kabaddi_malwa_update

kabaddi_malwa_update ਕਬੱਡੀ ਦੀ ਹਰ ਅਪਡੇਟ//
ਸਿਰੇ ਦੇ ਜੱਫੇ//
ਟੋਪ ਦੀਆ ਰੇਡਾ//
ਕਬੱਡੀ ਖਿਡਾਰੀਆਂ ਨਾਲ ਮੁਲਾਕਾਤ//
ਕਬੱਡੀ ਕੱਪ ਲਾਈਵ//

22/08/2023

ਐਕਸ਼ਨ ਵੱਜਦੇ ਆ 🍁 ਕਬੱਡੀ ਕੱਪ ਤੇ
ਦੀਪ ਦਬੁਰਜੀ ਵਾਲੇ ਨੇ ਕਹਿੰਦੇ ਪੰਜਾਬੀ ਕੀ ਗੋਰੇ ਵੀ ਨੱਚਣ ਲਾਤੇ 🕺🕺
ਕਰਦੋ ਸੇਅਰ ↗️↗️↗️

👉ਸਿਕੰਦਰ ਤੇ ਨਾਨਕ ਦੀ ਆ ਜੋੜੀ ਮਸ਼ਹੂਰ,,ਰਹਿੰਦੇ ਨੀ ਆ ਬਿਨਾਂ ਇੱਕ ਦੂਜੇ ਕੋਲੋਂ ਦੂਰ,,ਹੁੰਦੇ ਸੀ ਗੇ ਚੇਲੇ ਬਣਦੇ ਜੋ ਅੱਜ ਸਟਾਰ ਵੱਡੇ ਨੇ,,ਪੰਜਾਬ...
25/07/2023

👉ਸਿਕੰਦਰ ਤੇ ਨਾਨਕ ਦੀ ਆ ਜੋੜੀ ਮਸ਼ਹੂਰ,,
ਰਹਿੰਦੇ ਨੀ ਆ ਬਿਨਾਂ ਇੱਕ ਦੂਜੇ ਕੋਲੋਂ ਦੂਰ,,
ਹੁੰਦੇ ਸੀ ਗੇ ਚੇਲੇ ਬਣਦੇ ਜੋ ਅੱਜ ਸਟਾਰ ਵੱਡੇ ਨੇ,,
ਪੰਜਾਬ ਹਰਿਆਣਾ ਵਿੱਚ ਜਿੱਤ ਵਾਲੇ ਝੰਡੇ ਗੱਡੇ ਨੇ,,
ਟੁੱਨਾ ਕਰੇ ਅਰਦਾਸ ਜੇ ਹੋਗੀ ਪੂਰੀ ਕੰਮ ਹੋਜੂ ਪਾਰ ਦਾ,,
ਲੱਗਜੇ ਜੇ ਵੀਜ਼ਾ ਸਿੰਕਦਰ ਨਾਨਕ ਯਾਰ ਦਾ,,,,ਲਿਖਤ ✍️ ਟੁੱਨਾ ਖੋਸਾ ਰਣਧੀਰ 🙏🙏

ਕੀ ਹਾਲ ਆ ਮਿੱਤਰੋ ਕਰਲੋ ਉਮੀਦ ਆ ਸਭ ਠੀਕ ਠਾਕ ਹੋਵੇਗੇ  ਮਿੱਤਰੋ ਆਪਾ ਦੇਖਦੇ ਹਾ ਕਿ ਅਮਰੀਕਾ,ਇੰਗਲੈਂਡ,ਕਨੇਡਾਯੋਰਪ ਇਨਾਂ ਦੇਸਾਂ ਵਿਚ ਕਬੱਡੀ ਕੱਪ ...
15/07/2023

