ਖੇਡ ਕਬੱਡੀ PB018

ਖੇਡ ਕਬੱਡੀ PB018 Contact information, map and directions, contact form, opening hours, services, ratings, photos, videos and announcements from ਖੇਡ ਕਬੱਡੀ PB018, Sports, Batala.

🏆🏆💪💪🇮🇳🇮🇳 congratulations India
02/11/2025

🏆🏆💪💪🇮🇳🇮🇳 congratulations India

Rip 😭😭
09/10/2025

Rip 😭😭

ਕਬੱਡੀ ਜਗਤ ਲਈ ਬਹੁਤ ਜ਼ਿਆਦਾ ਮਾੜੀ ਖ਼ਬਰ ਸਵੇਰੇ ਪਤਾ ਲੱਗੀ ਕਬੱਡੀ ਦੀ ਸੁਪਰਸਟਾਰ ਭੈਣ ਰਾਜੂ ਸਾਡੇ ਵਿੱਚ ਨਹੀਂ ਰਹੀ ਵਾਹਿਗੁਰੂ ਜੀ ਕਬੱਡੀ ਨੂੰ ਬਹ...
07/10/2025

ਕਬੱਡੀ ਜਗਤ ਲਈ ਬਹੁਤ ਜ਼ਿਆਦਾ ਮਾੜੀ ਖ਼ਬਰ ਸਵੇਰੇ ਪਤਾ ਲੱਗੀ ਕਬੱਡੀ ਦੀ ਸੁਪਰਸਟਾਰ ਭੈਣ ਰਾਜੂ ਸਾਡੇ ਵਿੱਚ ਨਹੀਂ ਰਹੀ
ਵਾਹਿਗੁਰੂ ਜੀ
ਕਬੱਡੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ
😭😭

ਬਹੁਤ ਬਹੁਤ ਮੁਬਾਰਕਾਂ  #ਛੋਟਾ_ਚੱਕੀ_ਰਮਦਾਸ ਵੀ ਖੇਡੂ ਏਸ ਸਾਲ 🇦🇺  #ਨਿਊਜੀਲੈਂਡ ਦੀਆਂ ਖੇਡ ਗਰਾਊਂਡਾਂ ਦੇ ਵਿੱਚ, ਮੁੰਡਾ ਵਜ਼ਨੀ ਕਬੱਡੀ ਖੇਡਦਾ ਖੇ...
23/09/2025

ਬਹੁਤ ਬਹੁਤ ਮੁਬਾਰਕਾਂ #ਛੋਟਾ_ਚੱਕੀ_ਰਮਦਾਸ ਵੀ ਖੇਡੂ ਏਸ ਸਾਲ 🇦🇺 #ਨਿਊਜੀਲੈਂਡ ਦੀਆਂ ਖੇਡ ਗਰਾਊਂਡਾਂ ਦੇ ਵਿੱਚ, ਮੁੰਡਾ ਵਜ਼ਨੀ ਕਬੱਡੀ ਖੇਡਦਾ ਖੇਡਦਾ ਅੱਜਕਲ੍ਹ ਕਬੱਡੀ ਓਪਨ ਦਾ ਤੇਜ਼ ਤਰਾਰ ਜਾਫੀ ਬਣ ਗਿਆ ਐ ਸਾਡੀ ਖੇਡ ਕਬੱਡੀ ਦਾ, ਜਿਹੜਾ ਐਨ ਪੂਰੇ ਚਰਚੇ ਵਿੱਚ ਐ ਗੱਲਾਂ ਹੁੰਦੀਆਂ ਨੇ ਆਹ ਨੌਜਵਾਨ ਦੀਆਂ ਦੀਆਂ ਖੇਡ ਕਬੱਡੀ ਦੇ ਵਿੱਚ,
ਦਿਓ ਮੁਬਾਰਕਾਂ ਮੁੰਡੇ ਨੂੰ ਸਾਰੇ ਵੀਰ 🙏🙏

