Natural fitness program

Natural fitness program ਚੰਗੀ ਸਿਹਤ ਪਾਓ ਪੁੱਛੋ ਕਿਵੇਂ?

15/05/2025
02/05/2025

ਸਤਿ ਸ਼੍ਰੀ ਅਕਾਲ ਜੀ,
ਮੇਰਾ ਨਾਮ ਗੁਰਮੇਲ ਸਿੰਘ ਹੈ ਤੇ ਮੈਂ ਇਕ ਡਾਇਟ ਪਲਾਨਰ ਹੂ ਮੈਂ ਪਿੱਛਲੇ 2 ਸਾਲ ਤੋ ਬਹੁੱਤ ਸਾਰੇ ਲੋਕਾਂ ਨੂੰ ਮਿਲ ਕੇ ਓਹਨਾ ਦੀ ਡਾਇਟ ਸੈੱਟ ਕਰਕੇ ਫਿਟਨਸ ਵਿੱਚ ਲਿਆ ਚੁੱਕਾ ਹਾਂ . ਉਨਾਂ ਦੇ ਵੱਧ ਰਹੇ ਵਜਨ ਨੂੰ ਘਟਾ ਕੇ ਸੈਟ ਕਰ ਚੁੱਕਿਆ ਹਾਂ ਅਗਰ ਤੋਹਾਡੇ ਵੀ ਜਾਣਕਾਰੀ ਚ ਕੁਝ ਲੋਗ ਜੋ ਫਿਟਨਸ ਵੱਲ ਆਉਣਾ ਚਾਹੁੰਦੇ ਹਨ ਇਕ ਤੰਦਰੁਸਤ ਜੀਵਨ ਜੀਣਾ ਚਾਉਂਦੇ ਹਨ ਤਾ ਮੇਰੇ ਨਾਲ ਸੰਪਰਕ ਕਰ ਸਕਦੇ ਹਨ
ਗੁਰਮੇਲ ਸਿੰਘ
(ਡਾਈਟ ਪਲਾਨਰ)
094651 23232
https://wa.me/+918751021000

The best weight loss program is when we change our food habits, lifestyle and wetake nutritional diet.We are helping peo...
31/01/2025

The best weight loss program is when we change our food habits, lifestyle and wetake nutritional diet.

We are helping people to change their food habit,lifestyle and of course we provide them the good nutrition.

If you are serious about your weight lose, I would like to be your personal coach and help you to achieveyour dream fitness.

We provide online and offline personal coach andpersonal training facilities.

Dm or WhatsApp 8751021000




Result may be very parsan to parsan

16/01/2025

Results share in morning club.. 👍👍

11/01/2025

👇👇👇👇

🔴Attention: Working Professionals !!3-Secret “FLEXI FIT PROTOCOL Weight Loss” Strategy With expert guidance and scientif...
23/12/2024

🔴Attention: Working Professionals !!

3-Secret “FLEXI FIT PROTOCOL Weight Loss” Strategy With expert guidance and scientifically-backed method.
Ever Seen Health💪 and Yummy Together😋
A not so Possible combo is now Possible Only here.
✅Science based Diet Plan
✅Daily Workout Plan
✅Personal Meal Tracking System
✅Weekly Free Consultation Call
✅Online Free Workout Sessions
✅Traveling Guidelines E-Book
✅Healthy & Tasty Recipe E-Book
✅Basic Nutrition E-Book

& many More Things, So what are you Waiting for.

To know more click the link and chat with me now
https://wa.me/+918751021000

ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਮੇਲ ਸਿੰਘ ਹੈ ਅਤੇ ਮੈਂ ਇੱਕ ਫਿਟਨਚ ਕੋਚ ਹਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਫਿਟਨਸ ਦੇ ਵਿੱਚ ਲਿਆ ਚੁੱਕਿਆ ਹਾਂ ...
06/12/2024

ਸਤਿ ਸ੍ਰੀ ਅਕਾਲ ਜੀ
ਮੇਰਾ ਨਾਮ ਗੁਰਮੇਲ ਸਿੰਘ ਹੈ ਅਤੇ ਮੈਂ ਇੱਕ ਫਿਟਨਚ ਕੋਚ ਹਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਫਿਟਨਸ ਦੇ ਵਿੱਚ ਲਿਆ ਚੁੱਕਿਆ ਹਾਂ ਅਗਰ ਤੁਸੀਂ ਵੀ ਸਿਹਤ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠੇ ਹੀ ਫੋਨ ਤੇ ਜੂਮ ਐਪਲੀਕੇਸ਼ਨ ਡਾਊਨਲੋਡ ਕਰਕੇ ਸੁਬਹਾ 6 ਤੋਂ 7 ਵਜੇ ਤੱਕ ਰੋਜ਼ਾਨਾ ਕਲਾਸ ਲਾ ਸਕਦੇ ਹੋ ਉਸ ਕਲਾਸ ਵਿੱਚ ਅਸੀਂ ਮੈਡੀਟੇਸ਼ਨ ਭੰਗੜਾ ਐਕਸਰਸਾਈਜ ਅਤੇ ਨਵੇਂ ਤੋਂ ਨਵੇਂ ਟੋਪਿਕ ਤੇ ਜਾਣਕਾਰੀ ਦਿੰਦੇ ਹਾਂ ਤੁਹਾਨੂੰ ਜਾਣਕਾਰੀ ਹੋਵੇਗੀ ਕੀ ਅਸੀਂ ਅੱਜ ਦੇ ਦੌਰ ਵਿੱਚ ਬਿਮਾਰੀਆਂ ਤੋਂ ਕਿਵੇਂ ਬਚਣਾ ਹੈ ਅਤੇ ਕਿਹੜੀਆਂ ਚੀਜ਼ਾਂ ਖਾਣ ਪੀਣ ਦੇ ਵਿੱਚ ਸਹੀ ਰਹਿੰਦੀਆਂ ਹਨ ਅਤੇ ਅਸੀਂ ਲਾਈਫ ਟਾਈਮ ਤੰਦਰੁਸਤ ਕਿਵੇਂ ਰਹਿ ਸਕਦੇ ਹਾਂ ਇਸ ਬਾਰੇ ਡੀਪ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਕ ਵਾਰ ਜਰੂਰ ਲਿੰਕ ਤੇ ਆਓ ਅਤੇ ਜਾਣਕਾਰੀ ਲਵੋ
ਗੁਰਮੇਲ ਸਿੰਘ
ਫਿਟਨਸ ਕੋਚ
ਅਬੋਹਰ
8751021000
https://wa.me/+918751021000

ਨੋਟ :-ਅਗਰ ਤੁਹਾਨੂੰ ਜ਼ੂਮ da ਲਿੰਕ ਚਾਹੀਦਾ ਹੈ ਤਾਂ ਮੈਨੂੰ yas ਦਾ ਮੈਸੇਜ ਭੇਜੋ
ਹੇਠਾਂ ਦਿੱਤੇ ਗਏ ਲਿੰਕ ਤੇ ਤੁਸੀਂ ਜੂ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ
https://play.google.com/store/apps/details?id=us.zoom.videomeetings

Plz like and share🙏
04/11/2024

Plz like and share🙏

29/10/2024

👇👇
20/10/2024

👇👇

👇👇👇
20/10/2024

👇👇👇

Address

Abohar

Website

Alerts

Be the first to know and let us send you an email when Natural fitness program posts news and promotions. Your email address will not be used for any other purpose, and you can unsubscribe at any time.

Share