ਕੀ ਹਾਲ ਆ ਮਿੱਤਰੋ ਕਰਲੋ ਉਮੀਦ ਆ ਸਭ ਠੀਕ ਠਾਕ ਹੋਵੇਗੇ ਮਿੱਤਰੋ ਆਪਾ ਦੇਖਦੇ ਹਾ ਕਿ ਅਮਰੀਕਾ,ਇੰਗਲੈਂਡ,ਕਨੇਡਾ
ਯੋਰਪ ਇਨਾਂ ਦੇਸਾਂ ਵਿਚ ਕਬੱਡੀ ਕੱਪ ਹੋ ਰਹੇ ਹਨ ਤੇ ਕਬੱਡੀ ਪ੍ਰਮੋਟਰਾ ਬੜੇ ਖਿਡਾਰੀਆਂ ਤੇ ਕੂਮੈਟੇਟਰਾ ਨੂੰ ਵੀਜੇ ਦਿੱਤੇ ਜੋ ਕਿ ਬੜੀ ਚੰਗੀ ਗੱਲ ਆ ਪਰ ਸੁਣ ਕੇ ਬੜਾ ਮਨ ਉਦਾਸ ਹੰਦਾ ਹੈ ਕਿ ਪੰਜਾਬ ਦੇ ਟੋਪ ਦੇ ਕੂਮੈਟੇਟਰਾ ਵਿੱਚ ਜਿਹਦਾ ਨਾਮ ਆਉਦਾ ਹੈ ਉਹ ਹੈ Lavi Gurhi Sanger ਜਿਸਨੂੰ ਕਬੱਡੀ ਵਿੱਚ ਛੋਟਾ ਅਮਰੀਕ ਵੀ ਕਹਿੰਦੇ ਆ ਜਦੋ ਵੀ ਮੁੰਡਾ ਕੂਮੈਟੇਟਰੀ ਕਰਦਾ ਤਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ ਮੁੰਡੇ ਦੀ ਅਵਾਜ਼ ਵੀ ਬਹੁਤ ਸੁਰੀਲੀ ਆ । ਮੁੰਡਾ ਵੀਜੇ ਦਾ ਪੂਰਾ ਹੱਕ ਦਾਰ ਸੀ ਅਫਸੋਸ ਆ ਕਿ ਮੁੰਡੇ ਦਾ ਕਿਸੇ ਕਬੱਡੀ ਪ੍ਰਮੋਟਰ ਹੱਥ ਨਹੀ ਫੜਿਆ ਮੈ ਆਸ ਕਰਦਾ ਹਾਂ ਕਿ ਮੇਰੀ ਆ ਪੋਸਟ ਕਬੱਡੀ ਪ੍ਰਮੋਟਰ ਆ ਮੁੰਡੇ ਬਾਰੇ ਜਰੂਰ ਸੋਚਣਗੇ ।
ਕਬੱਡੀ ਮਾਲਵਾ ਅਪਡੇਟ ਪੇਜ

29/06/2023

Top 10 Raid || ਦੀਪ ਦਬੁਰਜੀ || ਐਕਸ਼ਨ ਕਰਦਾ ਫਿਰਦਾ ਫਰਿਆਦ ਮੂਹਰੇ ||

ਹੁਣ ਉਹ ਪੁਰੇ ਖੁਸ਼ ਹੋਣਗੇ ਜਿੰਨਾਂ ਤੋਂ ਜਰਿਆ ਨੀ ਗਿਆ ਖੇਡਦਾ ਵੀਰੀ ਹੁਣ ਕਦੇ ਕਬੱਡੀ ਨਹੀ ਖੇਡ ਸਕੇਗਾ,ਬੀਤੇ ਕੱਲ੍ਹ ਲੱਤ ਕੱਟ ਦਿੱਤੀ ਪਰ ਹਜੇ ਵੀ ...
24/06/2023

ਹੁਣ ਉਹ ਪੁਰੇ ਖੁਸ਼ ਹੋਣਗੇ ਜਿੰਨਾਂ ਤੋਂ ਜਰਿਆ ਨੀ ਗਿਆ ਖੇਡਦਾ ਵੀਰੀ
ਹੁਣ ਕਦੇ ਕਬੱਡੀ ਨਹੀ ਖੇਡ ਸਕੇਗਾ,ਬੀਤੇ ਕੱਲ੍ਹ ਲੱਤ ਕੱਟ ਦਿੱਤੀ ਪਰ ਹਜੇ ਵੀ ਖਤਰੇ ਵਿੱਚ ਐ ਅਰਦਾਸ ਕਰੋ ਜਲਦੀ ਠੀਕ ਹੋਵੇ ਵਾਹਿਗੁਰੂ ਮੇਹਰ ਰੱਖਣ,
ਦਾਨੀ ਵੀਰ ਪਰਿਵਾਰ ਦੀ ਮਦਦ ਜਰੂਰ ਕਰੋ ਵੀਰੀ ਦੀ ਜਿੰਦਗੀ ਬਚਾਉਣ ਉੱਤੇ ਖਰਚਾ ਬਹੁਤ ਆ ਰਿਹਾ Gogle pay 9878916609
ਕੋਈ ਵੀ ਬੰਦਾ ਤਰੱਕੀ ਕਰਦਾ ਨਾਕਾਮਯਾਬ ਲੋਕਾਂ ਤੋਂ ਜਰ ਨੀ ਹੁੰਦੀ ਤਰੱਕੀ
🙏ਇੱਕ ਬੇਨਤੀ ਵਿਦੇਸ਼ਾਂ ਦੀਆਂ ਸਾਰੀਆਂ ਕਲੱਬਾਂ ਫੈਡਰੇਸ਼ਨਾਂ ਨੂੰ ਆ ਚੱਲ ਰਹੇ ਟੂਰਨਾਮੈਂਟਾਂ ਤੇ ਵੀਰੀ ਲਈ ਮਦਦ ਜਰੂਰ ਇੱਕਠੀ ਕੀਤੀ ਜਾਵੇ🙏

24/02/2023

ਅਮਰ ਘੱਸ ਬਾਈ ਦੀਆ ਟੋਪ ਰੇਡਾ। ।

Address

Bathinda

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+601139442529

Website

Alerts

Be the first to know and let us send you an email when kabaddi_malwa_update posts news and promotions. Your email address will not be used for any other purpose, and you can unsubscribe at any time.

Contact The Business

Send a message to kabaddi_malwa_update:

Share