   ਹੱਥ ਜੋੜ ਕੇ ਬੇਨਤੀ ਹੈ ਸਾਡਾ ਭਰਾ ਕਬੱਡੀ ਦਾ ਸੁਪਰ ਸਟਾਰ ਜਾਫੀ ਸੁਖਰਾਜ ਗੁਰਦਾਸਪੁਰੀਆ , ਜ਼ੋ ਕਿ ਹਸਪਤਾਲ ਚ ਦਾਖ਼ਿਲ ਹੈ ਤੇ ਹਾਲਤ ਨਾਜ਼ੁਕ ਹੈ...
25/07/2025


ਹੱਥ ਜੋੜ ਕੇ ਬੇਨਤੀ ਹੈ ਸਾਡਾ ਭਰਾ ਕਬੱਡੀ ਦਾ ਸੁਪਰ ਸਟਾਰ ਜਾਫੀ ਸੁਖਰਾਜ ਗੁਰਦਾਸਪੁਰੀਆ , ਜ਼ੋ ਕਿ ਹਸਪਤਾਲ ਚ ਦਾਖ਼ਿਲ ਹੈ ਤੇ ਹਾਲਤ ਨਾਜ਼ੁਕ ਹੈ, ਮੈਂ ਸਾਰੇ ਕਬੱਡੀ ਨੂੰ ਪ੍ਰੇਮ ਕਰਨ ਵਾਲ਼ੇ ਪ੍ਰਮੋਟਰਾਂ ਸਪੋਟਰਾਂ ਨੂੰ ਬੇਨਤੀ ਕਰਦਾ ਕਿ ਸੁਖਰਾਜ ਨੂੰ ਹੁਣ ਲੋੜ੍ਹ ਹੈ ਤੁਹਾਡੀ ਵੀਰੋ, ਵੀਰ ਦਾ ਵੱਧ ਤੋਂ ਵੱਧ ਸਾਥ ਦੇਵੋ,ਮੈ ਸੋਚਦਾ ਕਿ ਜਦੋਂ ਵੀ ਕਬੱਡੀ ਜਗਤ ਚ ਕਿਸੇ ਪਲੇਅਰ ਨੂੰ ਜਾਂ ਕਿਸੇ ਗ਼ਰੀਬ ਨੂੰ ਲੋੜ ਪਈ ਤੇ ਆਪਾਂ ਤੁਹਾਨੂੰ ਕਿਹਾ ਤੁਸੀਂ ਵੱਧ ਤੋਂ ਵੱਧ ਸਾਥ ਦਿੱਤਾ,, ਹੁਣ ਸਾਨੂੰ ਸਾਰਿਆਂ ਨੂੰ ਸੁਖਰਾਜ ਨਾਲ਼ ਖੜਨ ਦੀ ਲੋੜ੍ਹ ਹੈ ਵੀਰੋ,, ਕੋਈ ਫ਼ਰਕ ਨਹੀਂ ਪੈਂਦਾ ਸਾਨੂੰ 500,1000,2000 ਨਾਲ , ਜਿਹੜਾ ਵੱਧ ਕਰ ਸਕਦਾ ਜ਼ਰੂਰ ਮਦੱਦ ਕਰੋ,, ਅਕਾਊਂਟ ਨੰਬਰ ਫ਼ੋਟੋ ਤੇ ਦਿੱਤਾ ਹੋਇਆ ਤੇ ਬੈਂਕ ਦੀ ਕਾਪੀ ਦੀ ਫ਼ੋਟੋ ਪਾ ਦਿੱਤੀ ਹੈ,, ਆਓ ਸਾਰੇ ਰਲ੍ਹ ਕਿ ਵੀਰ ਦੀ ਮਦਦ ਕਰੀਏ
ਬਾਕੀ ਪੋਸਟ ਵੱਧ ਤੋਂ ਵੱਧ ਸ਼ੇਅਰ ਕਰੋ 🙏 sarbjit Singh khaira

