30/06/2025
ਸ਼ਹੀਦ ਬਾਬਾ ਬਹੋੜੂ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਬਹੋੜੂ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਸਿੱਖ ਕੌਮ ਦੇ ਢਾਡੀ ਜੱਥੇ ਅਤੇ ਗੁਰੂ ਘਰ ਦੇ ਕੀਰਤਨੀਆਂ ਵੱਲੋਂ ਗੁਰੂ ਦਾ ਜਸ ਗਾਉਂਦੇ ਹਾਂਜਰੀਆਂ ਭਰੀਆਂ ਗਈਆਂ ਗੁਰੂਦੁਆਰਾ ਸ਼ਹੀਦ ਬਾਬਾ ਬਹੋੜੂ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਦਾਸ ਨੂੰ ਚੱਲ ਰਹੀਆਂ ਸੇਵਾਵਾਂ ਦੇ ਚੱਲਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ 🙏⚔️❤️
#ਬਾਬਾਪਾਰਸਸਿੰਘ
#ਯੋਧੇ_ਵੀਰ_ਖਾਲਸਾ_ਗੁਰਮਤਿ_ਅਕੈਡਮੀ
ਸ੍ਰੀ ਅੰਮ੍ਰਿਤਸਰ ਸਾਹਿਬ