Global Informers-Punjab

Global Informers-Punjab Contact information, map and directions, contact form, opening hours, services, ratings, photos, videos and announcements from Global Informers-Punjab, Amritsar.

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵਾਂ ਸ਼ਹੀਦੀ ਦਿਹਾੜਾ ਜੋ ਪੰਜਾਬ ਸਰਕਾਰ ਵੱਲੋਂ 19 ਨਵੰਬਰ ਤੋਂ 25 ਨਵੰਬਰ ਤੱਕ ਵੱਖ-ਵੱਖ ਸਥਾਨਾਂ ਉਤੇ ਮਨਾਇਆ...
02/08/2025

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵਾਂ ਸ਼ਹੀਦੀ ਦਿਹਾੜਾ ਜੋ ਪੰਜਾਬ ਸਰਕਾਰ ਵੱਲੋਂ 19 ਨਵੰਬਰ ਤੋਂ 25 ਨਵੰਬਰ ਤੱਕ ਵੱਖ-ਵੱਖ ਸਥਾਨਾਂ ਉਤੇ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਅੱਜ DC ਦਫ਼ਤਰ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਣਯੋਗ ਕੈਬਿਨੇਟ ਮੰਤਰੀ ਤਰੁਣਪ੍ਰੀਤ ਸਿੰਘ ਜੀ ਸੋਂਧ, ਕੈਬਿਨੇਟ ਮੰਤਰੀ ਹਰਭਜਨ ਸਿੰਘ ਜੀ ETO, ਅੰਮ੍ਰਿਤਸਰ ਤੋਂ ਵਿਧਾਇਕਾਂ ਸਾਹਿਬਾਨ ,ਹਲਕਾ ਇੰਚਾਰਜਾਂ, ਕੌਂਸਲਰ ਸਾਹਿਬਾਨਾਂ ਅਤੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੇ ਪ੍ਰਬੰਧਾਂ ਬਾਰੇ ਵਿਸਥਰਪੂਰਵਕ ਚਰਚਾ ਕੀਤੀ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮਾਂ ਤੇ ਆਉਣ ਵਾਲੀਆਂ ਸੰਗਤਾਂ ਲਈ ਪੁੱਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।

18/02/2024
14/11/2020
29/07/2020

ਜਦੋ ਪਿੰਡ ਆਏ VCR ਤੇ ਲੱਗੀ ਵਿਆਹ ਵਾਲੀ ਫ਼ਿਲਮ

17/07/2020

Kapil as Sidhu

Watch and Share

Shocking ! Passing away of Young talented Bollywood actor Sushant Singh Rajput is really tragic ! He was a soul brimming...
14/06/2020

Shocking !
Passing away of Young talented Bollywood actor Sushant Singh Rajput is really tragic !
He was a soul brimming with promise and talent .
Gone Too Soon 🙏🏻

07/05/2020

ਸਤਿ ਸ੍ਰੀ ਅਕਾਲ ਜੀ

Address

Amritsar
143201

Website

Alerts

Be the first to know and let us send you an email when Global Informers-Punjab posts news and promotions. Your email address will not be used for any other purpose, and you can unsubscribe at any time.

Contact The Business

Send a message to Global Informers-Punjab:

Share