Lovely Gill Commenteter

Lovely Gill Commenteter Lovely Gill Commenteter

31/08/2026

ਆਪਣੇ ਪੰਜਾਬੀ ਮੁੰਡਿਆਂ ਨੇ ਆਸਟ੍ਰੇਲੀਆ ਦੀ ਵੱਡੀ ਵਾਲੀਬਾਲ ਲੀਗ ਵਿੱਚ ਲਗਾਤਾਰ 4 ਵਾਰੀ ਪਹਿਲੇ ਦਰਜੇ ਤੇ ਜਿੱਤ ਦਰਜ ਕਰਕੇ ਸਾਰੇ ਪੰਜਾਬ ਦਾ ਕੀਤਾ ਮਾਣ ਉੱਚਾ ❣️💪
ਗੋਰੇ ਵੀ ਬਣੇ ਫੈਨ ਕਿਉਂਕਿ ਹੁਣ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਕਨਹੈਮ ਦੇ ਸੱਤ ਪੰਜਾਬੀ ਖਿਡਾਰੀ ( ਵਿਕਟੋਰੀਆ ) ਸਟੇਟ ਲਈ ਨੈਸ਼ਨਲ ਵਿੱਚ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ 👍
ਮੁਬਾਰਕਾਂ ਟੀਮ ਮੈਨੇਜਰ ਉਂਕਾਰ ਸਿੰਘ ਸੇਖੋਂ ਅਤੇ ਸਮੂਹ ਟੀਮ ਖਿਡਾਰੀਆਂ ਨੂੰ ❣️

ਅੱਜ ਮਿਤੀ 31 ਅਗਸਤ 2026 ਨੂੰ ਵਾਹਿਗੁਰੂ ਦੀ ਮਿਹਰ ਸਦਕਾ ਖੁਸ਼ੀ ਭਰਿਆ ਦਿਨ ਚੜ੍ਹਿਆ ਮਾਝੇ ਦੇ ਸਟਾਰ ਪਲੇਅਰ  #ਗੋਪੀ_ਫਰੰਦੀਪੁਰ ਤੇ  #ਪ੍ਰੀਤ_ਲੱਧੂ...
31/08/2026

ਅੱਜ ਮਿਤੀ 31 ਅਗਸਤ 2026 ਨੂੰ ਵਾਹਿਗੁਰੂ ਦੀ ਮਿਹਰ ਸਦਕਾ ਖੁਸ਼ੀ ਭਰਿਆ ਦਿਨ ਚੜ੍ਹਿਆ ਮਾਝੇ ਦੇ ਸਟਾਰ ਪਲੇਅਰ #ਗੋਪੀ_ਫਰੰਦੀਪੁਰ ਤੇ #ਪ੍ਰੀਤ_ਲੱਧੂ ਦੋਵੇਂ ਬਾਈ ਇਕੱਠੇ ਹੋ ਗਏ ਹਨ ਤੇ ਜਲਦੀ ਹੀ ਇੱਕੋ ਟੀਮ ਵਿਚ ਖੇਡਣਗੇ🙏🏻🙏🏻

ਬਹੁਤ ਬਹੁਤ ਮੁਬਾਰਕਾਂ ਮੇਰੇ ਆਪਣੇ ਪਿੰਡ ਜਗਦੇਵ ਕਲਾਂ ਦੇ ਵਾਤਾਵਰਨ ਪ੍ਰੇਮੀ ਗੁਰਦੇਵ ਸਿੰਘ ( ਸੋਨੂੰ ) ਅਤੇ ਭੁਪਿੰਦਰ ਸਿੰਘ ( ਭਿੰਦਾ ) ਵੀਰ ਅਥਲੀ...
31/08/2026

ਬਹੁਤ ਬਹੁਤ ਮੁਬਾਰਕਾਂ ਮੇਰੇ ਆਪਣੇ ਪਿੰਡ ਜਗਦੇਵ ਕਲਾਂ ਦੇ ਵਾਤਾਵਰਨ ਪ੍ਰੇਮੀ ਗੁਰਦੇਵ ਸਿੰਘ ( ਸੋਨੂੰ ) ਅਤੇ ਭੁਪਿੰਦਰ ਸਿੰਘ ( ਭਿੰਦਾ ) ਵੀਰ ਅਥਲੀਟ ਜਿੰਨਾਂ ਨੂੰ #ਸਰਹੱਦ_ਏ_ਪੰਜਾਬ_ਕਲੱਬ ਅਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆ ਜੋ ਕਿ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਏ ਸੋ ਦਿਓ ਤੁਸੀ ਵੀ ਮੁਬਾਰਕਾਂ ਭਰਾਵਾਂ ਨੂੰ ❣️🙏

ਲਓ ਜੀ ਕਰੋ ਨੋਟ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੇਰੇ ਗੁਆਂਢ ਪਿੰਡ ਮੱਲੂ ਨੰਗਲ ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ...
31/08/2026

