JAGGA 365 LIVE

JAGGA 365 LIVE Football 365 Live

09/08/2026
ਕੋਚਿੰਗ ਸੈਂਟਰ ਮਾਨਸਾ ਦੇ ਹੋਣਹਾਰ ਖਿਡਾਰੀ ਗਨਿਸ ਜਿਸ ਦੇ ਗਰਾਊਂਡ ਵਿੱਚ ਖੇਡਦੇ ਸਮੇ ਸੱਟ ਲੱਗ ਗਈ ਹੈ ਲੱਤ ਵਿਚ ਫਰੈਕਚਰ ਆਇਆ ਮੁੰਡਾ ਘਰੋ ਬਹੁਤ ਗਰ...
08/08/2026

ਕੋਚਿੰਗ ਸੈਂਟਰ ਮਾਨਸਾ ਦੇ ਹੋਣਹਾਰ ਖਿਡਾਰੀ ਗਨਿਸ ਜਿਸ ਦੇ ਗਰਾਊਂਡ ਵਿੱਚ ਖੇਡਦੇ ਸਮੇ ਸੱਟ ਲੱਗ ਗਈ ਹੈ ਲੱਤ ਵਿਚ ਫਰੈਕਚਰ ਆਇਆ ਮੁੰਡਾ ਘਰੋ ਬਹੁਤ ਗਰੀਬ ਹੈ ਵੱਧ ਤੋਂ ਵੱਧ ਹੈਲਪ ਕਰੋ ਖਿਡਾਰੀ ਦੀ ਵਾਹਿਗੁਰੂ ਤੰਦਰੁਸਤੀ ਬਖਸ਼ੇ

ਗਗਨ ਅਲੀ ਸਨਦੀਪ ਕੁਰੜ ਵੀਰ ਦਾ ਬਹੁਤ ਪਿਆਰਾ ਸੌਗ ਸਲਤਨਤ ਸੇਅਰ ਜਰੂਰ ਕਰਨਾ
08/08/2026

ਗਗਨ ਅਲੀ ਸਨਦੀਪ ਕੁਰੜ ਵੀਰ ਦਾ ਬਹੁਤ ਪਿਆਰਾ ਸੌਗ ਸਲਤਨਤ ਸੇਅਰ ਜਰੂਰ ਕਰਨਾ

The wait is over! 🔥 Gagan Ali presents the official full EP "Saltan...

30/07/2026

ਮੁੰਡੇ ਦੀ ਸ੍ਕਿਲ ਚੈੱਕ ਕਰੋ ਇਕ ਲਾਇਕ ਜਰੂਰ ਕਰਦੋ.....

ਕੇਪ ਵਰਡੇ ਦਾ ਇਹ ਗੋਲਕੀਪਰ ਜੋ ਫੁੱਟਬਾਲ ਖੇਡਣ ਦੇ ਨਾਲ-ਨਾਲ ਬਿਜਲੀ ਦਾ ਕੰਮ ਵੀ ਕਰਦਾ ਸੀ । ਉਹ 25–26 ਸਾਲ ਦੀ ਉਮਰ ਤੱਕ ਪੇਸ਼ੇਵਰ ਫੁੱਟਬਾਲਰ ਨਹੀ...
29/07/2026

ਕੇਪ ਵਰਡੇ ਦਾ ਇਹ ਗੋਲਕੀਪਰ ਜੋ ਫੁੱਟਬਾਲ ਖੇਡਣ ਦੇ ਨਾਲ-ਨਾਲ ਬਿਜਲੀ ਦਾ ਕੰਮ ਵੀ ਕਰਦਾ ਸੀ । ਉਹ 25–26 ਸਾਲ ਦੀ ਉਮਰ ਤੱਕ ਪੇਸ਼ੇਵਰ ਫੁੱਟਬਾਲਰ ਨਹੀਂ ਬਣ ਸਕਿਆ । ਜਦੋਂ ਹੋਰ ਖਿਡਾਰੀ ਵੱਡੇ ਕਲੱਬਾਂ ਵਿੱਚ ਖੇਡ ਰਹੇ ਸਨ, ਉਹ ਆਪਣੇ ਸੁਪਨੇ ਲਈ ਸੰਘਰਸ਼ ਕਰ ਰਿਹਾ ਸੀ ।

