ਕਬੱਡੀ ਦੇ ਹੀਰੇ

ਕਬੱਡੀ ਦੇ ਹੀਰੇ ਕਬੱਡੀ ਦੀ ਹਰ ਇੱਕ ਜਾਣਕਾਰੀ ਲਈ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਜੀ।
(1)

ਕਰਿਓ ਨੋਟ ਅੱਜ ਦੇ ਕਬੱਡੀ ਟੂਰਨਾਮੈਂਟ (05/08/2026)
05/08/2026

ਕਰਿਓ ਨੋਟ ਅੱਜ ਦੇ ਕਬੱਡੀ ਟੂਰਨਾਮੈਂਟ
(05/08/2026)

ਕਰਿਓ ਨੋਟ  #ਸ਼ੈਪਰਟਨ ਵਿਸਾਖੀ ਮੇਲਾ ਮਿਤੀ 24 ਅਪ੍ਰੈਲ 2027Singh sports club Shepparton
05/08/2026

ਕਰਿਓ ਨੋਟ #ਸ਼ੈਪਰਟਨ ਵਿਸਾਖੀ ਮੇਲਾ
ਮਿਤੀ 24 ਅਪ੍ਰੈਲ 2027
Singh sports club Shepparton

ਬਹੁਤ ਸੋਹਣੀ ਫੋਟੋ ਕਬੱਡੀ ਦੇ ਪ੍ਰਿੰਸ ਖੁਸ਼ੀ ਦੁੱਗਾਂ ਦੇ ਪਿਤਾ ਨਿਰਮਲ ਸਿੰਘ, ਪੁੱਤਰ ਸਹਿਜ ਗਿੱਲ, ਪ੍ਰੀਤਮ ਭਲਵਾਨ ਸਮਸ਼ਪੁਰ, ਕਬੱਡੀ ਕੋਚ ਇੰਦਰਪਾ...
04/08/2026

ਬਹੁਤ ਸੋਹਣੀ ਫੋਟੋ ਕਬੱਡੀ ਦੇ ਪ੍ਰਿੰਸ ਖੁਸ਼ੀ ਦੁੱਗਾਂ ਦੇ ਪਿਤਾ ਨਿਰਮਲ ਸਿੰਘ, ਪੁੱਤਰ ਸਹਿਜ ਗਿੱਲ, ਪ੍ਰੀਤਮ ਭਲਵਾਨ ਸਮਸ਼ਪੁਰ, ਕਬੱਡੀ ਕੋਚ ਇੰਦਰਪਾਲ ਬਾਜਵਾ ❤️💪
Khushi Duggan Wala Khushdeep Gill Sandeep Sultan Singh sounspur

ਐਸ.ਬੀ.ਐਮ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦਾ ਹੋਇਆ ਸਲਾਨਾ ਇਜਲਾਸ ਸੁਖਜੀਤ ਸਿੰਘ (ਸੁੱਖਾ ਗਿੱਲ) ਪ੍ਰਧਾਨ ਚੁਣੇ ਗਏ।Tirath Singh Atwal...
04/08/2026

ਐਸ.ਬੀ.ਐਮ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦਾ ਹੋਇਆ ਸਲਾਨਾ ਇਜਲਾਸ ਸੁਖਜੀਤ ਸਿੰਘ (ਸੁੱਖਾ ਗਿੱਲ) ਪ੍ਰਧਾਨ ਚੁਣੇ ਗਏ।
Tirath Singh Atwal SBS Sports & Cultural Club

04/08/2026

ਕਬੱਡੀ ਦਾ ਉੱਡਣਾ ਬਾਜ਼ ਸੰਦੀਪ ਦੋਦਾ ❤️💪
Sandeep Doda Rupinder brar - pissa doda Ghoda Doda

ਕਰਿਓ ਨੋਟ ਪਟਿਆਲਾ ਕਬੱਡੀ ਲੀਗ ਦਾ ਫਾਈਨਲ ਕਬੱਡੀ ਕੱਪ ਪਿੰਡ  #ਚਰਾਸੌਂ ਨੇੜੇ ਬਲਵੇੜਾ (ਪਟਿਆਲਾ) ਵਿਖੇ ਮਿਤੀ 23,24 ਅਗਸਤ 2026 ਨੂੰ ਕਰਵਾਇਆ ਜਾ ...
04/08/2026

ਕਰਿਓ ਨੋਟ ਪਟਿਆਲਾ ਕਬੱਡੀ ਲੀਗ ਦਾ ਫਾਈਨਲ ਕਬੱਡੀ ਕੱਪ ਪਿੰਡ #ਚਰਾਸੌਂ ਨੇੜੇ ਬਲਵੇੜਾ (ਪਟਿਆਲਾ) ਵਿਖੇ ਮਿਤੀ 23,24 ਅਗਸਤ 2026 ਨੂੰ ਕਰਵਾਇਆ ਜਾ ਰਿਹਾ ਹੈ। ਪਟਿਆਲਾ ਕਬੱਡੀ ਲੀਗ ਸੀਜ਼ਨ ਦੇ ਬੈਸਟ ਰੇਡਰ ਤੇ ਜਾਫੀ ਨੂੰ ਇਲੈਕਟ੍ਰਿਕ ਸਕੂਟਰ ਦਿੱਤੇ ਜਾਣਗੇ। ਆਪ ਸਭ ਨੂੰ ਖੁੱਲੇ ਸੱਦੇ ਨੇ ਸਾਰੇ ਖੇਡ ਪ੍ਰੇਮੀਆਂ ਨੇ ਜ਼ਰੂਰ ਹੁੰਮ ਹੁਮਾ ਕੇ ਪੁੱਜਣਾ ਜੀ।

