Samadh Bhai Kabaddi Team

Samadh Bhai Kabaddi Team Contact information, map and directions, contact form, opening hours, services, ratings, photos, videos and announcements from Samadh Bhai Kabaddi Team, Amateur Sports Team, Bagha Purana.

ਦੁੱਲੇ ਬੱਗੇ ਪਿੰਡ  ਵਾਲੇ ਦੇ ਫੈਨ ਪੇਜ 👍 ਲਾਇਕ ⬆ ਜਰੂਰ ਕਰੋਂ।ਕੌਣ ਕੌਣ ਫੈਨ ਆ ਦੁੱਲੇ ਬੱਗੇ ਪਿੰਡ ਵਾਲੇ ਦਾ ਪੋਸਟ ਸ਼ੇਅਰ ਜਰੂਰ ਕਰਨਾ।ਕਿਵੇਂ ਲੱਗੀ...
20/04/2019

ਦੁੱਲੇ ਬੱਗੇ ਪਿੰਡ ਵਾਲੇ ਦੇ ਫੈਨ ਪੇਜ 👍 ਲਾਇਕ ⬆ ਜਰੂਰ ਕਰੋਂ।

ਕੌਣ ਕੌਣ ਫੈਨ ਆ ਦੁੱਲੇ ਬੱਗੇ ਪਿੰਡ ਵਾਲੇ ਦਾ ਪੋਸਟ ਸ਼ੇਅਰ ਜਰੂਰ ਕਰਨਾ।

ਕਿਵੇਂ ਲੱਗੀ ਜੋੜੀ।
ਵਾਹਿਗੁਰੂ ਮੇਹਰ ਕਰੇ 🙏

18/04/2019

ਦੋਸਤੋ ਅਜੇ ਤੱਕ ਬਿੱਟੂ ਦੁਗਾਲ ਜੋ ਅਫਵਾਹਾਂ ਚੱਲ ਰਹੀਆਂ ਓਹ ਸਭ ਗਲਤ ਆ,ਅਜੇ ਤੱਕ ਬਿੱਟੂ ਦੁਗਾਲ ਦੀ ਓਹੀ ਕੰਡੀਸ਼ਨ ਵਿੱਚ ਹੈ ਬਾਕੀ ਡਾਕਟਰਾਂ ਦੀ ਟੀਮ 10 ਵਜੇ ਆ ਕੇ ਦੇਵੇਗੀ,
ਇਹ ਸੁਣੋ ਗੁਲਜਾਰੀ ਮੁਣਕ ਤੇ ਸੇਵਕ ਸ਼ੇਰਗੜ੍ਹ

https://youtu.be/sFEcxwj2f9kਆਓ ਸਾਰੇ ਭਰਾ ਜਰੂਰ ਅਰਦਾਸ ਕਰੀਏ 'ਬਿੱਟੂ ਦੁਗਾਲ' ਵੀਰੇ ਲਈ ਸੀਰੀਅਸ ਆ,ਬਿੱਟੂ ਦਾ ਅਪੱਰੇਸ਼ਨ ਚੱਲ ਰਿਹਾ 40 ਸੈਕ...
18/04/2019

https://youtu.be/sFEcxwj2f9k

ਆਓ ਸਾਰੇ ਭਰਾ ਜਰੂਰ ਅਰਦਾਸ ਕਰੀਏ 'ਬਿੱਟੂ ਦੁਗਾਲ' ਵੀਰੇ ਲਈ ਸੀਰੀਅਸ ਆ,ਬਿੱਟੂ ਦਾ ਅਪੱਰੇਸ਼ਨ ਚੱਲ ਰਿਹਾ 40 ਸੈਕਟਰ (ਮੋਹਾਲੀ) ਹਸਪਤਾਲ ਵਿੱਚ, ਹਾੜਾ ਰੱਬ ਤੋਂ ਡਰੋ ਲੋਕੋ ਐਵੇਂ ਗਲਤ ਅਫ਼ਵਾਹਾਂ ਨਾ ਫਲਾਓ, ਬੱਸ ਸਾਰੇ ਮੇਰੇ ਭਰਾਂ ਅਰਦਾਸ ਕਰੋ ਰੱਬ ਅੱਗੇ ਸਿਆਣੇ ਕਹਿੰਦੇ ਆ ਦਵਾਈ ਨਾਲ਼ੋਂ ਦੁਆਵਾ ਵੱਧ ਲੱਗਦੀਆਂ ਹੇ ਮਾਲਕਾਂ ਮੇਹਰ ਕਰੀ ਵੀਰੇ ਤੇ 🙏🙏

Khushi Duggan Apni Family Nal ❤Like Krdo Khushi Nu pyar Krn Wale 👍
13/04/2019

Khushi Duggan Apni Family Nal ❤
Like Krdo Khushi Nu pyar Krn Wale 👍

08/04/2019

Khushi Vs Dulla Bagga Pind 🔥🔥

Watch Full Match And Subcribe our Channel 👍
08/04/2019

Watch Full Match And Subcribe our Channel 👍

Subcribe Our Kabaddi Tv Channel For Best kabaddi Match 👍

07/04/2019

ਸਮਾਧ ਭਾਈ ਵਾਲੇ ਕਾਕੇ ਨੇ ਸਿਰਾਂ ਕਰਾ ਦਿਤਾ।✌
Shushak V/S Samadh Bhai ਸੀਰਾ ਮੈਚ।🔥
Share ਜਰੂਰ ਕਰ ਦਿਉ ਜੇ ਕਾਕੇ ਦੀ ਖੇਡ ਚੰਗੀ ਲੱਗੀ।🙏

Address

Bagha Purana
142049

Website

Alerts

Be the first to know and let us send you an email when Samadh Bhai Kabaddi Team posts news and promotions. Your email address will not be used for any other purpose, and you can unsubscribe at any time.

Share