Kotmehtab sports club (ksc)

Kotmehtab sports club (ksc) KSC ORGANISED BY ALL YOUNGERS OF KOTMEHTAB VILLAGE join this page to promote games............

Burrrrraaaaaa........  kot mehtab wins the highvoltage final match with 1 score nd beat baba bakala
20/03/2016

Burrrrraaaaaa........ kot mehtab wins the highvoltage final match with 1 score nd beat baba bakala

ਅੱਜ ਟੂਰਨਾਮੈਂਟ ਦਾ ਫਾਈਨਲ 10 ਵਜੇ ਸ਼ੁਰੂ ਹੋ ਰਿਹਾ ਹੈ। ਸਾਰੇ ਵੀਰ ਮੈਚ ਦੇਖਣ ਪਹੁੰਚੋ।।।।Kot mehtab Vs Baba bakala
20/03/2016

ਅੱਜ ਟੂਰਨਾਮੈਂਟ ਦਾ ਫਾਈਨਲ 10 ਵਜੇ ਸ਼ੁਰੂ ਹੋ ਰਿਹਾ ਹੈ। ਸਾਰੇ ਵੀਰ ਮੈਚ ਦੇਖਣ ਪਹੁੰਚੋ।।।।
Kot mehtab Vs Baba bakala

15/03/2016

ਅੱਜ ਦੇ ਮੈਚ (ਤੀਸਰਾ ਦਿਨ) :
ਪਹਿਲਾ ਮੈਚ ਸਠਿਆਲਾ ਨੇ ਰਈਆ ਬੀ ਨੂੰ ਹਰਾਇਆ
ਦੂਜੇ ਮੈਚ ਚ ਭਲੋਜਲਾ ਨੇ ਜਮਾਲਪੁਰ ਨੂੰ ਹਰਾਇਆ।।

14/03/2016

ਅੱਜ ਦੇ ਮੈਚ :
ਪਹਿਲਾ ਮੈਚ ਭਲਾਈਪੁਰ ਡੋਗਰਾਂ ਨੇ ਰਈਆ ਏ ਨੂੰ ਹਰਾਇਆ
ਦੂਜੇ ਮੈਚ ਚ ਮਹਿਤਾ ਚੌਂਕ ਨੇ ਨਾਗੋਕੇ ਨੂੰ ਹਰਾਇਆ

ਉਦਘਾਟਨੀ ਮੈਚ ਵਿੱਚ ਜਲੰਧਰ ਨੇ ਫੇਰੂਮਾਨ ਨੂੰ ਹਰਾਇਆ।
13/03/2016

ਉਦਘਾਟਨੀ ਮੈਚ ਵਿੱਚ ਜਲੰਧਰ ਨੇ ਫੇਰੂਮਾਨ ਨੂੰ ਹਰਾਇਆ।

ਬਾਬਾ ਬੑਹਮਚਾਰੀ ਜੀ ਗਰਾਊਂਡ ਦਰਿਆ ਨੇੜੇ ਹਰ ਸਾਲ ਵਾਂਗ ਇਸ ਵਾਰ 13ਮਾਰਚ ਤੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਹੁੰਮ-ਹੁੰਮਾ ਕੇ ਪਹੁੰਚੋ ਅਤੇ ਤਨ...
02/03/2016

ਬਾਬਾ ਬੑਹਮਚਾਰੀ ਜੀ ਗਰਾਊਂਡ ਦਰਿਆ ਨੇੜੇ ਹਰ ਸਾਲ ਵਾਂਗ ਇਸ ਵਾਰ 13ਮਾਰਚ ਤੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਹੁੰਮ-ਹੁੰਮਾ ਕੇ ਪਹੁੰਚੋ ਅਤੇ ਤਨ,ਮਨ ਤੇ ਧਨ ਨਾਲ ਸਹਿਯੋਗ ਦੇਵੋ ਜੀ।।

14/06/2013

ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸੱਬ ਨੂੰ ਹਾੜ ਦੇ ਮਹੀਨੇ ਦੀ ਸੰਗਰਾਂਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ ਆਪ ਸੱਬਨਾ ਜੀਆਂ ਲਈ ਇਹ ਮਹੀਨਾ ਖੁਸ਼ੀਆਂ ਵਾਲਾ ਹੋਵੇ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ ਜੀਓ !

dhan dhan shri guru teg bhadur ji........
06/06/2013

dhan dhan shri guru teg bhadur ji........

02/02/2013
19/12/2012

play games and leave drugs..........

27/11/2012

shri guru nanak dev ji de gurpurb di samuh sikh jagat nu ksc walon lakh lakh wadhai howe ji....

03/06/2012

grand finale of cricket tournament successfully finished by ksc..........

Address

Amritsar

Telephone

8968540006

Website

Alerts

Be the first to know and let us send you an email when Kotmehtab sports club (ksc) posts news and promotions. Your email address will not be used for any other purpose, and you can unsubscribe at any time.

Share

Category