Nishan Mahla Khemkarania Kabaddi Update

Nishan Mahla Khemkarania Kabaddi Update sports Update news KABADDI UPDATE

ਚੌੜੇ (ਗੁਰਦਾਸਪੁਰ) ਕਬੱਡੀ ਕੱਪ ਮਿਤੀ 02 ਜੂਨ 2025 ਦਿਨ ਸੋਮਵਾਰ 📝ਫਾਈਨਲ ਰਿਜਲਟ👇🏻🥇ਬਾਬਾ ਨਾਮਦੇਵ ਜੀ ਕਬੱਡੀ ਕਲੱਬ ਘੁਮਾਣ (33) 1,00,00/-ਲੱਖ ...
03/06/2025

ਚੌੜੇ (ਗੁਰਦਾਸਪੁਰ) ਕਬੱਡੀ ਕੱਪ
ਮਿਤੀ 02 ਜੂਨ 2025 ਦਿਨ ਸੋਮਵਾਰ
📝ਫਾਈਨਲ ਰਿਜਲਟ👇🏻
🥇ਬਾਬਾ ਨਾਮਦੇਵ ਜੀ ਕਬੱਡੀ ਕਲੱਬ ਘੁਮਾਣ (33) 1,00,00/-ਲੱਖ
🥈ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਈਨਜ (25) 75,000/- ਹਜ਼ਾਰ

🏆 ਬੈਸਟ ਰੇਡਰ👉🏻ਅੰਬਾ ਸੁਰ ਸਿੰਘ 16/15 ਰੇਡਾ
🏆 ਬੈਸਟ ਜਾਫੀ👉🏻ਕੁਲਦੀਪ ਸ਼ਿਕਾਰ ਮਾਛੀਆ 09/06 ਜੱਫੇ
♠️ ਬੈਸਟ ਇਨਾਮ👉🏻 ਫ਼ੋਰਡ ਟਰੈਕਟਰ 🚜 ਸੀ।

🎤ਕੁਮੈਟੇਟਰ👉🏻ਬੂਟਾ ਉਮਰੀਆਣਾ,ਅਮਰੀਕ ਖੋਸਾ ਕੋਟਲਾ,ਸ਼ਿਵ ਜੋਧੇ,ਬਰਾੜ ਜੋਧੇ,ਮਨਜੀਤ ਬੁੱਲਟ,ਮਨਦੀਪ ਕਾਲੀਏ ਵਾਲਾ,ਰਾਜੂ ਜੌਹਲ।

🔗⛓️ਮਾਹਲਾ ਬੈਰੀਗੇਟ ਡੈਕੋਰੇਸ਼ਨ ਖੇਡ ਸਟੇਡੀਅਮ ਸੁਰ ਸਿੰਘ।

ਮਾਝਾ ਕਬੱਡੀ ਅੱਪਡੇਟ✍🏻ਨਿਸ਼ਾਨ ਮਾਹਲਾ ਖੇਮਕਰਨ

ਦਿਓ ਮੁਬਾਰਕਾਂ ਅੱਜ ਮਾਝਾ ਕਬੱਡੀ ਐਕਡਮੀ ਘਰਿਆਲਾ ਕੋਚ ਜਸਵਿੰਦਰ ਕਲਸੀ ਦਾ ਜਨਮ ਦਿਨ ਆ ਆਪਣੇ ਪੇਜ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ...
03/11/2024

ਦਿਓ ਮੁਬਾਰਕਾਂ ਅੱਜ ਮਾਝਾ ਕਬੱਡੀ ਐਕਡਮੀ ਘਰਿਆਲਾ ਕੋਚ ਜਸਵਿੰਦਰ ਕਲਸੀ ਦਾ ਜਨਮ ਦਿਨ ਆ ਆਪਣੇ ਪੇਜ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀ ਦੀ ਨਿਆਮਤ ਬਖਸ਼ੇ,,,ਐਡਿੰਮਨ ਨਿਸ਼ਾਨ ਮਾਹਲਾ ਖੇਮਕਰਨ

