਮ ਵਿੱਚ ਵਰਤ ਦੇ ਉਹ ਤੇ ਇਸ ਦਾ ਕਿੰਨਾ ਕਾ ਰਿਜ਼ਲਟ ਹੈ ਗਰਮੀ ਵਿੱਚ ਸੂਣ ਵਾਲੀਆਂ ਗਾਵਾਂ ਦੇ ਆਪਾ ਤਾ ਮਹੀਨ...
08/09/2026

ਗਰਮੀ ਵਿੱਚ ਇਹ ਟੀਕਾ ਕੋਣ ਕੌਣ ਆਪਣੇ ਫਾਰਮ ਵਿੱਚ ਵਰਤ ਦੇ ਉਹ ਤੇ ਇਸ ਦਾ ਕਿੰਨਾ ਕਾ ਰਿਜ਼ਲਟ ਹੈ ਗਰਮੀ ਵਿੱਚ ਸੂਣ ਵਾਲੀਆਂ ਗਾਵਾਂ ਦੇ ਆਪਾ ਤਾ ਮਹੀਨੇ ਬਿਆਦ ਲਾਉਣਾ ਆ ਤੁਸੀਂ ਦੱਸੋ ਕਿੰਨੇ ਟਾਈਮ ਤੋਂ ਲੋਣੇ ਹੋ

08/09/2026

ਹੰਜੀ ਬਾਈ ਆਪਣਾ ਇਹ ਪਹਿਲਾ ਵਲੌਗ ਆ ਸਾਰੇ ਜਾਣੇ ਸੁਪੋਰਟ ਕਰੋ ਡਾਇਰੀ ਫਾਰਮ ਬਾਰੇ ਆਪਾ ਦੱਸਿਆ ਕਰਾ ਗੇ ਬੀ ਕੀ ਕੀ ਕੰਮ ਹੁੰਦਾ ਫਾਰਮ ਚ 🙏

07/09/2026

ਇੱਕ ਮੱਝ ਵਿਕਾਉ
ਤੀਜਾ ਸੂਆ
ਪਿੰਡ ਮੰਡੀ ਕਲਾਂ
ਜ਼ਿਲ੍ਹਾ ਬਠਿੰਡਾਂ
16 ਲੀਟਰ ਦੁੱਧ
ਨੰਬਰ 9041059997

07/09/2026

ਦੱਸੋ ਬਾਈ ਕਮੈਟ ਕਰਕੇ

06/09/2026

ਮੱਝ ਅਤੇ ਗਾਂ ਸੂਣ ਤੋ 3-4 ਮਹੀਨੇ ਬਾਅਦ 1 ਟਾਈਮ ਦੁੱਧ ਦੇਣ ਲੱਗ ਜਾਂਦਾ ਤਾ ਇਹ ਚੀਜ਼ ਕਰਕੇ ਦੇਖੋ ਜਰੂਰ ਸਹੀ ਟਾਈਮ ਤੇ ਦੁੱਧ ਦੇਣ ਲੱਗ ਜਾਣਾ

ਆਪਣੀ ਇਹ ਕੱਟੀ ਦੁੱਧ ਨੀ ਪੀਦੀ ਬੋਤਲ ਨਾਲ ਤੇ ਨਾ ਖੁਰਾਕ ਖਾਂਦੀ ਆ ਦੱਸੋ ਕੇਈ ਹੱਲ ਜੇ ਕਿਸੇ ਬਾਈ ਨੂੰ ਪਤਾ
06/09/2026

ਆਪਣੀ ਇਹ ਕੱਟੀ ਦੁੱਧ ਨੀ ਪੀਦੀ ਬੋਤਲ ਨਾਲ ਤੇ ਨਾ ਖੁਰਾਕ ਖਾਂਦੀ ਆ ਦੱਸੋ ਕੇਈ ਹੱਲ ਜੇ ਕਿਸੇ ਬਾਈ ਨੂੰ ਪਤਾ

06/09/2026

ਜੋ ਰੋਜ਼ ਦੁੱਧ ਪਾਉ ਦਾ ਉਹਦੇ ਨਾਲ ਬਹੁਤ ਪਿਆਰ ਕਰਦੀ ਆ ਉਹਦੇ ਨਾਲ ਨਾਲ ਹੀ ਰਹਦੀ ਆ

ਇਹ ਵੱਛੀ logan bull ਦੀ ਹੈ ਇਹ ਮਹੀਨਾ ਪਹਿਲਾ ਸੂ ਪਾਈ ਸੀ ਗਾਂ ਗੋਰਥ ਦੱਸੋ ਕਿਵੇਂ ਆ ਤੇ logan bull ਦੀਆ ਵੱਛੀਆਂ ਦੁੱਧ ਕਿਵੇਂ ਦੀਦੀਆਂ ਦੱਸੋ ...
05/09/2026

ਇਹ ਵੱਛੀ logan bull ਦੀ ਹੈ ਇਹ ਮਹੀਨਾ ਪਹਿਲਾ ਸੂ ਪਾਈ ਸੀ ਗਾਂ ਗੋਰਥ ਦੱਸੋ ਕਿਵੇਂ ਆ ਤੇ logan bull ਦੀਆ ਵੱਛੀਆਂ ਦੁੱਧ ਕਿਵੇਂ ਦੀਦੀਆਂ ਦੱਸੋ ਜੇ ਕਿਸੇ ਨੂੰ ਪਤਾ

05/09/2026

Part 2 ਵਿੱਚ ਦੱਸਾਂਗੇ ਕੀ ਖੁਰਾਕ ਹੈ ਇਸਦੀ ਤੇ ਕਿੰਨਾ ਦੁੱਧ ਦਾਣੇ ਆ ਇਸ ਨੂੰ part 2 ਦੇਖਣ ਲਈ ਪੇਜ ਨੂੰ ਫੋਲੋ ਕਰੋ 🙏

Address

Mehraj Rampura Phul
Bathinda
151105

Alerts

Be the first to know and let us send you an email when Deep dairy farm 03 posts news and promotions. Your email address will not be used for any other purpose, and you can unsubscribe at any time.

Shortcuts

Share

Category