ਉਸਨੇ ਅੰਗੋਲਾ, ਮੋਲਡੋਵਾ, ਸਾਇਪ੍ਰਸ, ਸਲੋਵਾਕੀਆ ਅਤੇ ਪੁਰਤਗਾਲ ਦੀਆਂ ਛੋਟੀਆਂ ਲੀਗਾਂ ਵਿੱਚ ਖੇਡ ਕੇ ਆਪਣਾ ਕੈਰੀਅਰ ਬਣਾਇਆ । ਪਰ ਕਦੇ ਵੀ ਵੱਡਾ ਸਟਾਰ ਨਹੀਂ ਬਣ ਸਕਿਆ ।

ਵਿਸ਼ਵ ਕੱਪ ਤੋਂ ਪਹਿਲਾਂ ਇਸ ਨਾਮ ਨੂੰ ਕੋਈ ਨਹੀਂ ਜਾਣਦਾ ਸੀ ਪਰ ਵਿਸ਼ਵ ਚੈਂਪੀਅਨ ਸਪੇਨ ਖਿਲਾਫ਼ ਪਹਿਲੇ ਮੁਕਾਬਲੇ ਚ ਡ੍ਰਾਅ ਕਰ ਕੇਪ ਵਰਡੇ ਦਾ ਨਾਮ ਦੁਨੀਆ ਨੇ ਜਾਣਿਆ ਪਰ ਉਸ ਤੋਂ ਵੱਧ Vozinha ਦਾ ਨਾਮ ਜਾਣਿਆ ਜੋ ਉਸ ਮੈਚ ਮਗਰੋਂ ਵੀ ਗੂੰਜਦਾ ਰਿਹਾ ।

40 ਸਾਲਾ Vozinha ਦੇ ਰਾਤੋ-ਰਾਤ 50 ਹਜ਼ਾਰ ਤੋਂ 1 ਕਰੋੜ 40 ਲੱਖ ਇੰਸਟਾਗ੍ਰਾਮ ਉੱਤੇ ਪ੍ਰਸ਼ੰਸ਼ਕ ਬਣ ਗਏ, ਜੋ ਇਸ ਸਮੇਂ ਤੱਕ 2.96 ਕਰੋੜ ਦੇ ਨੇੜ ਪਹੁੰਚ ਚੁੱਕੇ ਹਨ ।

ਤੇ ਏਸੇ ਪਹਿਚਾਣ ਕਰਕੇ ਹੁਣ ਉਸਨੂੰ ਚਿਲੀ ਦੇ ਮਸ਼ਹੂਰ ਕਲੱਬ "ਕੋਲੋ-ਕੋਲੋ" ਨੇ ਸਾਈਨ ਕਰ ਲਿਆ ਹੈ । ਤੇ ਉਸਦੀਆਂ ਅੱਖਾਂ ਚ ਇਹ ਅੱਥਰੂ ਦੱਸ ਰਹੇ ਹਨ ਕਿ ਉਹ ਕਿਸ ਮੁਕਾਮ ਤੇ ਪਹੁੰਚਿਆ ਹੈ ਅਤੇ ਕਿਸ ਤਰ੍ਹਾਂ ਪਹੁੰਚਿਆ ਹੈ ।

ਇਹ ਕਹਾਣੀ ਸਾਨੂੰ ਦੱਸਦੀ ਹੈ ਕਿ " ਸੁਪਨੇ ਪੂਰੇ ਕਰਨ ਲਈ ਉਮਰ ਨਹੀਂ, ਮਿਹਨਤ ਅਤੇ ਹੌਸਲਾ ਚਾਹੀਦਾ ਹੈ ।"

