02/08/2026
28ਵਾਂ ਕਬੱਡੀ ਕੱਪ, ਤੇ ਵਾਲੀਬਾਲ ਟੂਰਨਾਮੈਂਟ
ਅੱਜ ਬਾਬਾ ਬੁੱਲ੍ਹੇ ਸ਼ਾਹ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਸ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਚ ਹੋਈ ਜਿਸ ਵਿੱਚ ਇਸ ਸਾਲ ਦੇ ਮੇਲੇ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ
10,11,12 ਸਤੰਬਰ 2026 ਨੂੰ ਬਡਬਰ ਦੇ ਬਾਬਾ ਬੁੱਲ੍ਹੇ ਸ਼ਾਹ ਦੀ ਗਰਾਊਂਡ ਚ ਖੇਡ ਮੇਲਾ ਹੋਵੇਗਾ!!!
ਸਭ ਨੂੰ ਪੁਹੰਚਣ ਦਾ ਸੱਦਾ ਦਿੱਤਾ ਜਾਂਦਾ ਹੈ