04/07/2024

ਸਾਰੇ ਵੀਰਾਂ ਨੂੰ ਬੇਨਤੀ ਇਸ ਮਸਲੇ ਤੇ ਦੋਵਾਂ ਭਲਵਾਨਾਂ ਨੂੰ ਸਮਝਿਆ ਜਾਵੇ ਤਾਂ ਇਸ ਤਰ੍ਹਾਂ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਨਾ ਪਾਈਆ ਜਾਣ🙏🏻🙏🏻🙏🏻🙏🏻🙏🏻

ਨਕੋਦਰ ( ਜਲੰਧਰ ) ਕਬੱਡੀ ਕੱਪ ਮਿਤੀ 02 ਮਈ 2024  ਦਿਨ ਵੀਰਵਾਰ 📝 ਫਾਈਨਲ ਮੈਚ ਰਿਜਲਟ👇🏻🥇ਦੁਆਬਾ (38) 1.50.000/-🥈ਮਾਲਵਾ (30) 1.25.000/-🏆ਬੈ...
03/05/2024

ਨਕੋਦਰ ( ਜਲੰਧਰ ) ਕਬੱਡੀ ਕੱਪ
ਮਿਤੀ 02 ਮਈ 2024 ਦਿਨ ਵੀਰਵਾਰ
📝 ਫਾਈਨਲ ਮੈਚ ਰਿਜਲਟ👇🏻
🥇ਦੁਆਬਾ (38) 1.50.000/-
🥈ਮਾਲਵਾ (30) 1.25.000/-

🏆ਬੈਸਟ ਜਾਫੀ👉🏻ਪਿੰਦੂ ਸੀਚੇਵਾਲ 10/05 ਜੱਫੇ
🏆ਬੈਸਟ ਰੇਡਰ👉🏻 ਰੁਪਿੰਦਰ ਦੋਦਾ 13/10 ਰੇਡਾ
ਬੈਸਟਾ ਲਈ👉🏻71-71,000/- ਹਜ਼ਾਰ ਸੀ।

1..ਦੁਆਬਾ ਟੀਮ👉🏻ਗੁਰਵਿੰਦਰ ਘਾਗਾ,ਪਿੰਦੂ ਸੀਚੇਵਾਲ,ਜੀਤ ਕੋਟਲੀ,ਸੰਨੀ ਕਾਲਾ ਸੰਘਿਆਂ,ਸੈਵਨ ਕੋਟ ਕਰਾਰ,ਨਿੱਕੂ ਕਲਿਆਣ,ਦੁੱਲਾ ਬੱਗਾ ਪਿੰਡ,ਰੁਪਿੰਦਰ ਦੋਦਾ,ਸੋਨੀ ਭਾਦੜਾ,ਬਲਕਰਣ ਕਲਿਆਣ,ਤਾਜਾ ਕਾਲੇ ਸੰਘਿਆਂ,,ਆਦਿ

2.. ਮਾਲਵਾ ਟੀਮ👉🏻ਰਾਜਾ ਪੱਧਰੀ,ਸੱਤੂ ਸ਼ੇਰਪੁਰ ਦੋਨਾਂ,ਮਨਿੰਦਰ ਚੱਕੀ ਰਮਦਾਸ,ਸੋਨੀ ਫੱਕਰ ਝੰਡਾ,ਗਿੰਦੀ ਉੱਦੋਕੇ,ਗੱਜਣ ਡੇਰਾ ਬਾਬਾ ਨਾਨਕ,ਬਿੱਲਾ ਜੌਹਲ,ਪਿੰਦਾ ਸੱਜਣ ਵਾਲਾ,59 ਝੋਟ ਨੂਰਪੁਰ,ਘੋੜਾ ਪਰਮਜੀਤਪੁਰਾ,ਚੀੜਾ ਕਾਲੇ ਸੰਘਿਆਂ,,ਆਦਿ