ਕਰਿਓ ਬਾਬਾ ਮੱਖਣ ਸ਼ਾਹ ਲੁਬਾਣਾ ਕਬੱਡੀ ਕਲੱਬ  #ਨਿਊਯਾਰਕ ਕਬੱਡੀ ਕੱਪ Coming Soon
04/08/2026

ਕਰਿਓ ਬਾਬਾ ਮੱਖਣ ਸ਼ਾਹ ਲੁਬਾਣਾ ਕਬੱਡੀ ਕਲੱਬ #ਨਿਊਯਾਰਕ ਕਬੱਡੀ ਕੱਪ
Coming Soon

ਕਰਿਓ ਨੋਟ ਨਿਊਜ਼ੀਲੈਂਡ ਕਬੱਡੀ ਸੀਜ਼ਨ 2026 ਦੇ ਕਬੱਡੀ ਟੂਰਨਾਮੈਂਟਾਂ ਦਾ ਵੇਰਵਾ ਇਸ ਸਾਲ ਚੋਟੀ ਦੀਆਂ ਟੀਮਾਂ ਬਣੀਆਂ ਹਨ। ਸੁਪਰ ਸਟਾਰ ਖਿਡਾਰੀ ਆਪਣ...
04/08/2026

ਕਰਿਓ ਨੋਟ ਨਿਊਜ਼ੀਲੈਂਡ ਕਬੱਡੀ ਸੀਜ਼ਨ 2026 ਦੇ ਕਬੱਡੀ ਟੂਰਨਾਮੈਂਟਾਂ ਦਾ ਵੇਰਵਾ ਇਸ ਸਾਲ ਚੋਟੀ ਦੀਆਂ ਟੀਮਾਂ ਬਣੀਆਂ ਹਨ। ਸੁਪਰ ਸਟਾਰ ਖਿਡਾਰੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ।
Tirath Singh Atwal New Zealand Kabaddi Federation SBS Sports & Cultural Club Botany Sports & Cultural Club Bay of Plenty Sports & Cultural Club Inc. Kiwi Helping Kiwi Charitable Trust

ਇਹਦਾ ਇੰਤਜ਼ਾਰ ਸੀ ਕਿ ਕਦੋਂ ਖੇਡੂ,,ਹਨੀ ਪੰਡਿਤ ਖਜੂਰਲਾ ਦੇ ਕਬੱਡੀ ਕੱਪ ਤੋਂ ਵਾਪਸੀ ਕਰ ਰਿਹਾ ਹੈ।
04/08/2026

ਇਹਦਾ ਇੰਤਜ਼ਾਰ ਸੀ ਕਿ ਕਦੋਂ ਖੇਡੂ,,
ਹਨੀ ਪੰਡਿਤ ਖਜੂਰਲਾ ਦੇ ਕਬੱਡੀ ਕੱਪ ਤੋਂ ਵਾਪਸੀ ਕਰ ਰਿਹਾ ਹੈ।

 #ਐਡਮਿੰਟਨ (ਕਨੇਡਾ) 🇨🇦 ਕਬੱਡੀ ਕੱਪ ਦਾ ਅੰਤਿਮ ਨਤੀਜਾ ⬇️ ਪਹਿਲਾ ਸਥਾਨ -- ਯੂਥ ਕਬੱਡੀ ਕਲੱਬ (42.5)ਦੂਜਾ ਸਥਾਨ -- ਸਾਂਝਾ ਪੰਜਾਬ ਕਬੱਡੀ ਕਲੱਬ ...
04/08/2026

#ਐਡਮਿੰਟਨ (ਕਨੇਡਾ) 🇨🇦 ਕਬੱਡੀ ਕੱਪ ਦਾ ਅੰਤਿਮ ਨਤੀਜਾ ⬇️
ਪਹਿਲਾ ਸਥਾਨ -- ਯੂਥ ਕਬੱਡੀ ਕਲੱਬ (42.5)
ਦੂਜਾ ਸਥਾਨ -- ਸਾਂਝਾ ਪੰਜਾਬ ਕਬੱਡੀ ਕਲੱਬ (40)
ਬੈਸਟ ਰੇਡਰ -- ਨਿੱਕਾ ਨਦੋਹਰ 18(16)
ਬੈਸਟ ਜਾਫੀ -- ਪਾਲਾ ਜਲਾਲਪੁਰ 10(4)

Address

Balachour
144521

Website

Alerts

Be the first to know and let us send you an email when ਕਬੱਡੀ ਦੇ ਹੀਰੇ posts news and promotions. Your email address will not be used for any other purpose, and you can unsubscribe at any time.

Shortcuts

Share

Category