All Punjab Berujgar DPE Union Punjab

All Punjab Berujgar DPE Union Punjab PSTET PASS BERUJGAR DPE UNION PUNJAB

20/03/2026

23 ਮਾਰਚ ਨੂੰ ਸੰਗਰੂਰ ਪਹੁੰਚੋ

13/01/2026

ਰਿਸ਼ਤਿਆਂ ਦੀ ਮਿਠਾਸ ਨਾਲ ਭਰੇ ਵਿਰਾਸਤੀ ਤਿਉਹਾਰ ਲੋਹੜੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਤਿਉਹਾਰ ਤੁਹਾਡੇ ਪਰਿਵਾਰਾਂ ਵਿੱਚ ਖੁਸ਼ੀਆਂ ਦੇ ਸੰਦੇਸ਼ ਲੈ ਕੇ ਆਵੇ।

ਸਾਰੇ ਬੀ.ਪੀ.ਐੱਡ ਅਤੇ  ਬੀ. ਪੀ.ਈ. (ਸਰੀਰਕ ਸਿੱਖਿਆ )ਡਿਗਰੀਆਂ ਕਰਨ ਵਾਲੇ ਸਾਥੀਆਂ ਨੂੰ ਬੇਨਤੀ ਹੈ ਕਿ ਐਤਵਾਰ ਨੂੰ ਸਵੇਰੇ 10 ਵਜੇ ਤੱਕ ਵੇਰਕਾ ਮਿ...
15/03/2025

ਸਾਰੇ ਬੀ.ਪੀ.ਐੱਡ ਅਤੇ ਬੀ. ਪੀ.ਈ. (ਸਰੀਰਕ ਸਿੱਖਿਆ )ਡਿਗਰੀਆਂ ਕਰਨ ਵਾਲੇ ਸਾਥੀਆਂ ਨੂੰ ਬੇਨਤੀ ਹੈ ਕਿ ਐਤਵਾਰ ਨੂੰ ਸਵੇਰੇ 10 ਵਜੇ ਤੱਕ ਵੇਰਕਾ ਮਿਲਕ ਪਲਾਂਟ ਸੰਗਰੂਰ ਪਹੁੰਚਣ। ਤਾਂ ਜੋ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਜ਼ਟ ਦਾ ਵਿਰੋਧ ਕੀਤਾ ਜਾ ਸਕੇ ਤੇ ਪੀ.ਟੀ.ਆਈ ਵਿੱਚ ਉੱਚੇਰੀ ਸਿੱਖਿਆ ਨੂੰ ਸਾਮਿਲ ਕਰਵਾ ਸਕੀਏ ।

ਸਾਰੇ ਬੀ.ਪੀ.ਐੱਡ ਅਤੇ  ਬੀ. ਪੀ.ਈ. (ਸਰੀਰਕ ਸਿੱਖਿਆ )ਡਿਗਰੀਆਂ ਕਰਨ ਵਾਲੇ ਸਾਥੀਆਂ ਨੂੰ ਬੇਨਤੀ ਹੈ ਕਿ ਐਤਵਾਰ ਨੂੰ ਸਵੇਰੇ 10 ਵਜੇ ਤੱਕ ਵੇਰਕਾ ਮਿ...
15/03/2025

ਸਾਰੇ ਬੀ.ਪੀ.ਐੱਡ ਅਤੇ ਬੀ. ਪੀ.ਈ. (ਸਰੀਰਕ ਸਿੱਖਿਆ )ਡਿਗਰੀਆਂ ਕਰਨ ਵਾਲੇ ਸਾਥੀਆਂ ਨੂੰ ਬੇਨਤੀ ਹੈ ਕਿ ਐਤਵਾਰ ਨੂੰ ਸਵੇਰੇ 10 ਵਜੇ ਤੱਕ ਵੇਰਕਾ ਮਿਲਕ ਪਲਾਂਟ ਸੰਗਰੂਰ ਪਹੁੰਚਣ। ਤਾਂ ਜੋ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਜ਼ਟ ਦਾ ਵਿਰੋਧ ਕੀਤਾ ਜਾ ਸਕੇ ਤੇ ਪੀ.ਟੀ.ਆਈ ਵਿੱਚ ਉੱਚੇਰੀ ਸਿੱਖਿਆ ਨੂੰ ਸਾਮਿਲ ਕਰਵਾ ਸਕੀਏ ।

17/12/2024

ਇਹ ਗਰੁੱਪ ਟੈਟ ਪਾਸ ਡੀ ਪੀ ਈ ਅਧਿਆਪਕਾਂ ਲਈ ਹੈ ਕਿਰਪਾ ਕਰਕੇ ਬੇਨਤੀ ਹੈ ਕਿ ਇਸ ਗਰੁੱਪ ਦੇ ਵਿੱਚ ਕੇਵਲ ਰੋਪੜ ਮੋਹਾਲੀ ਤੇ ਨਵਾ ਸ਼ਹਿਰ ਜ਼ਿਲ੍ਹੇ ਨਾਲ ਸੰਬੰਧਿਤ ਹੀ ਸਾਥੀ ਐਡ ਹੋਣ ਦੂਸਰੇ ਜਿਲ੍ਹਿਆਂ ਵਾਲੇ ਇਸ ਗਰੁੱਪ ਦੇ ਵਿੱਚ ਐਡ ਨਾ ਹੋਇਓ।