🎤 ਬੁਲਾਰੇ👉🏻ਬੂਟਾ ਉਮਰੀਆਣਾ,ਰੁਪਿੰਦਰ ਜਲਾਲ,ਦਿਲਸ਼ਾਦ ਈਸੀ,ਮਨਦੀਪ ਕਾਲੀਏ ਵਾਲਾ,ਬਿੱਲਾ ਲੱਲਤੋਂ।

ਐਡਿੰਮਨ ✍🏻ਨਿਸ਼ਾਨ ਮਾਹਲਾ ਖੇਮਕਰਨ

ਧੰਨ ਧੰਨ ਅਮਰ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਮਿਤੀ 09 ਮਈ 2024 ਨੂੰ ਨਗਰ ਗੱਗੋਬੂਹਾ (ਤਰਨ ਤਾਰਨ) ਨੂੰ ਵੱਡਾ ਕਬੱਡੀ ਸ...
02/05/2024

ਧੰਨ ਧੰਨ ਅਮਰ ਸ਼ਹੀਦ ਬਾਬਾ ਬੀਰ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਮਿਤੀ 09 ਮਈ 2024 ਨੂੰ ਨਗਰ ਗੱਗੋਬੂਹਾ (ਤਰਨ ਤਾਰਨ) ਨੂੰ ਵੱਡਾ ਕਬੱਡੀ ਸ਼ੋਅ ਮੈਚ ਨਿਸ਼ਾਨ ਢਿੱਲੋਂ ਗੱਗੋਬੂਹਾ ਵੱਲੋਂ ਖੁੱਲ੍ਹੇ ਸੱਦੇ,,,,, ਐਡਿੰਮਨ ✍🏻 ਨਿਸ਼ਾਨ ਮਾਹਲਾ ਖੇਮਕਰਨ

ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿਪ ਮਿਤੀ 26 ਮਾਰਚ 2024 ਮੰਗਲਵਾਰ 📝 ਫਾਈਨਲ ਮੈਚ ਰਿਜਲਟ👇🏻🥇ਤਰਨ ਤਾਰਨ (52.⁵) 8 ਲੱਖ 11 ਹਜ਼ਾ...
26/03/2024

ਸ੍ਰੀ ਆਨੰਦਪੁਰ ਸਾਹਿਬ ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿਪ
ਮਿਤੀ 26 ਮਾਰਚ 2024 ਮੰਗਲਵਾਰ
📝 ਫਾਈਨਲ ਮੈਚ ਰਿਜਲਟ👇🏻
🥇ਤਰਨ ਤਾਰਨ (52.⁵) 8 ਲੱਖ 11 ਹਜ਼ਾਰ
🥈ਰੋਪੜ ਮੋਹਾਲੀ ਫ਼ਤਿਹਗੜ੍ਹ ਸਾਹਿਬ (32) 6 ਲੱਖ 11 ਹਜ਼ਾਰ

🏆ਬੈਸਟ ਜਾਫੀ👉🏻ਅਰਸ਼ ਚੋਹਲਾ ਸਾਹਿਬ
🏆ਬੈਸਟ ਰੇਡਰ👉🏻ਅੰਬਾ ਸੁਰ ਸਿੰਘ
ਬੈਸਟਾ ਲਈ👉🏻2.50 - 2.50.000/- ਸੀ।

🤼ਤਰਨ ਤਾਰਨ ਟੀਮ👉🏻ਅਰਸ਼ ਚੋਹਲਾ ਸਾਹਿਬ,ਪ੍ਰੀਤ ਲੱਧੂ,ਸੱਤੂ ਖਡੂਰ ਸਾਹਿਬ,ਗੁਰਦਿੱਤ ਕਿਸ਼ਨਗੜ੍ਹ,ਅਕਾਸ਼ ਸੁਰ ਸਿੰਘ,ਤੋਤਾ ਰਾਣੀਵਲਾਹ,ਗੁਰਦਿੱਤ ਖਡੂਰ ਸਾਹਿਬ,ਮੱਖਣ ਸੰਧੂ ਮੱਖੀ,ਅੰਬਾ ਸੁਰ ਸਿੰਘ,ਭੀਮ ਦੁੱਬਲੀ,ਮਨਜੀਤ ਨਵਾ ਪਿੰਡ,ਗੁਲਜ਼ਾਰੀ ਚੱਕ ਸਿੰਕਦਰ,ਭੀਮ ਸੁਰ ਸਿੰਘ,ਰੇਸ਼ਮ ਜਾਮਾਰਾਏ,ਅਕਾਸ਼ ਮਸਤਗੜ੍ਹ,,ਆਦਿ ਕੋਚ ਕੰਮੂ ਫਤਿਹਾਬਾਦ,,ਕਾਕਾ ਕਲੇਰ