ਲਓ ਜੀ ਕਰੋ ਨੋਟ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮੇਰੇ ਗੁਆਂਢ ਪਿੰਡ ਮੱਲੂ ਨੰਗਲ ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਮਿਤੀ 10 ਸਤੰਬਰ 2026 ਨੂੰ under 18 ਦਾ ਆਲ ਓਪਨ ਵਾਲੀਬਾਲ ਕੱਪ ਕਰਵਾਇਆ ਜਾਵੇਗਾ 💥🏆
ਪਹਿਲੀਆਂ 16 ਟੀਮਾਂ ਹੀ ਐਂਟਰ ਹੋਣਗੀਆਂ 👍
ਬਾਕੀ ਜਾਣਕਾਰੀ ਅਗਲੇ ਪੋਸਟਰ ਤੇ ਸ਼ੇਅਰ ਕਰਾਂਗੇ ਸੋ ਜਲਦੀ ਨਾਲ ਪੋਸਟਰ ਤੇ ਲਿਖੇ ਨੰਬਰਾਂ ਤੇ ਸੰਪਰਕ ਕਰੋ 👇

Manjit Sahota
30/08/2026

Manjit Sahota

29/08/2026

MY VILLAGE JAGDEV KALAN ( AMRITSAR ) IS FULL OF TALENTS 💪
BILLA VEER KABBADI UNNA DA BETA SO HOSLA AFSAI KRNI COMMENT & VIDEO SHARE JRUR KRNI JINNA NU WADIA LGGE 🙏

ਘੋੜਾਵਾਹਾ ( ਹੁਸ਼ਿਆਰਪੁਰ ) ਦੀ ਧਰਤੀ ਤੇ ਲਾਵਾਂਗੇ ਰੌਣਕਾਂ ❣️ਗੋਲਡੀ ਵੀਰ ( ਇਟਲੀ ) ਭਰਾ ਵੱਲੋਂ ਟੀਮਾਂ ਨੂੰ ਖੁੱਲੇ ਸੱਦੇ 🙏26-27 ਸਤੰਬਰ 2026 ...
29/08/2026

ਘੋੜਾਵਾਹਾ ( ਹੁਸ਼ਿਆਰਪੁਰ ) ਦੀ ਧਰਤੀ ਤੇ ਲਾਵਾਂਗੇ ਰੌਣਕਾਂ ❣️
ਗੋਲਡੀ ਵੀਰ ( ਇਟਲੀ ) ਭਰਾ ਵੱਲੋਂ ਟੀਮਾਂ ਨੂੰ ਖੁੱਲੇ ਸੱਦੇ 🙏
26-27 ਸਤੰਬਰ 2026 ਕਰੋ ਨੋਟ ਪਹਿਲੇ ਦਿਨ ਅੰਡਰ 19 ਅਤੇ ਪਿੰਡ ਪੱਧਰ ਦੇ ਮੈਚ ਹੋਣਗੇ ਦੂਸਰੇ ਦਿਨ ਆਲ ਓਪਨ ਅਤੇ 40+ ਦੇ ਮੈਚ ਖੇਡੇ ਜਾਣਗੇ 💥💥
ਦੋ ਚੈਨਲਾਂ ਤੇ ਲਾਇਵ ਮੈਚ ਚੱਲਣਗੇ 👇👇
ਪਹਿਲੇ ਦਿਨ ਤੁਸੀ PB07 Sports live YouTube 📸
ਦੂਸਰੇ ਦਿਨ FINE SPORTS LIVE YouTube ਤੇ 📸
ਬੁਲਾਰੇ ਦਾਸ ਲਵਲੀ ਗਿੱਲ , ਮਿਟੂ ਰਾਜਗ੍ਹੜ , ਅਤੇ ਗੋਪੀ ਰੰਗੀਲਾ ❣️🎤

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਦਿਲੋਂ ਸਲਾਮ 🙏ਹਾਕੀ ਦੇ ਖ਼ੇਤਰ ਵਿੱਚ ਉਨ੍ਹਾਂ ਦਾ ਬੇਮਿਸਾਲ ਯੋਗਦਾਨ ਹਮੇਸ਼ਾ...
29/08/2026

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਦਿਲੋਂ ਸਲਾਮ 🙏
ਹਾਕੀ ਦੇ ਖ਼ੇਤਰ ਵਿੱਚ ਉਨ੍ਹਾਂ ਦਾ ਬੇਮਿਸਾਲ ਯੋਗਦਾਨ ਹਮੇਸ਼ਾ ਦੇਸ਼ ਦੇ ਹਰ ਖਿਡਾਰੀ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ 🙏
ਸੋ ਅੱਜ ਦੇ ਦਿਨ ਉੱਪਰ ਸਾਰੇ ਹੋਣਹਾਰ ਖਿਡਾਰੀਆਂ ਨੂੰ ਕੌਮੀ ਖੇਡ ਦਿਵਸ ਦੀਆਂ ਲੱਖ-ਲੱਖ ਵਧਾਈਆਂ 🏆

Address

Amritsar

Alerts

Be the first to know and let us send you an email when Lovely Gill Commenteter posts news and promotions. Your email address will not be used for any other purpose, and you can unsubscribe at any time.

Contact The Business

Send a message to Lovely Gill Commenteter:

Shortcuts

Share