Kabaddi Once Again

Kabaddi Once Again Kabaddi Once again Kabaddi Updates

Arsh
31/05/2026

Arsh

30/05/2026

ਪੀਤੂ ਕੋਟੜਾ💪❣️ ਕੌਣ ਕੌਣ ਪੀਤੂ ਦੀ ਖੇਡ ਨੂੰ ਪਿਆਰ ਕਰਦੇ ਦੱਸੋ ਕਮੈਂਟ ਕਰਕੇ!
30/05/2026

ਪੀਤੂ ਕੋਟੜਾ💪❣️
ਕੌਣ ਕੌਣ ਪੀਤੂ ਦੀ ਖੇਡ ਨੂੰ ਪਿਆਰ ਕਰਦੇ ਦੱਸੋ ਕਮੈਂਟ ਕਰਕੇ!

🔥 ਜੀਤੀ ਕੂਨਰ, ਬੀਰਾ ਸਿਧਵਾਂ, ਦਾਰਾ ਤੇ ਹਮਾਦ ਜਾਵੇਦ ਜੰਜੂਆ 🔥💪 ਕਿਆ ਬਾਤ ਸੀ ਇਨ੍ਹਾਂ ਗੱਭਰੂਆਂ ਦੀ! ਕੋਠਿਆਂ ਜਿੱਡੇ ਜੁੱਸੇ, ਸ਼ੇਰਾਂ ਵਰਗੇ ਜੇਰੇ...
30/05/2026

🔥 ਜੀਤੀ ਕੂਨਰ, ਬੀਰਾ ਸਿਧਵਾਂ, ਦਾਰਾ ਤੇ ਹਮਾਦ ਜਾਵੇਦ ਜੰਜੂਆ 🔥
💪 ਕਿਆ ਬਾਤ ਸੀ ਇਨ੍ਹਾਂ ਗੱਭਰੂਆਂ ਦੀ! ਕੋਠਿਆਂ ਜਿੱਡੇ ਜੁੱਸੇ, ਸ਼ੇਰਾਂ ਵਰਗੇ ਜੇਰੇ ਤੇ ਮੈਦਾਨ ਵਿੱਚ ਦਹਿਸ਼ਤ ਵਾਲੀ ਖੇਡ।
🏆 ਕਬੱਡੀ ਦੇ ਉਹ ਦੌਰ ਦੇ ਸਿਤਾਰੇ, ਜਿਨ੍ਹਾਂ ਦਾ ਨਾਮ ਸੁਣ ਕੇ ਹੀ ਵਿਰੋਧੀ ਟੀਮਾਂ ਸੋਚਾਂ ਵਿੱਚ ਪੈ ਜਾਂਦੀਆਂ ਸਨ। ਰੇਡ ਹੋਵੇ ਜਾਂ ਜੱਫਾ, ਹਰ ਪਾਸੇ ਇਨ੍ਹਾਂ ਦਾ ਹੀ ਰੌਲਾ ਹੁੰਦਾ ਸੀ।
⚡ ਦੁਨੀਆਂ ਲਈ ਖੌਫ, ਆਪਣੇ ਚਾਹੁਣ ਵਾਲਿਆਂ ਲਈ ਮਾਣ — ਇਹ ਸੀ ਅਸਲੀ ਕਬੱਡੀ ਦੇ ਯੋਧੇ। ⚡
Copy paste

Ekam Hathur
29/05/2026

Ekam Hathur

ਗੱਲ ਤਾ ਸੱਚੀ ਆ ਪਰ ਕੌੜੀ ਆ
28/05/2026

ਗੱਲ ਤਾ ਸੱਚੀ ਆ ਪਰ ਕੌੜੀ ਆ

🙏🏻
27/05/2026

🙏🏻

ਬਹੁਤ ਤੱਕੜੀ ਕਬੱਡੀ ਖੇਡੀ Kuljeeta Malsian ਵਾਲੇ ਨੇ ਜਦੋਂ ਪੀਕ ਤੇ ਸੀ ਸਾਰਾ ਸਾਰਾ ਦਿਨ ਕਬੱਡੀਆਂ ਪਾ ਜਾਂਦਾ ਸੀ। ਕਲੱਬਾਂ ਦੇ ਮੈਚਾਂ ਵਿੱਚ ਦੋ...
27/05/2026

ਬਹੁਤ ਤੱਕੜੀ ਕਬੱਡੀ ਖੇਡੀ Kuljeeta Malsian ਵਾਲੇ ਨੇ ਜਦੋਂ ਪੀਕ ਤੇ ਸੀ ਸਾਰਾ ਸਾਰਾ ਦਿਨ ਕਬੱਡੀਆਂ ਪਾ ਜਾਂਦਾ ਸੀ। ਕਲੱਬਾਂ ਦੇ ਮੈਚਾਂ ਵਿੱਚ ਦੋ ਦੋ ਕਬੱਡੀਆਂ ਹਿੱਕ ਜ਼ੋਰ ਨਾਲ ਪਾਉਂਦਾ ਰਿਹਾ। ਝੋਟੇ ਜਿੰਨੇ ਜਾਨ ਵਾਲਾ ਰੇਡਰ 💪💪🥰🥰

26/05/2026
Khushi duggan ਆਪਣੇ ਪੁੱਤਰ ਨਾਲ
26/05/2026

Khushi duggan ਆਪਣੇ ਪੁੱਤਰ ਨਾਲ

Address

Raikot

Website

Alerts

Be the first to know and let us send you an email when Kabaddi Once Again posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi Once Again:

Share