Rupinder Kaur Sandhu president of MAJOR league kabaddi federation

Rupinder Kaur Sandhu president of MAJOR league kabaddi federation Contact information, map and directions, contact form, opening hours, services, ratings, photos, videos and announcements from Rupinder Kaur Sandhu president of MAJOR league kabaddi federation, Sports League, West Bromwich.

Rupinder Kaur Sandhu W/O Sandeep Singh Sandhu also popularly known as Sandeep Nangal Ambian (c. 1983 – 14 March 2022) was also well known for his efforts to eradicate drug menace and the issue of drug intake among youth through sports.

ਖਿਡਾਰੀਆਂ ਦਾ ਪੈਸਾ ਖਿਡਾਰੀਆਂ ਚ ਵੰਡੀਆਂ ਜਾਵੇਗਾ ਜਰੂਰ ਪੰਹੁਚੋ ਕੱਲ ਸਾਰੇ ਵੀਰ 🙏
13/03/2025

ਖਿਡਾਰੀਆਂ ਦਾ ਪੈਸਾ ਖਿਡਾਰੀਆਂ ਚ ਵੰਡੀਆਂ ਜਾਵੇਗਾ ਜਰੂਰ ਪੰਹੁਚੋ ਕੱਲ ਸਾਰੇ ਵੀਰ 🙏

ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਆਂ ਅਗਵਾਈ ਤੇ ਸੋਚ ਵਾਲੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਕੱਲ ਇਸ ਸੀਜਨ ਦਾ ਪਹਿਲਾ ਕੱਪ ਹੋਇਆ ਜਿਸ ਵਿੱਚ ਮਾਂ ਖੇਡ ...
17/01/2025

ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਆਂ ਅਗਵਾਈ ਤੇ ਸੋਚ ਵਾਲੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦਾ ਕੱਲ ਇਸ ਸੀਜਨ ਦਾ ਪਹਿਲਾ ਕੱਪ ਹੋਇਆ ਜਿਸ ਵਿੱਚ ਮਾਂ ਖੇਡ ਕਬੱਡੀ ਨੂੰ ਚਾਹੁਣ ਵਾਲੇ ਦਰਸ਼ਕ ਹੁੰਮ ਹੁਮਾ ਕੇ ਪੰਹੁਚੇ, ਮੈਂ ਮੇਜਰ ਲੀਗ ਵਿੱਚ ਖੇਡ ਰਹੇ ਖਿਡਾਰੀਆਂ ਦਾ ਟੀਮ sponsors ਤੇ ਸਾਰੇ official ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਕਰਕੇ ਮਾਂ ਖੇਡ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਨੇ ਵਧੀਆ ਤੇ ਸਾਫ ਸੁਥਰੀ ਕਬੱਡੀ ਦੇਖੀ ਜੋ ਕਿ Sandeep ਦਾ ਵੀ ਏਹੀ ਸੁਪਨਾ ਸੀ ਕਿ ਦਰਸ਼ਕ ਬਹੁਤ ਦੂਰ ਤੋਂ ਕਬੱਡੀ ਦੇਖਣ ਆਉਂਦੇ ਨੇ ਓਨਾਂ ਦਾ ਮੁੱਲ ਜਰੂਰ ਮੁੜਨਾ ਚਾਹੀਦਾ, ਬਾਕੀ ਮੈਂ ਮੇਜਰ ਲੀਗ ਕਬੱਡੀ ਦੇ ਸਾਰੇ ਪ੍ਰਬੰਧਕ ਵੀਰਾਂ ਦਾ ਤੇਹਿ ਦਿਲੋਂ ਧੰਨਵਾਦ ਕਰਦੀ ਹਾਂ ਜੋ ਹਮੇਸ਼ਾ ਸੰਦੀਪ ਨੂੰ ਤੇ ਉਸ ਦੀ ਸੋਚ ਨੂੰ ਅੱਗੇ ਲੈ ਕੇ ਚੱਲਦੇ ਨੇ 🙏

ਧੰਨਵਾਦ
Rupinder Kaur Sandhu president of MAJOR league kabaddi federation

ਜਰੂਰ ਪੰਹੁਚੋ ਸਾਰੇ ਵੀਰ 🙏
26/12/2024

ਜਰੂਰ ਪੰਹੁਚੋ ਸਾਰੇ ਵੀਰ 🙏

ਅੱਜ ਜ਼ਰੂਰ ਪਹੁੰਚਿਓ ਸਾਰੇ ਵੀਰ ਇਹ ਮੇਲਾ ਸੰਦੀਪ ਦੇ ਦਿਲ ਦੇ ਕਰੀਬੀ ਯਾਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ।ਧੰਨਵਾਦ
09/06/2024

ਅੱਜ ਜ਼ਰੂਰ ਪਹੁੰਚਿਓ ਸਾਰੇ ਵੀਰ ਇਹ ਮੇਲਾ ਸੰਦੀਪ ਦੇ ਦਿਲ ਦੇ ਕਰੀਬੀ ਯਾਰਾਂ ਵੱਲੋਂ ਕਰਵਾਇਆ ਜਾ ਰਿਹਾ ਹੈ।
ਧੰਨਵਾਦ

 #ਜਸਮਨ ਤੇ  #ਜਗਸਾਂਝ ਮੇਰੇ ਪੁੱਤਰਾਂ ਦੇ ਡੈਡੇ ਦੀ ਯਾਦ ਵਿੱਚ ਇੰਗਲੈਂਡ ਵਿੱਚ ਬਣਾਈ ਗਈ ਟੀਮ Sandeep Nangal Ambian Kabaddi Club Telford/...
14/05/2024

#ਜਸਮਨ ਤੇ #ਜਗਸਾਂਝ ਮੇਰੇ ਪੁੱਤਰਾਂ ਦੇ ਡੈਡੇ ਦੀ ਯਾਦ ਵਿੱਚ ਇੰਗਲੈਂਡ ਵਿੱਚ ਬਣਾਈ ਗਈ ਟੀਮ Sandeep Nangal Ambian Kabaddi Club Telford/West Bromwich ਵੱਲੋਂ ਤੀਸਰਾ ਕੱਪ ਜੋ SANDWELL VALLY, SALTER LANE, West Bromwich B71 4BG ਦੀਆਂ ਗਰਾਂਉਂਡਾ ਵਿੱਚ ਆਉਣ ਵਾਲੇ ਐਤਵਾਰ 19 ਮਈ ਨੂੰ ਕਰਵਾਇਆ ਜਾ ਰਿਹਾ ਹੈ ਜਿੱਥੇ ਚੋਟੀ ਦੇ ਖਿਡਾਰੀ ਖੇਡਣਗੇ, ਆਪਣੀ ਟੀਮ ਵਿੱਚ ਵੀ 4 ਨਵੇਂ ਖਿਡਾਰੀ ਆ ਜਾਣਗੇ ਤੇ ਬਾਕੀ ਟੀਮਾਂ ਦੇ ਵੀ ਰਹਿੰਦੇ ਖਿਡਾਰੀ UK ਪਹੁੰਚ ਗਏ ਨੇ, ਜ਼ਰੂਰ ਪਹੁੰਚਿਓ ਸੰਦੀਪ ਨੂੰ ਤੇ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਦਰਸ਼ਕ 🙏

08/05/2024
Miss you 😢
27/04/2024

Miss you 😢

Address

West Bromwich

Website

Alerts

Be the first to know and let us send you an email when Rupinder Kaur Sandhu president of MAJOR league kabaddi federation posts news and promotions. Your email address will not be used for any other purpose, and you can unsubscribe at any time.

Shortcuts

Share

Category