31/08/2026
ਦੀਵਾਨਖੇੜਾ ਟੀਮ ਨੂੰ ਕੌਣ ਨਹੀ ਜਾਂਦਾ ਜਦੋ ਜਦੋ ਮੁੰਡੇ ਖੇਡੇ ਤੇ ਵਡੇ ਵਡੇ ਪਲੇਅਰਾ ਦੀ ਮੰਗ ਹੁੰਦੀ ਹੈ ਕਿ ਦਿਵਾਨਖੇੜਾ ਟੀਮ ਵਿਚ ਖੇਡਣਾ ਪਲੇਅਰ ਆਪ ਫ਼ੋਨ ਕਰਦੇ ਖੇਡਣ ਲਈ ਟੋਪ ਦਾ ਸੈੱਟ
Sheru dhaba ਦੀ team ਵੀ ਕਿਹਾ ਜਾਂਦਾ
dhaba ਆਲੇ ਦੀ ਪਹਿਲੀ ਪਸੰਦ 🌸🧿
ਪਰ ਅੱਜ ਕੱਲ੍ਹ ਮੁੰਡੇ ਗਰਾਊਂਡਾਂ ਤੋ ਦੂਰ ਹੋਗੇ ਕੌਣ ਕੌਣ ਦਿਲੋ ਪਿਆਰ ਕਰਦਾ ਕੇ ਮੁੰਡੇ ਫੇਰ ਵਪਸੀ ਕਰਨ ਗਰਾਊਂਡਾਂ ਚ 🧿🌸