873 Dpe Distance Education Union Punjab

873 Dpe Distance Education Union Punjab This Page Is For All Punjab Odl New Joining candidates, Odl Candidates contract

31/08/2023
ਮਾਨਯੋਗ ਮੁੱਖ ਮੰਤਰੀ ਸਾਬ, ਸਿੱਖਿਆ ਮੰਤਰੀ ਸਾਬ, ਜਿਸ ਤਰਾਂ ਪੰਜਾਬ ਸਰਕਰ ਨੇ 7654, 3482 ਮਾਸਟਰ (ODL) ਵਾਲੇ ਟੀਚਰ ਰੈਗੂਲਰ ਕੀਤੇ ਹਨ, ਉਸੇ ਤਰਾ...
31/08/2023

ਮਾਨਯੋਗ ਮੁੱਖ ਮੰਤਰੀ ਸਾਬ, ਸਿੱਖਿਆ ਮੰਤਰੀ ਸਾਬ, ਜਿਸ ਤਰਾਂ ਪੰਜਾਬ ਸਰਕਰ ਨੇ 7654, 3482 ਮਾਸਟਰ (ODL) ਵਾਲੇ ਟੀਚਰ ਰੈਗੂਲਰ ਕੀਤੇ ਹਨ, ਉਸੇ ਤਰਾਂ ਡਿਸਟੈਂਸ education From Other ਯੂਨੀਵਰਸਿਟੀ (ODL) ਵਾਲੇ 873 ਡੀਪੀਈ ਮਾਸਟਰਾਂ ਨੁੰ ਵੀ ਜੋਇਨ ਕਰਵਾਇਆ ਜਾਵੇ, ਪਿੱਛਲੇ 3 ਸਾਲਾਂ ਤੋਂ ਬੋਹਤ ਭੱਜ ਨੱਠ ਕੀਤੀ, ਪਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਕਿਰਪਾ ਕਰਕੇ ਸਾਡਾ ਮਸਲਾ ਹਾਲ ਕਰੋ, ਧੰਨਵਾਦ 098143 83102

ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਕਰ ਰਹੀ ਹੈ, ਪੰਜਾਬ ਦੀ ਹਰ ਪੋਸਟਾਂ ਵਿੱਚ ਦੂਜਿਆਂ ਸਟੇਟਾਂ ਦੇ ਕੈਂਡੀਡੇਟ ਅੱਦਿਆਂ ਪੋਸਟਾਂ ਤੇ ਕਬਜ...
11/11/2021

ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨਾਲ ਧੱਕਾ ਕਰ ਰਹੀ ਹੈ, ਪੰਜਾਬ ਦੀ ਹਰ ਪੋਸਟਾਂ ਵਿੱਚ ਦੂਜਿਆਂ ਸਟੇਟਾਂ ਦੇ ਕੈਂਡੀਡੇਟ ਅੱਦਿਆਂ ਪੋਸਟਾਂ ਤੇ ਕਬਜਾ ਕਰ ਰਹੇ ਹਨ, ਤੇ ਪੰਜਾਬ ਦੇ ਨੌਜਵਾਨਾਂ ਦਾ ਹੱਕ ਮਾਰਿਆ ਜਾ ਰਿਆ, ਸਾਨੂੰ ਦੂਜਿਆਂ ਸਟੇਟ ਵਿੱਚ ਸਿਰਫ 2 % ਕੋਟਾ ਹੀ ਮਿਲਦਾ, ਤੇ ਪੰਜਾਬ ਵਿੱਚ ਇਹੋ ਜਿਹੀ ਕੋਈ ਪੋਲਸੀ ਨਹੀ, ਤੇ ਪੰਜਾਬ ਦੇ ਡਿਸਟੈਂਸ education from Other ਸਟੇਟ ਕੈਂਡੀਡੇਟ ਨੂੰ ਜੋਇਨ ਨਹੀ ਕਰਵਾਇਆ ਜਾ ਰਿਆ, ਪੰਜਾਬ ਸਰਕਾਰ ਕੁਬਕਰਨੀ ਨੀਂਦ ਸੁਤੀ ਪਈ 🙏🙏

ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਨਾਲ ਇਹ ਧੱਕਾ ਕਿਉਂ?

ਪੰਜਾਬ ਸਰਕਾਰ ਦੀ ਦੋਗਲੀ ਨੀਤੀ, ਇਕੋ ਹੀ ਡਿਗਰੀ ਤੇ ਪੋਸਟ ਵਾਲੇ ਕਈ ਟੀਚਰ ਨੂੰ ਰੈਗੂਲਰ ਕੀਤਾ ਹੋਇਆ, ਤੇ ਕਈ ਹਾਲੇ ਕੱਚੇ ਹੀ ਹਨ ਤੇ 250 ਦੇ ਕਰੀਬ ...
08/11/2021

ਪੰਜਾਬ ਸਰਕਾਰ ਦੀ ਦੋਗਲੀ ਨੀਤੀ, ਇਕੋ ਹੀ ਡਿਗਰੀ ਤੇ ਪੋਸਟ ਵਾਲੇ ਕਈ ਟੀਚਰ ਨੂੰ ਰੈਗੂਲਰ ਕੀਤਾ ਹੋਇਆ, ਤੇ ਕਈ ਹਾਲੇ ਕੱਚੇ ਹੀ ਹਨ ਤੇ 250 ਦੇ ਕਰੀਬ ਨੂੰ ਜੋਇਨ ਨਹੀ ਕਰਵਾ ਰਹੀ ਦੋਗਲੀ ਸਰਕਾਰ 🙏

Address

Abohar

Telephone

+919814383102

Website

Alerts

Be the first to know and let us send you an email when 873 Dpe Distance Education Union Punjab posts news and promotions. Your email address will not be used for any other purpose, and you can unsubscribe at any time.

Contact The Business

Send a message to 873 Dpe Distance Education Union Punjab:

Shortcuts

Share

Category