🤼..ਰੋਪੜ+ਮੋਹਾਲੀ+ਫ਼ਤਿਹਗੜ੍ਹ ਸਾਹਿਬ ਟੀਮ👉🏻ਅੰਮ੍ਰਿਤ ਬਰਸਾਲਪੁਰ,ਅਰਸ਼ ਬਰਸਾਲਪੁਰ,ਭੇਲੂ ਬਰਸਾਲਪੁਰ,ਮਨੀ ਧਨੌਰੀ,ਪੰਮਾ ਸੁਮਾਣਾ,ਹੈਪੀ ਸੈਪਲੀ ਸਾਹਿਬ,ਬੰਨੀ ਸਮਾਣਾ,ਹੈਪੀ ਮਨੌਲੀ, ਰਿੰਕੂ ਧਨਾਸ,ਸੁੱਖੀ ਖੁੰਡਾ ਅਲੀਸ਼ੇਰ,,ਆਦਿ

ਐਡਿੰਮਨ ✍🏻ਨਿਸ਼ਾਨ ਮਾਹਲਾ ਖੇਮਕਰਨ

ਤਾਜ਼ਲਪੁਰ ( ਪਟਿਆਲਾ ) ਕਬੱਡੀ ਕੱਪ ਮਿਤੀ 09 ਦਸੰਬਰ 2023📝ਫਾਈਨਲ ਮੈਚ ਰਿਜਲਟ👇🏻🥇ਬਲਸਾਲਪੁਰ 1ਲੱਖ🥈ਦਿੜ੍ਹਬਾ 71 ਹਜ਼ਾਰ🔥ਬੈਸਟ ਰੇਡਰ👉🏻ਦੀਪ ਦਬੁਰਜੀ ...
10/12/2023

ਤਾਜ਼ਲਪੁਰ ( ਪਟਿਆਲਾ ) ਕਬੱਡੀ ਕੱਪ
ਮਿਤੀ 09 ਦਸੰਬਰ 2023
📝ਫਾਈਨਲ ਮੈਚ ਰਿਜਲਟ👇🏻
🥇ਬਲਸਾਲਪੁਰ 1ਲੱਖ
🥈ਦਿੜ੍ਹਬਾ 71 ਹਜ਼ਾਰ

🔥ਬੈਸਟ ਰੇਡਰ👉🏻ਦੀਪ ਦਬੁਰਜੀ 10/10 ਰੇਡਾ
🔥ਬੈਸਟ ਜਾਫੀ👉🏻ਅਰਸ਼ ਬਲਸਾਲਪੁਰ 7/4 ਜੱਫੇ
ਬੈਸਟਾ ਲਈ👉🏻ਫੋਰਡ ਟਰੈਕਟਰ 🚜🚜ਸੀ।

ਐਡਮਿੰਨ✍🏻 ਨਿਸ਼ਾਨ ਮਾਹਲਾ ਖੇਮਕਰਨ

ਔਲਖ ( ਗੁਰਦਾਸਪੁਰ ) ਕਬੱਡੀ ਕੱਪ ਮਿਤੀ 14 ਅਕਤੂਬਰ 2023 ਸ਼ਨੀਵਾਰ 📝ਫਾਈਨਲ ਮੈਚ ਰਿਜਲਟ👇🏻🥇ਬਾਬਾ ਨਾਮਦੇਵ ਜੀ ਕਬੱਡੀ ਕਲੱਬ ਘੁਮਾਣ+ਔਲਖ (34) 81,0...
15/10/2023