#ਖੋਸਾ

ਆਪ ਸਭ ਨੂੰ ਪਤਾ ਹੀ ਹੈ ਕਿ ਪਿੰਡ ਤਾਮਕੋਟ  ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਰਗੋਬਿੰਦ ਸਿੰਘ ( ਲਵਲੀ ‌‌) ਪੁੱਤਰ ਰਾਜਾ ਸਿੰਘ ਦੇ ਜੋ...
16/07/2026

ਆਪ ਸਭ ਨੂੰ ਪਤਾ ਹੀ ਹੈ ਕਿ ਪਿੰਡ ਤਾਮਕੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਰਗੋਬਿੰਦ ਸਿੰਘ ( ਲਵਲੀ ‌‌) ਪੁੱਤਰ ਰਾਜਾ ਸਿੰਘ ਦੇ ਜੋ ਫੁੱਟਬਾਲ ਦੇ ਖਿਡਾਰੀ ਵੀ ਰਹੇ ਹਨ ਪਿਛਲੇ 7 ਮਹਿਨੇ ਤੋ ਵਿਦੇਸ਼ ਗਏ ਸਨ।
ਬੀਤੇ ਦਿਨ ਬੁੱਧਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ।
ਹੁਣ ਉਹਨਾਂ ਦੀ ਦੇਹ ਨੂੰ ਵਾਪਿਸ ਪਿੰਡ ਤਾਮਕੋਟ ਲਿਆਦਾ ਜਾਣਾ ਹੈ । ਜਿਸ ਨੂੰ ਲਿਆਉਣ ਵਿੱਚ ਖਰਚਾ ਕਾਫੀਂ ਆਵੇਗਾਂ।
ਸੋ ਪਿੰਡ ਵੱਲੋਂ ਫੈਮਲੀ ਨੂੰ ਮਦਦ ਦੇਣ ਦਾ ਉਪਰਾਲਾ ਕਿਤਾਂ ਗਿਆਂ ਹੈ। ਮੈਂ ਮੇਰੇ ਪਿੰਡ ਦੇ ਦੇਸ ਵਿਦੇਸ਼ ਚੋ ਬੈਠੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਵੀ ਪਰਿਵਾਰ ਨੂੰ ਜਿੰਨਾਂ ਹੋ ਸਕੇ ਮਦਦ ਦੇਣ ਤਾ ਜੋ ਪਿਛੇ ਪਰਿਵਾਰ ਨੂੰ ਸਹਾਰਾ ਮਿਲ ਸਕੇ।

ਨੋਟ _ ਹਰਗੋਬਿੰਦ ਸਿੰਘ ( ਲਵਲੀ ) ਦੇ ਪਿਤਾ ਦਾ ਅਕਾਉਟ ਨੰਬਰ ਸਾਡੇ ਕੋਲ ਹੈ ਮੈਸਿੰਜ ਕਰੋ ਤੁਹਾਨੂੰ Ac number ਭੇਜ ਦਿੱਤਾ ਜਾਵੇਗਾਂ। ਜਾਂ 8054625080 ਇਹ ਮੇਰਾ ਨੰਬਰ ਏ ਤੁਸੀ ਕਾਲ ਕਰ ਸਕਦੇ ਹੋ ( ਪੋਸਟ ਨੂੰ ਵੱਧ ਤੋ ਵੱਧ ਸੇਅਰ ਕਰੋ ਜੀ ਤਾ ਜੋ ਪਰਿਵਾਰ ਨੂੰ ਮਦਦ ਮਿਲ ਸਕੇ )

Address

Barnala

Telephone

+916283269452

Website

Alerts

Be the first to know and let us send you an email when JAGGA 365 LIVE posts news and promotions. Your email address will not be used for any other purpose, and you can unsubscribe at any time.

Contact The Business

Send a message to JAGGA 365 LIVE:

Shortcuts

Share