ਨਿਉ ਭਸੀਨ ਬੂੱਕ ਡੀਪੂ ਤੇ ਗੀਫਟ ਅਤੇ ਸਟੇਸ਼ਨਰੀ ਦਾ ਵਧੀਆ ਅਤੇ ਸਸਤਾ ਸਮਾਨ ਲੈਣ ਲਈ ਵਿਜਟ ਕਰੋ। ਗੁਰੂ ਰਵਿਦਾਸ ਚੌਕ ਅਨੰਦਪੁਰ ਸਾਹਿਬ।
28/03/2024

ਨਿਉ ਭਸੀਨ ਬੂੱਕ ਡੀਪੂ ਤੇ ਗੀਫਟ ਅਤੇ ਸਟੇਸ਼ਨਰੀ ਦਾ ਵਧੀਆ ਅਤੇ ਸਸਤਾ ਸਮਾਨ ਲੈਣ ਲਈ ਵਿਜਟ ਕਰੋ।
ਗੁਰੂ ਰਵਿਦਾਸ ਚੌਕ ਅਨੰਦਪੁਰ ਸਾਹਿਬ।

ਪ੍ਰਨਾਮ ਸਹੀਦਾਂ ਨੂੰ
23/03/2024

ਪ੍ਰਨਾਮ ਸਹੀਦਾਂ ਨੂੰ

02/03/2024

ਵਿਸ਼ਾ - 3 ਮਾਰਚ 2024 ਨੂੰ ਸੰਗਰੂਰ ਵਿਖੇ ਪੱਕਾ ਧਰਨਾ ਲਗਾਉਣ ਸੰਬੰਧੀ
ਪੀ ਐੱਸ ਟੈਟ ਪਾਸ ਬੇਰੋਜ਼ਗਾਰ ਡੀ.ਪੀ.ਈ. ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨਪ੍ਰੀਤ ਸਿੰਘ ਬੈਂਸ ਨੂੰ ਯੂਨੀਅਨ ਲਈ ਪ੍ਰਸਾਸ਼ਨ ਵੱਲੋ 28 ਫਰਵਰੀ 2024 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਨਾਲ ਮੀਟਿੰਗ ਦਿੱਤੀ ਗਈ ਸੀ, ਜਿਸਦੀ ਤਰੀਕ ਅਗਲੇ ਮਹੀਨੇ 4 ਮਾਰਚ 2024 ਕਰ ਦਿੱਤੀ ਗਈ । ਇਸਤੋ ਸਪਸ਼ਟ ਨਜ਼ਰ ਆ ਰਿਹਾ ਕੇ ਪੰਜਾਬ ਸਰਕਾਰ ਆਪਣੀਆਂ ਜ਼ਿੰਮੇਵਾਰੀਆ ਤੋ ਭੱਜ ਰਹੀ ਹੈ। ਸੂਬਾ ਪ੍ਰਧਾਨ ਰਾਮਨਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਅਗਰ ਸਰਕਾਰ ਯੂਨੀਅਨ ਦੀਆਂ ਮੰਗਾਂ ਨੂੰ ਅਣਗੌਲਿਆ ਕਰੇਗੀ ਤਾ ਪੀ ਐੱਸ ਟੈਟ ਪਾਸ ਬੇਰੋਜ਼ਗਾਰ ਡੀ.ਪੀ.ਈ. ਯੂਨੀਅਨ ਮਿਲ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਦੀ ਪੱਕੇ ਤੌਰ ਤੇ ਘਿਰਾਵ ਕਰੇਗੀ ਇਸਲਈ ਪੀ ਐੱਸ ਟੈਟ ਪਾਸ ਬੇਰੋਜ਼ਗਾਰ ਡੀ.ਪੀ.ਈ. ਯੂਨੀਅਨ ਦੇ ਨੁਮਾਇੰਦਿਆ ਨੂੰ 3 ਮਾਰਚ 2024 ਦਿਨ ਐਤਵਾਰ ਨੂੰ ਸੰਗਰੂਰ ਇਕੱਤਰ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਸਰਕਾਰ ਤੋ ਆਪਣੀਆਂ ਮੰਗਾਂ ਨੂੰ ਮਨਵਾ ਸਕੀਏ।

ਪੀ ਐੱਸ ਟੈਟ ਪਾਸ ਬੇਰੋਜ਼ਗਾਰ ਡੀ.ਪੀ.ਈ. ਯੂਨੀਅਨ ਪੰਜਾਬ
ਪ੍ਰਧਾਨ:-
ਰਮਨਪ੍ਰੀਤ ਸਿੰਘ ਬੈਂਸ
ਮੋਬ 9501598749

29/02/2024
ਗੋਲਡ ਮੈਡਲਿਸਟ ਬੰਦਾ, ਜ਼ਿੰਦਗੀ ਦੀ ਬਾਜ਼ੀ ਹਾਰ ਗਿਆ।Rip 😭 professor Saab 🙏
29/02/2024

ਗੋਲਡ ਮੈਡਲਿਸਟ ਬੰਦਾ, ਜ਼ਿੰਦਗੀ ਦੀ ਬਾਜ਼ੀ ਹਾਰ ਗਿਆ।
Rip 😭 professor Saab 🙏

Address

Anandpur Sahib
140118

Telephone

+919501598749

Website

Alerts

Be the first to know and let us send you an email when All Punjab Berujgar DPE Union Punjab posts news and promotions. Your email address will not be used for any other purpose, and you can unsubscribe at any time.

Contact The Business

Send a message to All Punjab Berujgar DPE Union Punjab:

Share