ਅੰਤਰਰਾਸ਼ਟਰੀ ਕਬੱਡੀ ਕੁਮੈਟੇਟਰ ਸਰਬਜੀਤ ਪਰਾਚਾ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਕਬੱਡੀ ਨਾਲ ਜੁੜੇ ਸਾਰੇ ਵੀਰ ਜਰੂਰ ਪਹੁੰਚਣ
23/07/2025

ਅੰਤਰਰਾਸ਼ਟਰੀ ਕਬੱਡੀ ਕੁਮੈਟੇਟਰ ਸਰਬਜੀਤ ਪਰਾਚਾ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਕਬੱਡੀ ਨਾਲ ਜੁੜੇ ਸਾਰੇ ਵੀਰ ਜਰੂਰ ਪਹੁੰਚਣ

( ਕਬੱਡੀ ਕੁਮੈਟੇਂਟਰ ਸਰਬਜੀਤ ਪਰਾਚਾ) ਜੀ ਦੇ ਮਾਤਾ ਜੀ ਅਕਾਲ ਚਲਾਨਾ ਅੱਜ ਕਰ ਗਏ ਹਨ.15-7-2025  Rip 😭😭😭
15/07/2025

( ਕਬੱਡੀ ਕੁਮੈਟੇਂਟਰ ਸਰਬਜੀਤ ਪਰਾਚਾ) ਜੀ ਦੇ ਮਾਤਾ ਜੀ ਅਕਾਲ ਚਲਾਨਾ ਅੱਜ ਕਰ ਗਏ ਹਨ.15-7-2025 Rip 😭😭😭

ਜ਼ਿਲ੍ਹੇ ਗੁਰਦਾਸਪੁਰ ਦੇ ਸ਼ਿਕਾਰਮਾਛੀਆਂ ਪਿੰਡ ਦਾ ਮਨਦੀਪ (ਦੀਪ ਸ਼ਿਕਾਰਾਂ ਵਾਲਾ)ਜਿੰਨਾਂ ਜਿੰਨਾਂ ਵੀ ਦੀਪ ਦੀ ਖੇਡ ਅਤੇ ਰੇਡ ਦੇਖੀ ਆ , ਓ ਇਸ ਦੀ ...
27/06/2025

ਜ਼ਿਲ੍ਹੇ ਗੁਰਦਾਸਪੁਰ ਦੇ ਸ਼ਿਕਾਰਮਾਛੀਆਂ ਪਿੰਡ ਦਾ ਮਨਦੀਪ (ਦੀਪ ਸ਼ਿਕਾਰਾਂ ਵਾਲਾ)
ਜਿੰਨਾਂ ਜਿੰਨਾਂ ਵੀ ਦੀਪ ਦੀ ਖੇਡ ਅਤੇ ਰੇਡ ਦੇਖੀ ਆ , ਓ ਇਸ ਦੀ ਸਿਫਤ ਜਰੂਰ ਕਰਦੇ
ਕੁਦਰਤੀ ਗੱਲ ਆ ਜਦੋਂ ਦੀਪ ਰੇਡ ਪਾਉਂਦਾ ਕੁਮੈਂਟੇਟਰ ਚਾਹੇ ਕਹਿਣ ਜਾਂ ਨਾ ਕਹਿਣ ਦਰਸ਼ਕਾਂ ਵਿੱਚ ਇਕ ਵੱਖਰਾ ਈ ਰੋਮਾਂਚ ਹੁੰਦਾ, ਇਹਦੀ ਰੇਡ ਤੇ” ਤਾੜੀਆਂ ਮੱਲੋ ਮੱਲੀਂ ਵੱਜ ਦੀਆਂ ਨੇ, ਅਨੇਕਾਂ ਮੇਲਿਆਂ ਵਿੱਚ ਇਹ ਆਪਣੀਆਂ ਖੇਡ ਦੇ ਕਰ ਕੇ ਹਰੇਕ ਦੇ ਦਿਲ ਵਿੱਚ ਵੱਖਰੀ ਜਗਾਹ ਬਣਾ ਕੇ ਬੈਠਾ ਹੋਇਆ
ਕਿੰਨੇ ਕਿੰਨੇ ਦੇਖੀ ਆ ਦੀਪ ਦੀ ਖੇਡ ਦੱਸੋ ਕਰ ਕੇ ਕੁਮੈਂਟ

