06/09/2026
ਸਾਡੇ ਸ੍ਰੀ ਅਨੰਦਪੁਰ ਸਾਹਿਬ ਦੇ ਕਲੱਬ ਦੀ ਨਿੱਕੀ champion.. ❤️❤️😍😍
ਜਦੋਂ ਮੇਰੀ ਰੀਸ ਕਰਦੀ ਏਂ, ਤਾਂ ਲੱਗਦਾ ਏ ਜਿਵੇਂ ਮੇਰੀ ਮਿਹਨਤ ਨੂੰ ਇੱਕ ਨਿੱਕੀ ਜਿਹੀ ਮੁਸਕਾਨ ਮਿਲ ਗਈ ਹੋਵੇ। 🏑👌👌💐💐
ਅਤੇ ਤੁਹਾਡੇ ਸਭ ਦੇ ਨਿੱਕੇ-ਨਿੱਕੇ ਕਦਮਾਂ ਵਿੱਚ ਵੱਡੇ ਸੁਪਨੇ ਨੇ
ਰੱਬ ਕਰੇ ਹਰ ਕਦਮ ਮੈਦਾਨ ਵਿੱਚ ਕਾਮਯਾਬੀ ਵੱਲ ਵਧੇ। 🏑