ਔਲਖ ( ਗੁਰਦਾਸਪੁਰ ) ਕਬੱਡੀ ਕੱਪ
ਮਿਤੀ 14 ਅਕਤੂਬਰ 2023 ਸ਼ਨੀਵਾਰ
📝ਫਾਈਨਲ ਮੈਚ ਰਿਜਲਟ👇🏻
🥇ਬਾਬਾ ਨਾਮਦੇਵ ਜੀ ਕਬੱਡੀ ਕਲੱਬ ਘੁਮਾਣ+ਔਲਖ (34) 81,000/-
🥈ਬਾਬਾ ਬਿਧੀ ਚੰਦ ਜੀ ਕਬੱਡੀ ਕਲੱਬ,ਫਰੰਦੀਪੁਰ (24) 71,000/-

💪🏻ਬੈਸਟ ਜਾਫੀ👉🏻ਮਨਿੰਦਰ ਚੱਕੀ ਰਮਦਾਸ‌ 3 ਜੱਫੇ
💪🏻ਬੈਸਟ ਰੇਡਰ👉🏻ਅੰਬਾ ਸੁਰ ਸਿੰਘ 16/16
ਬੈਸਟ ਇਨਾਮ👉🏻ਮੋਟਰਸਾਈਕਲ 🏍️🏍️ਸੀ।

1..ਘੁਮਾਣ+ਔਲਖ ਟੀਮ👉🏻ਰਾਜਾ ਪੱਧਰੀ,ਮਨਿੰਦਰ ਚੱਕੀ ਰਮਦਾਸ,ਗੁਰਦਿੱਤ ਕਿਸ਼ਨਗੜ੍ਹ,ਬੱਲਾ ਕਠਿਆਲਾ,ਗੱਜਣ ਡੇਰਾ ਬਾਬਾ ਨਾਨਕ,ਅੰਬਾ ਸੁਰ ਸਿੰਘ,ਮੱਤਾ ਜੱਫਰਵਾਲ,ਘੋੜਾ ਰਮਦਾਸ,,ਆਦਿ
2..ਫਰੰਦੀਪੁਰ ਟੀਮ👉🏻ਗੋਪੀ ਫਰੰਦੀਪੁਰ,ਸੋਨਾ ਜੋਗੇਵਾਲ,ਹੈਪੀ ਫ਼ਤਹਿਗੜ੍ਹ ਸਭਰਾਂ,ਬਿੱਲਾ ਕੋਟ ਮਹੁੰਮਦ,ਯਾਦਾ ਵਰਨਾਲਾ,ਮਨਜੀਤ ਨਵਾ ਪਿੰਡ,ਬਾਊ ਨਵਾ ਪਿੰਡ,ਲੁੱਧਰ ਪਟਿਆਲਾ,ਬਾਊ ਮਾਲੀਆਂ,ਹਰਮਨ ਮਿਸਰਪੁਰੀਆ,,ਆਦਿ

🎤 ਕੁਮੈਂਟੇਟਰ👉🏻ਸੁਖਵੀਰ ਸਿੰਘ ਚੌਹਾਨ,ਸ਼ਿਵ ਜੋਧੇ,ਮਨਜੀਤ ਰਿਆੜ,ਬਰਾੜ ਜੋਧੇ।
🎥Live On👉🏻Kabaddi Junction (ਨਵਨੀਤ ਗਿਲਜੇਵਾਲਾ ਟੀਮ)

ਐਡਿੰਮਨ✍🏻ਨਿਸ਼ਾਨ ਮਾਹਲਾ ਖੇਮਕਰਨ

Address

Amritsar

Telephone

+19592293401

Website

Alerts

Be the first to know and let us send you an email when Nishan Mahla Khemkarania Kabaddi Update posts news and promotions. Your email address will not be used for any other purpose, and you can unsubscribe at any time.

Contact The Business

Send a message to Nishan Mahla Khemkarania Kabaddi Update:

Share

Category