Struggle Kabaddi Academy

Struggle Kabaddi Academy No True Hero is Born From Lies.�
हार भी जाओ तो ग़म ना करो, फिर से खेलो मगर हौसला कम ना करो।

16/06/2025
16/02/2025
Live....... DC ਦਫਤਰ ਫਾਜਿਲਕਾ ਜਿਲੇ ਦੀ ਬੇਟੀਆ ਨੇ ਪੰਜਾਬ ਕਬੱਡੀ ਕੱਪ ਜਿੱਤਿਆ ਡੀਸੀ ਸਾਹਿਬਾ ਜੀ ਨੇ ਸਨਮਾਨਿਤ ਕੀਤਾ ਬੇਟਿਆ ਤੇ ਕੋਚ ਮਾਸਟਰ ਗੁ...
06/05/2023

Live....... DC ਦਫਤਰ ਫਾਜਿਲਕਾ

ਜਿਲੇ ਦੀ ਬੇਟੀਆ ਨੇ ਪੰਜਾਬ ਕਬੱਡੀ ਕੱਪ ਜਿੱਤਿਆ ਡੀਸੀ ਸਾਹਿਬਾ ਜੀ ਨੇ ਸਨਮਾਨਿਤ ਕੀਤਾ ਬੇਟਿਆ ਤੇ ਕੋਚ ਮਾਸਟਰ ਗੁਰਚਰਨ ਸਿੰਘ ਜੀ ਸਾਡਾ ਚੰਨ ਮਾਸਟਰ ਜੀ pti
ਮੇਰੀ ਡੀਸੀ ਸਾਹਿਬਾ ਤੇ ਖੇਲ ਮੰਤਰੀ ਜੀ ਅਪੀਲ ਹੇ ਬੱਚਿਆ ਦੇ ਖੇਡਣ ਵਾਸਤੇ ਮੈਟ,ਤੇ ਕਿੱਟਾ ਉਪਲਭ ਕਰਾਈਆ ਜਾਣ,ਸੁਣਿਆ ਕੋਚ ਸਾਹਬ ਹਰ ਵਾਰ ਮੈਟ ਕਿਰਾਏ ਤੇ ਲੇਦੇ ਜਦੋ ਮੈਚ ਹੁੰਦਾ🤔🤔
ਜਲਾਲਾਬਾਦ ਵੈਸਟ ਸਰਕਾਰੀ ਸੀਨੀਅਰ ਸਕੂਲ ਲੜਕੇ,

29/04/2023


38 ਜੂਨੀਅਰ ਪੰਜਾਬ ਕਬੱਡੀ ਨੈਸ਼ਨਲ ਸਟਾਈਲ ਚਂਪੀਅਨਸ਼ਿਪ ਲੜਕੇ ਲੜਕੀਆਂ ਮਿਤੀ 29ਅਪ੍ਰੈਲ 2023 ਨੂੰ ਪਿੰਡ ਚੰਨਣ ਵਾਲ ਜ਼ਿਲ੍ਹਾ ਬਰਨਾਲਾ ਵਿਖੇ ਕਰਾਈ ...
29/04/2023

38 ਜੂਨੀਅਰ ਪੰਜਾਬ ਕਬੱਡੀ ਨੈਸ਼ਨਲ ਸਟਾਈਲ ਚਂਪੀਅਨਸ਼ਿਪ ਲੜਕੇ ਲੜਕੀਆਂ ਮਿਤੀ 29ਅਪ੍ਰੈਲ 2023 ਨੂੰ ਪਿੰਡ ਚੰਨਣ ਵਾਲ ਜ਼ਿਲ੍ਹਾ ਬਰਨਾਲਾ ਵਿਖੇ ਕਰਾਈ ਗਈ ਜਿਸ ਵਿੱਚ ਜਿਲੇ ਫ਼ਾਜ਼ਿਲਕਾ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਅਤੇ ਲੜਕਿਆਂ ਤੀਜੇ ਸਥਾਨ ਤੇ ਰਹੇ । ਲੜਕੀਆਂ ਵਿੱਚੋ ਨੰਦਨੀ ਬੈਸਟ ਰੇਡਰ ਅਤੇ ਨਿਸ਼ਾ ਬੈਸਟ ਸਟੋਪਰ ਰਹੀ ਲੜਕੀਆਂ ਦਾ ਕੋਚ ਚੰਦਰ ਭਾਨ (ਮਾਂਡਾ) ਲੜਕਿਆਂ ਦੇ ਕੋਚ ਮਦਨ ਲਾਲ ( ਫ਼ੌਜੀ)ਦੀ ਮਿਹਨਤ ਸਦਕਾ ਫ਼ਾਜ਼ਿਲਕਾ ਜਿਲ੍ਹੇ ਨੇ ਜਿੱਤ ਪ੍ਰਾਪਤ ਕੀਤੀ ।
ਵਲੋਂ ।
ਚਰਨ ਸਿੰਘ ਸਕੱਤਰ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਫ਼ਾਜ਼ਿਲਕਾ ।
ਸਾਰੇ ਜ਼ਿਲ੍ਹਾ ਫ਼ਾਜ਼ਿਲਕਾ ਕਬੱਡੀ ਪ੍ਰੇਮੀਆ ਨੂੰ ਲੱਖ ਲੱਖ ਵਧਾਈਆਂ ਹੋਣ




-Junior

38th Junior Kabaddi Championship Punjab ( Faridkot Zone) 1st Position Fazilka TeamBoys and girls
23/04/2023

38th Junior Kabaddi Championship Punjab ( Faridkot Zone)
1st Position Fazilka Team
Boys and girls

Best Performance at Rajasthan Bikaner...Struggle Kabaddi Academy
12/02/2023

Best Performance at Rajasthan Bikaner...
Struggle Kabaddi Academy

Maujgarh Kabaddi League
12/02/2023

Maujgarh Kabaddi League

Address

Struggle Kabaddi Academy, Jandwala/Dhinga Wali Road
Abohar
152132

Opening Hours

Monday 4am - 7am
4:30pm - 8pm
Tuesday 4am - 7am
4:30pm - 8pm
Wednesday 4am - 7am
4:30pm - 8pm
Thursday 4am - 7am
4:30pm - 8pm
Friday 4am - 7am
4:30pm - 8pm
Saturday 4am - 7am
4:30pm - 8pm

Telephone

+919680103161

Alerts

Be the first to know and let us send you an email when Struggle Kabaddi Academy posts news and promotions. Your email address will not be used for any other purpose, and you can unsubscribe at any time.

Contact The Business

Send a message to Struggle Kabaddi Academy:

Share