02/06/2021
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਥੇ ਕੀ ਮੇਰੇ ਵੱਡੇ ਵੀਰ ਗੂਰਪ੍ਰੀਤ ਗੁੱਜਰ ਹਲਕਾ ਬਲਾਚੌਰ ਨੂੰ ਜੋ ਕੀ ਪਹਿਲਾਂ ਬਿ ਸੀ ਵਿੰਗ ਜਰਨਲ ਸਕੱਤਰ ਪੰਜਾਬ ਲਾਈਆ ਗਿਆ ਹੁਣ ਉਹਨਾ ਨੂੰ ਦੂਜੀ ਜਿੰਮੇਵਾਰੀ ਯੂਥ ਵਿੱਚ ਵੱਦ ਰਹੀ ਲੋਕ ਪ੍ਰੀਯਤਾ ਅਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਪੰਜਾਬ ਦਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ ਲਾਈਆ ਗਿਆ ਮੈਂ ਪਾਰਟੀ ਹਾਈ ਕਮਾਂਡ ਦਾ ਕੋਟੀ ਕੋਟ ਧੰਨਵਾਦ ਕਰਦਾਂ ਹਾਂ