24/08/2026
🏐🏆 CBSE ਕਲੱਸਟਰ XVIII ਵਿੱਚ ਫਿਰ ਗੂੰਜਿਆ ਬਲਾਚੌਰ ਦਾ ਨਾਮ! 🏆🏐
MR Citi School Balachaur ਦੀਆਂ ਵਾਲੀਬਾਲ ਟੀਮਾਂ ਨੇ CBSE ਕਲੱਸਟਰ XVIII ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਪੂਰੇ ਬਲਾਚੌਰ ਦਾ ਨਾਮ ਰੌਸ਼ਨ ਕੀਤਾ। ❤️👏
🥇 ਅੰਡਰ-17 ਵਾਲੀਬਾਲ ਟੀਮ ਨੇ ਬੇਮਿਸਾਲ ਜਜ਼ਬੇ, ਮਿਹਨਤ ਅਤੇ ਅਟੁੱਟ ਹੌਸਲੇ ਨਾਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। 🏆🔥
🥉 ਅੰਡਰ-19 ਵਾਲੀਬਾਲ ਟੀਮ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗਾ ਜਿੱਤ ਕੇ ਤੀਜਾ ਸਥਾਨ ਹਾਸਲ ਕੀਤਾ। 👏🏐
🎉 MR Citi School ਦੇ ਸਮੂਹ ਸਟਾਫ਼, ਅੰਡਰ-17 ਅਤੇ ਅੰਡਰ-19 ਟੀਮ ਦੇ ਸਾਰੇ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ!
💐 Special Congratulations to Rohit Coach — ਤੁਹਾਡੀ ਮਿਹਨਤ, ਕੋਚਿੰਗ ਅਤੇ ਸਮਰਪਣ ਨੂੰ ਸਲਾਮ! 🙏👏
ਬਲਾਚੌਰ ਦੇ ਨੌਜਵਾਨ ਖਿਡਾਰੀ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣ ਅਤੇ ਖੇਡਾਂ ਦੇ ਮੈਦਾਨ ਵਿੱਚ ਨਵੀਆਂ ਉੱਚਾਈਆਂ ਛੂਹਣ। ❤️🏐
ਬਲਾਚੌਰ ਦੀ ਸ਼ਾਨ — ਵਾਲੀਬਾਲ ਦੇ ਨਾਮ! 🔥🏆