ਕਬੱਡੀ ਦਾ ਬਾਬਾ ਬੋਹੜ ਬਿੱਲੂ ਰਾਜੇਆਣੀਆ ਅੱਜ ਕੱਲ ਇੱਕ ਰੇਡ ਜਾਂ ਇੱਕ ਜੱਫੇ ਤੇ ਖਿਡਾਰੀ ਨੂੰ ਲੱਖਾਂ ਰੁਪਏ,ਟਰੈਕਟਰ,ਮੋਟਰਸਾਈਕਲ ਤੇ ਹੋਰ ਇਨਾਮ ਮਿਲ...
01/05/2025

ਕਬੱਡੀ ਦਾ ਬਾਬਾ ਬੋਹੜ ਬਿੱਲੂ ਰਾਜੇਆਣੀਆ
ਅੱਜ ਕੱਲ ਇੱਕ ਰੇਡ ਜਾਂ ਇੱਕ ਜੱਫੇ ਤੇ ਖਿਡਾਰੀ ਨੂੰ ਲੱਖਾਂ ਰੁਪਏ,ਟਰੈਕਟਰ,ਮੋਟਰਸਾਈਕਲ ਤੇ ਹੋਰ ਇਨਾਮ ਮਿਲਦੇ ਨੇ ਪਰ ਇਸ ਦੀ ਸ਼ੁਰੂਆਤ ਬਾਪੂ ਬਿੱਲੂ ਦੇ ਟਾਈਮ ਤੋਂ ਹੋਈ ਸੀ ।ਅੱਜ ਤੋਂ ਕਈ ਦਹਾਕੇ ਪਹਿਲਾਂ ਬਾਪੂ ਨੇ ਕਬੱਡੀ ਵਿਚੋਂ 100 ਰੁਪਏ ਜਿੱਤੇ ਸੀ ਜਿਸ ਦੀ ਚਰਚਾ ਪੂਰੇ ਪੰਜਾਬ ਵਿਚ ਹੋਈ ਸੀ ।ਇੰਨਾ ਮਹਾਨ ਬੰਦਿਆ ਕਰਕੇ ਕਬੱਡੀ ਅੱਜ ਰੋੜਾਂ ਤੋਂ ਕਰੋੜਾਂ ਦੀ ਹੋਈ ਆ ।ਕੁਮੈਂਟਰੀ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਦੇਸ਼ਾਂ ਵਿਦੇਸ਼ਾਂ ਦੇ ਮੇਲਿਆ ਤੇ ਇਹੋ ਜਿਹੇ ਅਸਲੀ ਹੀਰਿਆਂ ਦਾ ਜ਼ਿਕਰ ਜਰੂਰ ਕਰਿਆ ਕਰੋ ।
(ਸਰਬਜੀਤ ਖਹਿਰਾਂ)

ਕਬੱਡੀ ਕੋਚ ਲੱਖਣ ਢਡਿਆਲਾ ......
30/04/2025

ਕਬੱਡੀ ਕੋਚ ਲੱਖਣ ਢਡਿਆਲਾ ......

Address

Batala

Website

Alerts

Be the first to know and let us send you an email when ਖੇਡ ਕਬੱਡੀ PB018 posts news and promotions. Your email address will not be used for any other purpose, and you can unsubscribe at any time.

Shortcuts

Share

Category